album cover
Roka
album cover
Roka è stato pubblicato il 14 luglio 2021 da GEET MP3 come parte dell'album Rambo
AlbumRambo
Released14 luglio 2021
EtichettaGEET MP3
BPM
Melodicità
Acousticità
Valence
Ballabilità
Energia

Testi

ਮੈਂ ਛੱਬੀ ਦੀ ਹੋ ਚੱਲੀ
ਤੇਰੇ ਤੇ ਛੱਬੀ ਲੱਗੀ ਏ
ਤੇਰੀ ਕਾਰ ਦੀ ਸੀਟ ਥੱਲੋਂ
ਮੈਨੂੰ ਪਿਸਤੌਲ ਲੱਭੀ ਏ
ਜ਼ਿੰਦਗੀ ਕਾਲੀ ਕਰਦੂ ਮੇਰੀ ਜੋ
ਕਾਲੀ ਖਨਾ ਤੜਕੇ ਵੇ
ਰੋਕਾ ਸਾਡਾ ਰੁਕਿਆ ਰੁਕਿਆ
ਇਹਨਾਂ ਗੱਲਾਂ ਕਰਕੇ ਵੇ
ਰੋਕਾ ਸਾਡਾ ਰੁਕਿਆ ਰੁਕਿਆ
ਇਹਨਾਂ ਗੱਲਾਂ ਕਰਕੇ ਵੇ
ਹੋ ਕਿਵੇਂ ਦੱਸ ਦਾ ਅੰਮੀ ਨੂੰ
ਕੇ ਮੈਂ ਮੁੰਡਾ ਲੱਭਿਆ ਏ
ਜੇਹ ਉਹਨਾਂ ਕੰਮ ਵੇਖ ਲੇ ਤੇਰੇ
ਕਹਿਣਾ ਗੁੰਡਾ ਲੱਭਿਆ ਏ
ਕਿ ਇੰਨਾ ਖਾਸ ਏ ਯਾਰਾਂ ਚ
ਜਿਹਨਾਂ ਲਈ ਆਉਣਾ ਲਾਡ ਕੇ ਵੇ
ਰੋਕਾ ਸਾਡਾ ਰੁਕਿਆ ਰੁਕਿਆ
ਇਹਨਾਂ ਗੱਲਾਂ ਕਰਕੇ ਵੇ
ਰੋਕਾ ਸਾਡਾ ਰੁਕਿਆ ਰੁਕਿਆ
ਇਹਨਾਂ ਗੱਲਾਂ ਕਰਕੇ ਵੇ
ਹੋ ਬੱਸ ਮੈਂ ਹੀ ਕਰਦੀ ਆ
ਕੋਈ ਫਿਕਰ ਨਾ ਤੈਨੂੰ ਵੇ
ਪਿੱਛੋਂ ਬਹਿਕੇ ਰੋਵੇਂਗਾ
ਵਿਆਹ ਕੋਈ ਲੇ ਗਿਆ ਮੈਨੂੰ ਜੇ
ਪ੍ਰੀਤ ਸੁੱਖ ਤੈਨੂੰ ਕਦਰਾਂ ਨਾ
ਕੁੜੀ ਰੋਵੇ ਤੇਰੇ ਕਰਕੇ ਵੇ
ਰੋਕਾ ਸਾਡਾ ਰੁਕਿਆ ਰੁਕਿਆ
ਇਹਨਾਂ ਗੱਲਾਂ ਕਰਕੇ ਵੇ
ਰੋਕਾ ਸਾਡਾ ਰੁਕਿਆ ਰੁਕਿਆ
ਇਹਨਾਂ ਗੱਲਾਂ ਕਰਕੇ ਵੇ
Written by: Preet Sukh
instagramSharePathic_arrow_out􀆄 copy􀐅􀋲

Loading...