album cover
Muqabala
album cover
Muqabala è stato pubblicato il 15 maggio 2024 da Mass Appeal India come parte dell'album Muqabala - Single
15 maggio 2024
EtichettaMass Appeal India
BPM96
Melodicità
Acousticità
Valence
Ballabilità
Energia

Video musicale

Video musicale

Testi

[Chorus]
ਜੇ ਕਰਨਾ ਮੁਕਾਬਲਾ ਤਾਂ ਪੂਰਾ ਰੱਖੀ ਦਮ
ਗੱਡੀਆਂ ਵਖਾ ਕੇ ਗੰਨਾਂ ਹੁੰਦਾ ਨਈਓ ਕੰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
ਜੇ ਕਰਨਾ ਮੁਕਾਬਲਾ ਤਾਂ ਪੂਰਾ ਰੱਖੀ ਦਮ
ਗੱਡੀਆਂ ਵਖਾ ਕੇ ਗੰਨਾਂ ਹੁੰਦਾ ਨਈਓ ਕੰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
[Verse 1]
ਬਿਨਾ ਰੈੱਡ ਡੌਟ ਲਾਏ ਮੱਥੇ ਮਾਰਦੇ ਆ ਸ਼ੌਟ
ਵੈਰੀ ਗਾਣੇ ਸੁਨ ਸਾਡੇ ਦੇਖੀ ਹੋਏ ਪਾਏ ਲੌਟ
ਮੇਰੇ ਜੇਬਾਂ ਵਿੱਚ ਕੈਸ਼ ਉਤੋਂ ਪਾਇਆ ਕਾਲਾ ਕੋਟ
ਮਾਮੇ ਕਰਦੇ ਨੇ ਪਿੱਛਾ ਨੰਬਰ ਕਰਦੇ ਨੇ ਨੋਟ
[Verse 2]
ਹਰ ਦੂਜੇ ਦਿਨ ਗੱਡੀ ਆਪਾਂ ਕਰ ਦਿੰਦੇ ਚੇਂਜ
ਚਿੱਕਾ ਯਾ ਕਢਾਉਂਦੇ ਜੇਹੜਾ ਫਸ ਜਾਣਦਾ ਰੇਂਜ
ਤੇਰੇ ਜੇਹੇ ਲੰਡੂ ਮੈਥੋ ਮੰਗਦੇ ਨੇ ਚੇਂਜ
ਤੇਰੇ ਜੇਹੇ ਲੰਡੂ ਮੈਥੋ ਮੰਗਦੇ ਨੇ ਚੇਂਜ
[Verse 3]
ਸੱਡਾ ਨਾਲ ਵੈਰ ਪਿਆ ਮਹਿੰਗਾ ਪੈਣਾ ਕਾਕਾ
ਠੋਕ ਡੂੰਗੇ ਓਥੇ ਤੈਨੂੰ ਦੱਸਦੇ ਇਲਾਕਾ
ਮਾਰ ਮਾਰ ਡੇਢ ਦੇਣਾ ਪੁੱਤ ਤੇਰਾ ਚੰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
[Chorus]
ਜੇ ਕਰਨਾ ਮੁਕਾਬਲਾ ਤਾਂ ਪੂਰਾ ਰੱਖੀ ਦਮ
ਗੱਡੀਆਂ ਵਖਾ ਕੇ ਗੰਨਾਂ ਹੁੰਦਾ ਨਈਓ ਕੰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
ਜੇ ਕਰਨਾ ਮੁਕਾਬਲਾ ਤਾਂ ਪੂਰਾ ਰੱਖੀ ਦਮ
ਗੱਡੀਆਂ ਵਖਾ ਕੇ ਗੰਨਾਂ ਹੁੰਦਾ ਨਈਓ ਕੰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
[Verse 4]
ਹੁਣੇ ਪੀਤੀ ਰਮ
ਭੁੱਲੀ ਬੈਠਾ ਗਮ
ਹੱਥ ਸੱਡੇ ਕਿਹੜੇ ਬੁੱਗੇ ਪੋਲਾ ਤੇਰਾ ਤਾਂ
ਗੱਡੀ ਚ ਭੁਲੇਖਾ ਪੈ ਜਾਣਦਾ ਜਿਵੇਂ ਯਮ
ਆਪ ਘੱਟ ਬੋਲਾਂ ਜਦਾ ਬੋਲਦੇ ਨੇ ਕਮ
[Verse 5]
ਅੱਜ ਕੱਲ੍ਹ ਯਾਰ ਦਾ ਨਾ ਕੋਈ ਏ ਮਕ਼ਬਲਾ
ਗੋਰੀਆਂ ਤੇ ਜਾਦੂ ਕਰੀ ਜਾਵੇ ਮੁੰਡਾ ਸਾਵਲਾ
ਅੱਜ ਕੱਲ੍ਹ ਨਾਲ ਨਾਲ ਚੱਲੇ ਮੇਰੇ ਕਾਫ਼ਲਾ
ਹਾਲੀਵੁੱਡ ਲੈ ਕੇ ਨੀ ਮੈਂ ਚੱਲਿਆ ਮੁਕਾਬਲਾ
[Verse 6]
The Kidd on the beat
ਤਾਹੀਓ ਵੱਡੀ ਪਈ ਆ ਹੀਟ
ਗੱਡੀ ਰੱਖੀ ਲੋ ਸਿੱਧੂ ਚੱਲਦਾ ਰਿਪੀਟ
ਸਿੱਧੂ ਬਾਈ ਵਾਂਗ ਸੇਮ ਯਾਰ ਸੇਮ ਬੀਫ
ਰਾਂਝਾ ਕਰੇ ਰੈਪ ਨਾਰਾਂ ਕਹਿਣ ਓਹ ਸੀਈਸ਼
[Verse 7]
ਜਾਦ ਥੱਲੇ ਵੈਰੀਆਂ ਨੂੰ ਕਰਦਾ ਚਿਊ
ਸੋਨ ਦੇ ਸ਼ਰਾਟੇ ਵਾਂਗ ਗਿਰਦੇ ਵਿਊ
ਬਿੱਲੋ ਸਾਡੀ ਪਹੁੰਚ ਉਠੋ ਹੁੰਦੀ ਆ ਸ਼ੁਰੂ
ਜਿੱਥੇ ਵੱਟੇ ਵੈਲੀਆਂ ਦੀ ਹੁੰਦੀ ਆ ਖਤਮ
[Chorus]
ਜੇ ਕਰਨਾ ਮੁਕਾਬਲਾ ਤਾਂ ਪੂਰਾ ਰੱਖੀ ਦਮ
ਗੱਡੀਆਂ ਵਖਾ ਕੇ ਗੰਨਾਂ ਹੁੰਦਾ ਨਈਓ ਕੰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
ਜੇ ਕਰਨਾ ਮੁਕਾਬਲਾ ਤਾਂ ਪੂਰਾ ਰੱਖੀ ਦਮ
ਗੱਡੀਆਂ ਵਖਾ ਕੇ ਗੰਨਾਂ ਹੁੰਦਾ ਨਈਓ ਕੰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
ਜੇ ਕਰਨਾ ਮੁਕਾਬਲਾ ਤਾਂ ਪੂਰਾ ਰੱਖੀ ਦਮ
ਗੱਡੀਆਂ ਵਖਾ ਕੇ ਗੰਨਾਂ ਹੁੰਦਾ ਨਈਓ ਕੰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
ਕਦੇ ਪਿੰਡੇ ਸੁੱਟਾ ਆਪਾਂ ਕਦੇ ਪੀਂਦੇ ਰਮ
Written by: Gagandeep Singh, Vikram Chauhan
instagramSharePathic_arrow_out􀆄 copy􀐅􀋲

Loading...