Video musicale
Video musicale
Crediti
PERFORMING ARTISTS
Sahara
Performer
COMPOSITION & LYRICS
Sahara
Songwriter
Testi
[Intro]
Rdb remix sahara
Access all area
Check one, check two
ਗਰਾਜ ਸਾਊਂਡ ਵਿਦ ਦਾ ਭੰਗੜਾ ਕ੍ਰਿਊ
Check one, check two
Breakdown
You ain't never heard this one before
Back yourself up and open the door
Sahara making a new comeback
ਆਰਡੀਬੀ'ਸ ਰੀਮਿਕਸਡ ਏ ਨਿਊ ਟਰੈਕ
So turn up the high, turn up the low
Th-th-that's the way that the dj go
ਵਿਦ ਦਾ ਡੀਜੇ ਮਨਜੀਤ ਇਨ ਦਾ ਮਿਕਸ
Into the future like the matrix
Boom!
Ain't no stopping me this time 'round
I'm bouncing back just like a rebound
ਮਿਕਸਿੰਗ ਦਾ ਗਰਾਜ ਵਿਦ ਦਾ ਭੰਗੜਾ ਸਾਊਂਡ
Getting amazing the underground
With the h-e-r-b-i to the e
Back to back with the rdb
[Chorus]
ਸੋਣੀਏ ਨੀ ਸੋਣੀਏ ਜਵਾਨੀ ਤੇਰੀ ਰੰਗਲੀ
ਸੋਣੀਏ ਨੀ ਸੋਣੀਏ ਜਵਾਨੀ ਤੇਰੀ ਰੰਗਲੀ
ਹੌਲੀ ਹੌਲੀ ਨੱਚ ਕੇ ਵਖਾ
ਸੋਣੀਏ ਨੀ ਸੋਣੀਏ ਜਵਾਨੀ ਤੇਰੀ ਰੰਗਲੀ
ਸੋਣੀਏ ਨੀ ਸੋਣੀਏ ਜਵਾਨੀ ਤੇਰੀ ਰੰਗਲੀ
ਹੌਲੀ ਹੌਲੀ ਨੱਚ ਕੇ ਵਖਾ
[Verse 1]
ਗੋਰਾ ਗੋਰਾ ਰੰਗ ਤੇਰਾ ਅੱਖਾਂ ਮਸਤਾਨੀਆਂ
ਹੌਲੀ ਹੌਲੀ ਲੱਕ ਨੂੰ ਹਲਾ ਲਾਜੋ ਰਾਣੀਏ
ਹੌਲੀ ਹੌਲੀ ਨੱਚ ਕੇ ਵਿਖਾ ਲਜੋ ਰਾਣੀਏ
ਹੌਲੀ ਹੌਲੀ ਨੱਚ ਕੇ ਵਿਖਾ
[Refrain]
Boom! there it is
Boom! there it is
Boom! there it is
Boom! there it is
[Verse 2]
ਕੂਲੇ ਕੂਲੇ ਅੰਗ ਤੇਰੇ ਗੰਨੇ ਦੀਏ ਬੋਰੀਏ
ਚੜ੍ਹ ਗਿਆ ਨਸ਼ਾ ਦੇਖ ਨਸ਼ੇ ਦੀਏ ਗੋਲੀਏ
ਹੱਦ ਦੀ ਜਵਾਨੀ ਤੇਰੀ ਲੱਗੇ ਵਾਂਗ ਹੱਦ ਦੇ
ਹੱਦ ਕੀਤੇ ਦੇਵ ਨਾ ਚਲਾ
[Chorus]
ਸੋਣੀਏ ਨੀ ਸੋਣੀਏ ਜਵਾਨੀ ਤੇਰੀ ਰੰਗਲੀ
ਹੌਲੀ ਹੌਲੀ ਨੱਚ ਕੇ ਵਿਖਾ ਲਜੋ ਰਾਣੀਏ
ਹੌਲੀ ਹੌਲੀ ਨੱਚ ਕੇ ਵਿਖਾ
[Verse 3]
I'm taking it back to the old school
'cause i'm an old fool who's so cool
ਇਫ ਯੂ ਵਾਨਾ ਗੈਟ ਡਾਊਨ, ਆਈ'ਮਾ ਸ਼ੋ ਯੂ ਦਾ ਵੇ
Boom! there it is
Let me hear say
Boom! there it is
Boom! there it is
Boom! there it is
Boom!
[Verse 4]
ਲਾਲ ਲਾਲ ਸੂਟ ਤੇਰਾ ਚੁੰਨੀ ਕਾਲੇ ਰੰਗ ਦੀ
ਮੱਥੇ ਵਾਲੀ ਲਾਟ ਵਾਂਗ ਸਪਨੀ ਦੇ ਡੰਗਦੀ
ਚੰਨ ਨਾਲੋ ਸੋਹਣੀਏ ਨੀ ਦਿਲ ਸਾਡਾ ਖੋਹਣੀਏ
ਅੱਜ ਕੋਈ ਜਲਵਾ ਦਿਖਾ
[Chorus]
ਸੋਣੀਏ ਨੀ ਸੋਣੀਏ ਜਵਾਨੀ ਤੇਰੀ ਰੰਗਲੀ
ਹੌਲੀ ਹੌਲੀ ਨੱਚ ਕੇ ਵਿਖਾ ਲਜੋ ਰਾਣੀਏ
ਹੌਲੀ ਹੌਲੀ ਨੱਚ ਕੇ ਵਿਖਾ
[Verse 5]
ਰਿਦਮ, ਢੋਲ ਐਂਡ ਬੇਸ ਇਨਸਾਈਡ ਦਾ ਪਲੇਸ
If you try it one-on-one, that's face-to-face
So listen to the bass and listen to the sound
Jumping up, jump up get down (check it out)
Boom! boom! there it is
Boom! there it is
Boom! there it is
Boom!
[Verse 6]
ਸਿੱਕਰ ਦੁਪਹਿਰ ਉਤੋਂ ਬੁਲ ਤੇਰੇ ਲਾਲ ਨੀ
ਗੱਲ ਕੋਈ ਕਰਲੇ ਜਿਆਲਪੁਰੀ ਨਾਲ ਨੀ
ਹਰਬੀ ਨੇ ਤੇਰੇ ਨਾਲ ਪਾਈਆਂ ਅੱਜ ਬੋਲੀਆਂ
ਦੇਖੀਂ ਕਿੱਥੇ ਦੇਵੀ ਨਾ ਭੁਲਾ
[Verse 7]
ਸੋਣੀਏ ਨੀ ਸੋਣੀਏ ਜਵਾਨੀ ਤੇਰੀ ਰੰਗਲੀ
ਹੌਲੀ ਹੌਲੀ ਨੱਚ ਕੇ ਵਿਖਾ ਲਜੋ ਰਾਣੀਏ
ਹੌਲੀ ਹੌਲੀ ਨੱਚ ਕੇ ਵਿਖਾ
ਸੋਣੀਏ ਨੀ ਸੋਣੀਏ ਜਵਾਨੀ ਤੇਰੀ ਰੰਗਲੀ
ਸੋਣੀਏ ਨੀ ਸੋਣੀਏ ਜਵਾਨੀ ਤੇਰੀ ਰੰਗਲੀ
ਹੌਲੀ ਹੌਲੀ ਨੱਚ ਕੇ ਵਖਾ
ਗੋਰਾ ਗੋਰਾ ਰੰਗ ਤੇਰਾ ਅੱਖਾਂ ਮਸਤਾਨੀਆਂ
ਹੌਲੀ ਹੌਲੀ ਲੱਕ ਨੂੰ ਹਲਾ ਲਾਜੋ ਰਾਣੀਏ
ਹੌਲੀ ਹੌਲੀ ਨੱਚ ਕੇ ਵਿਖਾ ਲਜੋ ਰਾਣੀਏ
ਹੌਲੀ ਹੌਲੀ ਨੱਚ ਕੇ ਦਿਖਾ
Written by: Dawinder, Diyalpuri, Herbie Sahara


