album cover
Wait Up
1556
Indian Folk
Wait Up è stato pubblicato il 15 settembre 2023 da Twinbeatz come parte dell'album Wait Up - Single
album cover
Data di uscita15 settembre 2023
EtichettaTwinbeatz
Melodicità
Acousticità
Valence
Ballabilità
Energia
BPM93

Video musicale

Video musicale

Crediti

PERFORMING ARTISTS
Twinbeatz
Twinbeatz
Performer
Varinder Singh
Varinder Singh
Lead Vocals
COMPOSITION & LYRICS
Harinder Singh
Harinder Singh
Songwriter

Testi

ਥੋੜਾ ਚਿਰ ਦੇਖੀ ਠਹਿਰ ਕੇ
ਤੇਰਾ ਕਾਲਾ ਕਾਲਾ ਸ਼ੌਂਕ ਮੈਂ ਪਗੋਣਾ ਗੋਰੀਏ
ਮਾੜੇ ਬੰਦੇ ਨੀ ਹਾਲਾਤ ਸਾਡੇ ਮਾੜੇ
ਠਹਿਰ ਦੇਖੀ ਕਿੱਧਾਂ ਗੁੱਡੀ ਮੈਂ ਚੜਾਉਣੀਏ
ਥੋੜਾ ਚਿਰ ਦੇਖੀ ਠਹਿਰ ਕੇ
ਤੇਰਾ ਕਾਲਾ ਕਾਲਾ ਸ਼ੌਂਕ ਮੈਂ ਪਗੋਣਾ ਗੋਰੀਏ
ਮਾੜੇ ਬੰਦੇ ਨੀ ਹਾਲਾਤ ਸਾਡੇ ਮਾੜੇ
ਠਹਿਰ ਦੇਖੀ ਕਿੱਧਾਂ ਗੁੱਡੀ ਮੈਂ ਚੜਾਉਣੀਏ
ਰਹਿੰਦੀ ਮੁੱਖ ਤੇ ਸਮਾਈਲ ਤੇ ਗੱਲਾਂ ਲਾਲ ਗੋਰੀਏ
ਤੇਰੇ ਹੁਸਨ ਚ ਰਹਿੰਦਾ ਮੇਰਾ ਮਾਈਂਡ ਫ਼ਰਾਰ ਗੋਰੀਏ
ਕਰਦੀ ਜੱਦ ਕੋਈ ਬਾਤ ਗੋਰੀਏ
ਨਸ਼ੇ ਦੇ ਵਿਚ ਜਣਾ ਓਫ ਗੋਰੀਏ
ਕੱਲ੍ਹ ਚੌਂਕ ਚ ਭੁਲੇਖਾ ਪੈ ਗਿਆ ਤੇਰਾ
ਸੋਚਾਂ ਉੱਤੇ ਪੈ ਗਈ ਇਹ ਕਿਹੜਾ
ਰੂਹ ਤੇਰੀ ਤੇ ਮਰਦਾ ਜੱਟੀਏ
ਸਾਥ ਕਦੇ ਨਾ ਛੱਡ ਦੀ ਇਹ ਮੇਰਾ
ਥੋੜਾ ਚਿਰ ਦੇਖੀ ਠਹਿਰ ਕੇ
ਤੇਰਾ ਕਾਲਾ ਕਾਲਾ ਸ਼ੌਂਕ ਮੈਂ ਪਗੋਣਾ ਗੋਰੀਏ
ਮਾੜੇ ਬੰਦੇ ਨੀ ਹਾਲਾਤ ਸਾਡੇ ਮਾੜੇ
ਠਹਿਰ ਦੇਖੀ ਕਿੱਧਾਂ ਗੁੱਡੀ ਮੈਂ ਚੜਾਉਣੀਏ
ਥੋੜਾ ਚਿਰ ਦੇਖੀ ਠਹਿਰ ਕੇ
ਤੇਰਾ ਕਾਲਾ ਕਾਲਾ ਸ਼ੌਂਕ ਮੈਂ ਪਗੋਣਾ ਗੋਰੀਏ
ਮਾੜੇ ਬੰਦੇ ਨੀ ਹਾਲਾਤ ਸਾਡੇ ਮਾੜੇ
ਠਹਿਰ ਦੇਖੀ ਕਿੱਧਾਂ ਗੁੱਡੀ ਮੈਂ ਚੜਾਉਣੀਏ
ਜੀ-ਕਲਾਸ ਵੈਗਨ ਮੇਂ ਨਾ ਤੇਰੇ ਲੌਣੀ ਆਹ
ਇਟਲੀ ਦੁਬਈ ਮੈਕਸੀਕੋ ਟੂਰ ਲੁਆਣੇ ਆ
ਪਹਿਰਨ ਲਈ ਮੈਂ ਸੋਹਣੇ ਦੀਆਂ ਝਾਂਜਰਾਂ ਕਰਵਾਉਣੀ ਆ
ਤੇਰੇ ਅੱਗੇ ਫੁੱਲਾਂ ਵਾਲੇ ਜਾਲ ਬਿਛਾਉਣੇ ਆ
ਨੀ ਤੂੰ ਰੱਬ ਕੋਲੋ ਮੰਗ ਦੀ ਦੁਆਵਾਂ
ਚੇਤੀ ਚੇਤੀ ਮੇਰਾ ਯਾਰ ਜਾਵੇ ਸ਼ਾ
ਓਹ ਚੇਤੀ ਸੁੱਖ ਪਾਵੇ ਕੀਤੀ ਅਰਦਾਸ ਦਾ
ਰੱਬਾ ਮੇਹਨਤਾਂ ਦੇ ਮੁੱਲ ਦੇਈ ਪਾ
ਔਖੇ ਟਾਈਮ ਆਉਂਦੇ ਸੱਬ ਤੇ
ਓਹੀ ਬਣ ਦੇ ਤਜਰਬੇ
ਡੂੰਘੇ ਕੂਹੇ ਵਿਚੋ ਉੱਠ ਉੱਠ ਚੜ੍ਹਦੇ ਗੋਰੀਏ
ਕਦੇ ਹਿੰਮਤ ਨਾ ਹਾਰ ਦੇ
ਰੋਲਾਇਆ ਤੋਂ ਰੱਖੇ ਪਰਦ ਦੇ
ਲੋ ਪ੍ਰੋਫਾਈਲ ਜਿੱਥੇ ਚੱਲਦੇ
ਸਾਈਲੈਂਸ ਚ ਰਾਈਜ਼ ਨੇ ਅਸੂਲ ਜੱਟ ਦੇ
ਦੇਖੀ ਸਪੀਡ ਕਿਵੇਂ ਫੜ੍ਹ ਦੇ
ਥੋੜਾ ਚਿਰ ਦੇਖੀ ਠਹਿਰ ਕੇ
ਤੇਰਾ ਕਾਲਾ ਕਾਲਾ ਸ਼ੌਂਕ ਮੈਂ ਪਗੋਣਾ ਗੋਰੀਏ
ਮਾੜੇ ਬੰਦੇ ਨੀ ਹਾਲਾਤ ਸਾਡੇ ਮਾੜੇ
ਠਹਿਰ ਦੇਖੀ ਕਿੱਧਾਂ ਗੁੱਡੀ ਮੈਂ ਚੜਾਉਣੀਏ
ਥੋੜਾ ਚਿਰ ਦੇਖੀ ਠਹਿਰ ਕੇ
ਤੇਰਾ ਕਾਲਾ ਕਾਲਾ ਸ਼ੌਂਕ ਮੈਂ ਪਗੋਣਾ ਗੋਰੀਏ
ਮਾੜੇ ਬੰਦੇ ਨੀ ਹਾਲਾਤ ਸਾਡੇ ਮਾੜੇ
ਠਹਿਰ ਦੇਖੀ ਕਿੱਧਾਂ ਗੁੱਡੀ ਮੈਂ ਚੜਾਉਣੀਏ
ਓਹ ਪਿਆਰ ਵਾਲੇ ਗੀਤ ਹੁਣ ਗਾਉਂਦਾ ਆ ਕੁੜੇ
ਕੱਦੇ ਚੱਲੇ ਤੇਗੀ ਪੰਨੂ ਕੱਦੇ ਸੁੱਖਾ ਲੂਪ ਤੇ
ਰੰਗ ਫੁੱਲਾਂ ਦੇ ਵੀ ਖਿਲਗੇ ਕੁੜੇ
ਅੱਸੀ ਦੋਵੇਂ ਜੱਦ ਮਿਲ ਗਏ ਕੁੜੇ
ਨੈਣਾਂ ਨੈਣਾਂ ਨਾਲ ਗੱਲ ਹੋਈ ਆ
ਮੇਰਾ ਕਾਬਾ ਜਾਂ ਸਬਾਹ ਰਹਿਣਾ ਰੁੱਖਾ ਹਨਾਂ
ਪਰ ਤੈਨੂੰ ਲਿਖ ਪੈਜਾ ਜਜ਼ਬਾਤ ਲਵ ਦੇ
ਸ਼ਿਕਾਗੋ ਵਾਲਾ ਹੋਗਿਆ ਦੀਵਾਨਾ ਜੱਟੀਏ
ਤੇਰੀ ਹਰ ਇਕ ਰੀਝ ਸਾਂਭ ਸਾਂਭ ਰੱਖੀਏ
ਥੋੜਾ ਚਿਰ ਦੇਖੀ ਠਹਿਰ ਕੇ
ਤੇਰਾ ਕਾਲਾ ਕਾਲਾ ਸ਼ੌਂਕ ਮੈਂ ਪਗੋਣਾ ਗੋਰੀਏ
ਮਾੜੇ ਬੰਦੇ ਨੀ ਹਾਲਾਤ ਸਾਡੇ ਮਾੜੇ
ਠਹਿਰ ਦੇਖੀ ਕਿੱਧਾਂ ਗੁੱਡੀ ਮੈਂ ਚੜਾਉਣੀਏ
ਥੋੜਾ ਚਿਰ ਦੇਖੀ ਠਹਿਰ ਕੇ
ਤੇਰਾ ਕਾਲਾ ਕਾਲਾ ਸ਼ੌਂਕ ਮੈਂ ਪਗੋਣਾ ਗੋਰੀਏ
ਮਾੜੇ ਬੰਦੇ ਨੀ ਹਾਲਾਤ ਸਾਡੇ ਮਾੜੇ
ਠਹਿਰ ਦੇਖੀ ਕਿੱਧਾਂ ਗੁੱਡੀ ਮੈਂ ਚੜਾਉਣੀਏ
Written by: Harinder Singh
instagramSharePathic_arrow_out􀆄 copy􀐅􀋲

Loading...