In primo piano

Crediti

PERFORMING ARTISTS
JAI DHIR
JAI DHIR
Vocals
Yoki
Yoki
Performer
COMPOSITION & LYRICS
JAI DHIR
JAI DHIR
Songwriter
PRODUCTION & ENGINEERING
JAI DHIR
JAI DHIR
Recording Engineer
Yoki
Yoki
Producer
Pix'L
Pix'L
Mixing Engineer
Pixl
Pixl
Mixing Engineer

Testi

ਤੂੰ ਫ਼ੁੱਲਾਂ ਦੀ ਮਹਿਕ ਵਰਗੀ
ਦਿਸਦੀ ਨਹੀਂ, ਮਹਿਸੂਸ ਰੋਜ਼ ਹੁੰਦੀ ਐ
ਤੂੰ ਬਾਰਿਸ਼ 'ਚ ਧੁੱਪ ਵਰਗੀ
ਜਿਹੜੀ ਰੂਹ ਨੂੰ ਮੇਰੀ ਤਾਜ਼ਗੀ ਜਿਹੀ ਦਿੰਦੀ ਐ
ਤੂੰ ਫ਼ੁੱਲਾਂ ਦੀ ਮਹਿਕ ਵਰਗੀ
ਦਿਸਦੀ ਨਹੀਂ, ਮਹਿਸੂਸ ਰੋਜ਼ ਹੁੰਦੀ ਐ
ਤੂੰ ਬਾਰਿਸ਼ 'ਚ ਧੁੱਪ ਵਰਗੀ
ਜਿਹੜੀ ਰੂਹ ਨੂੰ ਮੇਰੀ ਤਾਜ਼ਗੀ ਜਿਹੀ ਦਿੰਦੀ ਐ
ਹਨੇਰੇ ਵਿੱਚ ਦਿੰਦਾ ਐ ਜੋ ਸਾਥ
ਓਹੀ ਚੰਨ ਐ ਤੂੰ ਮੇਰਾ, ਸੋਹਣੀਏ
ਮੈਂ ਰਵਾਂ ਤੇਰੇ ਨਾਲ ਸਾਰੀ ਰਾਤ
ਤੇਰੇ ਨਾਲ ਹੀ ਸਵੇਰਾ, ਹੀਰੀਏ
ਵੇ ਹੁਣ ਮੇਰਾ ਲੰਘਦਾ ਨਹੀਂ ਦਿਨ, ਸੱਜਣਾ ਵੇ, ਤੇਰੇ ਬਿਨ
ਆ ਕੇ ਕੋਲ਼ ਮੇਰੇ ਬਹਿ ਜਾ, ਸੋਹਣੀਏ
ਵੇ ਸੌਂਦਾ ਨਹੀਂ ਮੈਂ ਹੁਣ ਸਾਰੀ ਰਾਤ, ਬਸ ਆਵੇ ਤੇਰੀ ਯਾਦ
ਇੱਕ ਝਲਕ ਦਿਖਾ ਜਾ, ਹੀਰੀਏ
ਵੇ ਹੁਣ ਮੇਰਾ ਲੰਘਦਾ ਨਹੀਂ ਦਿਨ, ਸੱਜਣਾ ਵੇ, ਤੇਰੇ ਬਿਨ
ਆ ਕੇ ਕੋਲ਼ ਮੇਰੇ ਬਹਿ ਜਾ, ਸੋਹਣੀਏ
ਵੇ ਸੌਂਦਾ ਨਹੀਂ ਮੈਂ ਹੁਣ ਸਾਰੀ ਰਾਤ, ਬਸ ਆਵੇ ਤੇਰੀ ਯਾਦ
ਇੱਕ ਝਲਕ ਦਿਖਾ ਜਾ, ਹੀਰੀਏ
ਕਰ ਲਾਂ ਮੈਂ ਫ਼ਨਾ ਤੈਨੂੰ ਅਪਨੇ ਪਿਆਰ ਵਿੱਚ
ਦੇ-ਦੇ ਪਨਾਹ ਦਿਲ ਦੀ ਚਾਰਦੀਵਾਰ ਵਿੱਚ
ਸੋਹਣੀ ਲੱਗੇ ਜਦ ਨਾਲ਼ ਕਰੇ ਗੱਲਾਂ
ਤੈਨੂੰ ਤੱਕਦਾ ਹੀ ਜਾਵਾਂ, ਕੁਝ ਆਵੇ ਨਾ ਦਿਮਾਗ ਵਿੱਚ
ਕੱਲੇ ਹੋਕੇ ਨੀ ਮੈਂ ਰਹਿਣਾ ਐ ਜਹਾਣ ਵਿੱਚ
ਝੱਲੇ ਹੋ ਗਏ, ਹੋਰ ਦਿਲ ਦੇ ਨਾ ਤਾਰ ਖਿੱਚ
ਦਿਸਦਾ ਵੀ ਤੇਰੇ ਸਿਵਾ ਨਾ ਕੋਈ ਹੋਰ
ਹੁਣ ਕੱਟ ਰਿਹਾ ਮੈਂ ਵੀ ਸਾਰਾ ਦਿਨ ਤੇਰੀ ਯਾਦ ਵਿੱਚ
ਮਿਲਾਂਗਾ ਤੈਨੂੰ ਬੈਠਾ ਓਸੀ ਥਾਂ
ਜਿੱਥੇ ਬਹਿੰਦੇ ਸੀ ਤਾਂ 'ਕੱਠੇ, ਸੋਹਣੀਏ
ਨਿਕਲ਼ਦੀ ਹਰ ਇੱਕ ਸਾਹ, ਹਾਂ
ਬੋਲ ਜਾਂਦੀ ਤੇਰਾ ਨਾਂ, ਹੀਰੀਏ
ਵੇ ਹੁਣ ਮੇਰਾ ਲੰਘਦਾ ਨਹੀਂ ਦਿਨ, ਸੱਜਣਾ ਵੇ, ਤੇਰੇ ਬਿਨ
ਆ ਕੇ ਕੋਲ਼ ਮੇਰੇ ਬਹਿ ਜਾ, ਸੋਹਣੀਏ
ਵੇ ਸੌਂਦਾ ਨਹੀਂ ਮੈਂ ਹੁਣ ਸਾਰੀ ਰਾਤ, ਬਸ ਆਵੇ ਤੇਰੀ ਯਾਦ
ਇੱਕ ਝਲਕ ਦਿਖਾ ਜਾ, ਹੀਰੀਏ
ਵੇ ਹੁਣ ਮੇਰਾ ਲੰਘਦਾ ਨਹੀਂ ਦਿਨ, ਸੱਜਣਾ ਵੇ, ਤੇਰੇ ਬਿਨ
ਆ ਕੇ ਕੋਲ਼ ਮੇਰੇ ਬਹਿ ਜਾ, ਸੋਹਣੀਏ
ਵੇ ਸੌਂਦਾ ਨਹੀਂ ਮੈਂ ਹੁਣ ਸਾਰੀ ਰਾਤ, ਬਸ ਆਵੇ ਤੇਰੀ ਯਾਦ
ਇੱਕ ਝਲਕ ਦਿਖਾ ਜਾ, ਹੀਰੀਏ
Written by: JAI DHIR
instagramSharePathic_arrow_out