album cover
Broken Heart
album cover
Broken Heart è stato pubblicato il 1 luglio 2024 da T-Series come parte dell'album Broken Heart - Single
1 luglio 2024
EtichettaT-Series
BPM157
Melodicità
Acousticità
Valence
Ballabilità
Energia

Testi

ਗਬਰੂ ਵੀ ਉਹੀ ਆ ਤੇ ਉਹੀ ਅੱਖ ਨਾਰ ਦੀ
ਹੋਈ time ਨਾਲ਼ change defination ਪਿਆਰ ਦੀ
ਸੁਰਮੇ ਨਾ' ਭਰੀ ਹੋਈ ਰੋਂਦੀ ਕੋਈ ਅੱਖ ਹੈ
ਆ ਛੱਡਣ-ਛਡਾਉਣ ਦਾ ਵੀ ਆਪਣਾ ਹੀ ਪੱਖ ਹੈ
ਹੋ, ਮਾਣ ਲਈਆਂ ਦਾ ਨਹੀਂ ਮਹਿਫ਼ਿਲਾਂ ਚ ਨਾਮ ਗਈ ਦਾ
ਹਾਏ, ਟੁੱਟੀ ਪਿੱਛੋ ਭੰਡੀ ਦਾਣੀ ਦਿਲਦਾਰ ਨੂੰ
ਦਿਲ ਦੂਜੀ ਥਾਂ 'ਤੇ ਲਉਣ ਨੂੰ ਵੀ ਦਿਲ ਚਾਹੀਦਾ
ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ 'ਤੇ ਲਉਣ ਨੂੰ ਵੀ ਦਿਲ ਚਾਹੀਦਾ
ਗਬਰੂ ਵੀ ਉਹੀ ਆ ਤੇ ਉਹੀ ਅੱਖ ਨਾਰ ਦੀ
Desi Routz
ਚਿਹਰਾ ਸੋਹਣਾ ਤੇਰਾ ਪਰ ਦਿਲ 'ਚ ਫ਼ਰਕ ਸੀ
ਉੱਤੋਂ-ਉੱਤੋਂ ਪਿਆਰ ਸੀ ਵੇ, ਬਾਕੀ ਤਾਂ ਨਰਕ ਸੀ
Time pass ਕੀਤਾ ਮੈਨੂੰ option 'ਚ ਰੱਖ ਕੇ
ਭੋਲਾ ਜਿਹਾ ਬਣੀ ਜਾਵੇ ਹੁਣ ਮੈਨੂੰ ਤੱਕ ਕੇ
ਰੂਹ ਤੱਕ ਆਇਆ ਨੀ, ਤੂੰ ਸਾਹਾਂ ਤੱਕ ਰਹਿ ਗਿਆ
I'm dead sure, ਜੱਟਾ, ਚਾਅ ਤੇਰਾ ਲੇਹ ਗਿਆ
ਵਾਰ ਦਿੱਤਾ ਸਭ ਕੁਝ, Cheem'e ਕੀ ਚਾਹੀਦਾ?
ਹਾਏ, ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ 'ਤੇ ਲਉਣ ਨੂੰ ਵੀ ਦਿਲ ਚਾਹੀਦਾ
ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ 'ਤੇ ਲਉਣ ਨੂੰ ਵੀ ਦਿਲ ਚਾਹੀਦਾ
ਗਬਰੂ ਵੀ ਉਹੀ ਆ...
ਵੇ, ਕਿਤੇ ਨਾ ਕਿਤੇ ਤਾਂ ਤੂੰ ਵੀ ਹਾਰ ਜਾਏਂਗਾ
ਦਿਲ ਕਿਸੇ ਅੱਲੜ ਤੋਂ ਵਾਰ ਜਾਏਂਗਾ
ਉਸ ਵੇਲੇ ਤੂੰ ਵੀ option ਹੋਵੇਂਗਾ
ਸਾਰੀ-ਸਾਰੀ ਰਾਤ ਕੱਲਾ ਬਹਿ ਕੇ ਰੋਵੇਂਗਾ
ਮੇਰੇ ਦਿਲ ਵਿੱਚ ਬਸ ਤੇਰੀ ਥਾਂ ਸੀ
ਤੈਨੂੰ ਬਸ ਰਹਿਦਾ ਨਵੀਆਂ ਦਾ ਚਾਅ ਸੀ
ਸਿੱਖ ਸਕਿਆ ਨਾ ਰੂਹ ਤੋਂ ਕਿਵੇਂ ਪਿਆਰ ਪਾਈਦਾ
ਹਾਏ, ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ 'ਤੇ ਲਉਣ ਨੂੰ ਵੀ ਦਿਲ ਚਾਹੀਦਾ
ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ 'ਤੇ ਲਉਣ ਨੂੰ ਵੀ ਦਿਲ ਚਾਹੀਦਾ
ਗਬਰੂ ਵੀ ਉਹੀ ਆ ਉਹੀ ਅੱਖ ਨਾਰ ਦੀ
ढूँढने पर भी ना मिला
सपना तो तेरा अच्छा था
वादे टूटे ग़म नहीं
साबित हुआ के तू कच्चा था
मयख़ाना जैसे दिल के हालात हैं
मयख़ाना जैसे दिल के हालात हैं
ग़म रोज़ आते हैं
मुझे पीने के लिए
मैं मानती हूँ ज़िंदगी गुज़र रही है, जनाब
आगे भी कोई वजह भी चाहिए जीने के लिए
Written by: Desi Routz, Sulakhan Cheema
instagramSharePathic_arrow_out􀆄 copy􀐅􀋲

Loading...