album cover
Sajda
7
Pop
Sajda è stato pubblicato il 29 giugno 2024 da Axin Records come parte dell'album Sajda - Single
album cover
Data di uscita29 giugno 2024
EtichettaAxin Records
Melodicità
Acousticità
Valence
Ballabilità
Energia
BPM89

Crediti

PERFORMING ARTISTS
Samarth Arora
Samarth Arora
Performer
COMPOSITION & LYRICS
Samarth Arora
Samarth Arora
Songwriter
Anshuman Singh
Anshuman Singh
Songwriter

Testi

ਤੇਰੇ ਸ਼ਹਿਰ ਚ ਗੇੜੀਆਂ ਲਾਉਂਦਾ
ਕੋਈ ਹੋਰ ਨੀ ਮੈਨੂੰ ਲੱਭਦਾ ਹੈ
ਜੇ ਹੋ ਜਾਵੇ ਤੇਰਾ ਸਜਦਾ
ਕਿਸੇ ਹੋਰ ਲਈ ਜੱਟ ਨੀ ਸਜਦਾ ਹੈ
ਤੇਰੇ ਸ਼ਹਿਰ ਚ ਗੇੜੀਆਂ ਲਾਉਂਦਾ
ਕੋਈ ਹੋਰ ਨੀ ਮੈਨੂੰ ਲੱਭਦਾ ਹੈ
ਜੇ ਹੋ ਜਾਵੇ ਤੇਰਾ ਸਜਦਾ
ਕਿਸੇ ਹੋਰ ਲਈ ਜੱਟ ਨੀ ਸਜਦਾ ਹੈ
ਨਾ ਕਹਿਣ 'ਚ ਤੈਨੂੰ ਡਰ ਦਾ
ਜੀ ਰੋਜ਼ ਮਿਲਣ ਤੋਂ ਕਰਦਾ ਏ
ਜੇ ਹੋ ਜਾਵੇ ਤੇਰਾ ਸਜਦਾ
ਕਿਸੇ ਹੋਰ ਲਈ ਜੱਟ ਨੀ ਸਜਦਾ ਹੈ
ਦਿਲ ਕਰੇ ਦਿਲ ਤੈਨੂੰ ਮੰਨਲਾ
ਦਿਲ ਕਰੇ ਵਾਰ ਵਾਰ ਤਕਲਾ
ਰੱਖਲਾ ਮੈਂ ਤੈਨੂੰ ਦਿਲ ਚ ਲੁਕੋਕੇ
ਦੂਰ ਦਿਲ ਵੀ ਨਾ ਪਾਵੇ ਕਰ ਨੀ
ਵੇਖੇ ਬਿਨਾ ਦਿਨ ਨਈਓ ਲੰਘਦਾ
ਰੋਜ਼ ਰਹਿੰਦਾ ਸੜਕਾਂ ਨੂੰ ਨੱਪਦਾ
ਤੱਪਦਾ ਮੈਂ ਬਿੱਲੋ ਕੰਡਾ ਇਸ਼ਕ-ਏ ਦੀ
ਤੈਨੂੰ ਇੱਕ ਵਾਰ ਤੱਕਣੇ ਲਈ
ਮੈਂ ਨਾਮ ਤੇਰਾ ਦਿਲ ਤੇ ਲਿਖਾਲਾ ਗੋਰੀਆ
ਮੈਂ ਨਾਲ ਤੇਰੇ ਸੁਪਨੇ ਸਜਾਵਾਂ ਗੋਰੀਏ
ਟੁੱਟ ਜਾਵੇ ਨਾ ਸੁਪਨੇ ਤਾਂ ਹੀ
ਇਜ਼ਹਾਰ ਕਰਨ ਤੋਂ ਡਰਦਾ
ਦਿਲ ਖੋਣ ਤੋਂ ਤੈਨੂੰ ਦਰਦਾ
ਗੱਲ ਦਿਲ ਦਿਲ ਦੇ ਵਿੱਚ ਰੱਖਦਾ ਹੈ
ਤੈਨੂੰ ਦੂਰੋ ਦੂਰੋ ਚਾਵੇ
ਜਦੋ ਕੋਲ ਹੋਵੇ ਤੂੰ ਸੰਗਦਾ ਹੈ
ਤੇਰੇ ਸ਼ਹਿਰ ਚ ਗੇੜੀਆਂ ਲਾਉਂਦਾ
ਕੋਈ ਹੋਰ ਨੀ ਮੈਨੂੰ ਲੱਭਦਾ ਏ
ਜੇ ਹੋ ਜਾਵੇ ਤੇਰਾ ਸਜਦਾ
ਕਿਸੇ ਹੋਰ ਲਈ ਜੱਟ ਨੀ ਸਜਦਾ ਹੈ
ਅੱਖਾਂ ਸਾਮਨੇ ਹੋਵੇ ਤੂੰ ਨੀ ਦਿਲ ਮੇਰਾ ਕਰਦਾ ਨੀ ਬਾਹਾਂ ਚ ਮੈਂ ਭਰਲਾ ਨੀ ਕਦਮਾਂ ਚ
ਰੱਖਦਾ ਮੈਂ ਤੇਰੇ ਦੁਨੀਆ ਦੇ ਸਾਰੇ ਸੁੱਖ ਨੀ
ਡਰ ਲੱਗੇ ਖੋਹ ਨਾ ਦਵਾਂ ਮੈਂ ਤੈਨੂੰ
ਹੋ ਨਾ ਜਾਵੇ ਤੂੰ ਮੈਥੋ
ਦੂਰ ਦੂਰ ਕਿੱਥੇ
ਤਾਇਓ ਕਰਦਾਇਆ ਗੱਲਾਂ ਤੇਰੇ ਨਾਲ ਸੁੱਖ ਦੀ
ਨਾ ਕਾਰਾ ਗੱਲਾਂ ਕਰਕੇ ਦਿਖਾਦਾ ਗੋਰੀਏ
ਤੂੰ ਕਹੇ ਜੋ ਵੀ ਕਦਮਾਂ ਚ ਪਾ ਦਾ ਗੋਰੀਏ
ਤੇਰੇ ਚੇਹਰੇ ਦੀ ਮੁਸਕਾਨ ਲਈ ਤਾਂ
ਰੱਬ ਨਾਲ ਵੀ ਲੜਜਾ
ਦਿਲ ਗੱਲ ਮੇਰੀ ਨੀ ਸੁੰਦਾ
ਬੱਸ ਦਿਲ ਤੇਰੇ ਦੀ ਮੰਨਦਾ ਹੈ
ਇੰਨੂ ਦੁਨੀਆ ਦੀ ਕੋਈ ਲੋੜ ਨਹੀਂ
ਤੇਰੇ ਬਾਹਾਂ ਦੇ ਲਈ ਮਰਦਾ ਏ
ਤੇਰੇ ਸ਼ਹਿਰ ਚ ਗੇੜੀਆਂ ਲਾਉਂਦਾ
ਕੋਈ ਹੋਰ ਨੀ ਮੈਨੂੰ ਲੱਭਦਾ ਏ
ਜੇ ਹੋ ਜਾਵੇ ਤੇਰਾ ਸਜਦਾ
ਕਿਸੇ ਹੋਰ ਲਈ ਜੱਟ ਨੀ ਸਜਦਾ ਹੈ
Written by: Anshuman Singh, Samarth Arora
instagramSharePathic_arrow_out􀆄 copy􀐅􀋲

Loading...