Video musicale
Video musicale
Crediti
PERFORMING ARTISTS
Guri
Vocals
COMPOSITION & LYRICS
Penny
Songwriter
PRODUCTION & ENGINEERING
Kv Dhillon
Producer
Testi
ਗੋਲਡਨ ਰੰਗ ਵਾਲੀ ਵਾਲੀ
ਗੋਲਡਨ ਰੰਗ ਵਾਲੀ ਵਾਲੀ
ਜ਼ੁਲਫ ਕਾਲੀਆਂ ਕੰਨਾਂ 'ਚ ਬਾਲੀਆਂ
ਨੱਕ ਵਾਲਾ ਕੋਕਾ ਦੇਵੇ ਨਿੱਤ ਧੋਖਾ
ਅੱਖਾਂ ਦਿਲ ਉੱਤੇ ਕਰ ਦੀਆਂ ਵਾਰ
ਅੱਖਾਂ ਦਿਲ ਉੱਤੇ ਕਰ ਦੀਆਂ ਵਾਰ
ਗੋਲਡਨ ਰੰਗ ਵਾਲੀਏ
ਸਾਨੂੰ ਤੇਰੀ ਨਾਲ ਹੋ ਗਿਆ ਪਿਆਰ
ਗੋਲਡਨ ਰੰਗ ਵਾਲੀਏ
ਤੇਰੇ ਪਿੱਛੇ ਮੈਂ ਘਮੋਂਦਾ ਤਾਈਓਂ ਕਾਰ
ਗੋਲਡਨ ਰੰਗ ਵਾਲੀਏ
ਸਾਨੂੰ ਤੇਰੀ ਨਾਲ ਹੋ ਗਿਆ ਪਿਆਰ
ਗੋਲਡਨ ਰੰਗ ਵਾਲੀਏ
ਸੂਟ ਫਿੱਟ-ਫਿੱਟ ਟੌਪ ਪਾਵੇਂ ਲੂਜ਼ ਨੀ
ਜੱਚਦਾ ਏ ਜੋ ਵੀ ਤੂੰ ਕਰੇ ਚੂਜ਼ ਨੀ
ਫੇਸ ਤੇਰਾ ਕਰਦਾ ਗਲੋ ਵੇਖ ਕੇ
ਵੱਟੇ ਵੱਟੇ ਆਸ਼ਿਕ ਵੀ ਹੁੰਦੇ ਫਿਊਜ਼ ਨੀ
ਨਾ ਤੂੰ ਆਇਆ ਕਰ-ਕਰਕੇ ਸ਼ਿੰਗਾਰ
ਨਾ ਤੂੰ ਆਇਆ ਕਰ-ਕਰਕੇ ਸ਼ਿੰਗਾਰ
ਗੋਲਡਨ ਰੰਗ ਵਾਲੀਏ
ਸਾਨੂੰ ਤੇਰੀ ਨਾਲ ਹੋ ਗਿਆ ਪਿਆਰ
ਗੋਲਡਨ ਰੰਗ ਵਾਲੀਏ
ਤੇਰੇ ਪਿੱਛੇ ਮੈਂ ਘਮੋਂਦਾ ਤਾਈਓਂ ਕਾਰ
ਗੋਲਡਨ ਰੰਗ ਵਾਲੀਏ
ਸਾਨੂੰ ਤੇਰੀ ਨਾਲ ਹੋ ਗਿਆ ਪਿਆਰ
ਗੋਲਡਨ ਰੰਗ ਵਾਲੀਏ
ਅੱਖਾਂ ਤੋਂ ਉਤਾਰੇ ਰੇ ਬਣ ਨੀ
ਯਾਰ ਤੇਰਾ ਵੇਖ ਪੂਰਾ ਏ-1 ਨੀ
ਹੁਸਨ ਤੇਰਾ ਏ ਅਫ਼ਗਾਨੀ ਗੋਰੀਏ
ਫਾਲੋ ਕਰਾਂ ਤੈਨੂੰ ਫਰੌਮ ਡੇਅ ਵਨ ਨੀ
ਨਿਗਾਹ ਪੈਨੀ ਵੱਲ ਵੀ ਤੂੰ ਜ਼ਰਾ ਮਾਰ
ਨਿਗਾਹ ਪੈਨੀ ਵੱਲ ਵੀ ਤੂੰ ਜ਼ਰਾ ਮਾਰ
ਗੋਲਡਨ ਰੰਗ ਵਾਲੀਏ
ਸਾਨੂੰ ਤੇਰੀ ਨਾਲ ਹੋ ਗਿਆ ਪਿਆਰ
ਗੋਲਡਨ ਰੰਗ ਵਾਲੀਏ
ਤੇਰੇ ਪਿੱਛੇ ਮੈਂ ਘਮੋਂਦਾ ਤਾਈਓਂ ਕਾਰ
ਗੋਲਡਨ ਰੰਗ ਵਾਲੀਏ
ਸਾਨੂੰ ਤੇਰੀ ਨਾਲ ਹੋ ਗਿਆ ਪਿਆਰ
ਗੋਲਡਨ ਰੰਗ ਵਾਲੀਏ
Written by: Kv Dhillon, Penny


