album cover
PARDES
203
Hip-Hop/Rap
PARDES è stato pubblicato il 15 agosto 2024 da EXCISE DEPT come parte dell'album SAB KUCH MIL GAYA MUJHE VOL 1
album cover
Data di uscita15 agosto 2024
EtichettaEXCISE DEPT
Melodicità
Acousticità
Valence
Ballabilità
Energia
BPM59

Crediti

COMPOSITION & LYRICS
Rounak Maiti
Rounak Maiti
Songwriter
Siddhant Vetekar
Siddhant Vetekar
Songwriter
Karanjit Singh
Karanjit Singh
Songwriter

Testi

[Verse 1]
ਰੋਜ਼ ਤਕ ਦੀਆਂ ਮੇਰੀ ਅੱਖਾਂ ਐਂਬੈਸੀ ਦੇ ਗੇਟ
ਹੱਥਾਂ ਚ ਮੇਰੇ ਇਹ ਕਾਗਜ਼ ਲੱਗੇ ਪਰਾਇਆ ਮੇਰਾ ਦੇਸ਼
ਪੁੱਛ ਦੇ ਨੇ ਮੈਥੋਂ ਦੱਸ ਤੇਰੀ ਕਿ ਹੈ ਜਾਤ
ਕਿਹੜੇ ਪਿੰਡ ਦਾ ਤੂੰ ਗੱਲ ਇਹ ਦੱਸੇ ਸਾਰੀ ਰਾਤ
ਬੱਬਿਆਂ ਨੇ ਕੇਹਾ ਮੁੰਡੇ ਚੰਗਾ ਨਹੀਓ ਤੇਰਾ ਸਟਾਰ
ਇੱਕ ਦਿਨ ਮੈਂ ਬਾਰਡਰ ਟੱਪ ਜਾਣਾ ਕੰਧ ਆਰ-ਪਾਰ
ਵੇਖੋ ਜ਼ਰਾ ਤੁਸੀਂ ਘੁੰਮਦੇ ਨੇ ਜੇਡੇ ਭੂਤ ਪ੍ਰੇਤ
ਸੁੱਖੀ ਸਾਡੀ ਧਰਤੀ ਬੰਜਾਰ ਮਿਲਦੇ ਸਾਡੇ ਖੇਤ
ਭੈਣ ਹੇਭਾਹ ਕੇਂਦੀ ਜ਼ਿੰਦਗੀ ਹੈ ਗੁਲਜ਼ਾਰ
ਇਥੇ ਖੁਦਾ ਵੀ ਹੈ ਘੁੰਮਦਾ ਚਲਾਂਦਾ ਕਾਰੋਬਾਰ
ਜੇਡੇ ਘੁੰਮਦੇ ਨੇ ਇਥੇ ਤਾਨੇਸ਼ਾਹ ਓਹ ਬਾਰ-ਬਾਰ
ਤੀਖੀ ਰੱਖੋ ਤਲਵਾਰ
[Verse 2]
ਚੰਨਾ ਵੇ ਕੱਲ੍ਹ ਵੀਜ਼ਾ ਮੈਂ ਲਗਾਨਾ ਮੈਂਨੇ ਜਾਣਾ ਪਰਦੇਸ
ਇਥੇ ਦੀ ਮਿੱਟੀ ਕੌੜੀ ਲੱਗੇ ਖੱਟੀ ਲੱਗੇ ਰੇਤ
ਪੰਬਲ ਪੁੱਸੇਚ ਜਿੱਦਾਂ ਵੇ ਕੋਈ ਲੱਗੀ ਹੈ ਇਹ ਰੇਸ
ਮੁੰਡੇ ਕਹਿੰਦੇ ਮੈਨੂੰ ਮੋਟੇ ਸੱਪਨੇ ਤੂੰ ਨਾ ਵੇਖ
[Verse 3]
ਹੱਥਾਂ ਦਿਆਂ ਰੇਖਾਂ
ਦਿੰਦੀਆਂ ਭੁਲੇਖਾ
ਮਗ਼ਰਿਬ ਦਿਆਂ ਛਾਵਾਂ
ਕਿੱਥੇ ਲੱਭਣ ਥਾਵਾਂ
ਗੋਰਿਆਂ ਨੂੰ ਕੱਡੋ ਬਾਹਰ, ਇਮਾ ਕਲੋਨਾਈਜ਼ ਦਿਸ ਪਲੇਸ
ਲੰਬੇ ਮੇਰੇ ਕੈਸ ਸਾਡੀ ਗੱਡੀ ਥੱਲੇ ਇੰਟਰਸਟੇਟ
ਟ੍ਰੰਪ ਦੀ ਲਾਵਾਂ ਕਲਾਸ ਲੋਅਰ ਡਾਲਰ ਰੇਟ
ਉਤਾਰਾਂ ਇਹ ਨਕਾਬ ਸ਼ੁਰੂ ਕਰਦਾਂ ਵਿਦ ਅ ਕਲੀਨ ਸਲੇਟ
ਵੇਟ ਫੋਰ ਮਾਈ ਜਵਾਬ ਖਾਲਸਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ
ਮੈਂ ਮੇਰਾ ਰਬਾਬ ਰੱਬ ਵੇਖੇ ਮੇਰੀ ਫਤਿਹ
[Outro]
ਰੱਬ ਵੇਖੇ ਮੇਰੀ ਫਤਿਹ
ਰੱਬ ਵੇਖੇ ਮੇਰੀ ਫਤਿਹ
ਚੰਨਾ ਵੇ ਕੱਲ੍ਹ ਵੀਜ਼ਾ ਮੈਂ ਲਗਾਨਾ ਮੈਨੇ ਜਣਾ ਪਰਦੇਸ
ਚੰਨਾ ਵੇ ਕੱਲ੍ਹ ਵੀਜ਼ਾ ਮੈਂ ਲਗਾਨਾ ਮੈਨੇ ਜਣਾ ਪਰਦੇਸ
(ਸੱਬ ਕੁੱਛ ਮਿਲ ਗਿਆ ਮੁਝੇ)
Written by: Karanjit Singh, Rounak Maiti, Siddhant Vetekar
instagramSharePathic_arrow_out􀆄 copy􀐅􀋲

Loading...