album cover
Hey
album cover
Hey è stato pubblicato il 21 luglio 2020 da Twinbeatz come parte dell'album Endless Obsession - EP
21 luglio 2020
EtichettaTwinbeatz
BPM
Melodicità
Acousticità
Valence
Ballabilità
Energia

Video musicale

Video musicale

Testi

ਕਿਓਂ ਪੈਂਦਾ ਇਹ ਭੁਲੇਖਾ
ਕੇ ਪਹਿਲਾ ਵੀ ਮੈਂ ਤੈਨੂੰ ਕਿਥੇ ਵੇਖਿਆ ਆ
ਵਿਚ ਰਾਤਾਂ ਦੇ ਸੀ ਤਾਰੇ
ਚੰਨ ਜੇਹਾ ਮੁਖੜਾ ਸੀ ਦਿਸਦਾ ਨਾਲ ਪਰ
ਛੱਡ ਗੱਲ ਦੱਸ ਨੰਬਰ ਤੇਰੇ ਫ਼ੋਨ ਦਾ
ਗੱਲਾਂ ਮਿੱਠੀਆਂ ਸੁਣਾਵਾਂ ਦਿਲ ਖੋਲਾਵਾਂ
And we can get it, i can send you my location
We can celebrate, no occasions
ਹੁਣ ਅੜਗੀ ਅੜਗੀ ਇਹ ਗਰਾਰੀ ਤੇਰੇ ਤੇ
I hope you don't mind pretty mama i just wanna say hey
ਹੁਣ ਅੜਗੀ ਅੜਗੀ ਇਹ ਗਰਾਰੀ ਤੇਰੇ ਤੇ
I hope you don't mind pretty mama i just wanna say hey
Yeah you bad and you know that
(ਕੱਲੇ)
ਕੱਲੇ ਆਸ਼ਕਾਂ ਦਾ ਦਿਲ ਥੋੜ੍ਹ ਰੱਖਦੀ ਤੂੰ
Gimme your time and just know that
Nobody's worth my time but i'll give it to you
ਟੌਪ ਡਾਊਨ ਓਨ ਦਾ ਦਾ ਬੈਂਟ ਨਾਲ ਹੋਵੇ ਤੂੰ
ਦੇਖਾ ਸ਼ੀਸ਼ੇ ਵਿਚੋ ਹੱਸ ਦੀ ਦਾ ਸੋਹਣਾ ਮੂੰਹ
ਜਿੰਨਾ ਨੇੜੇ ਨੀ ਤੂੰ ਆਵੇ ਓਹਨਾਂ ਲਗੇ ਦੂਰ
ਕਜ਼ ਯੂ ਗੌਟ ਮੀ ਫੀਲਿੰਗ ਹਾਈ, ਚੜ੍ਹੇ ਤੇਰਾ ਸਰੂਰ
Oh oh oh oh
ਇਹ ਸਾਰਾ ਤੇਰਾ ਕਸੂਰ
ਓਹ ਓਹ ਓਹ ਓਹ
ਹੁਣ ਅੜਗੀ ਅੜਗੀ ਇਹ ਗਰਾਰੀ ਤੇਰੇ ਤੇ
I hope you don't mind pretty mama i just wanna say hey
ਹੁਣ ਅੜਗੀ ਅੜਗੀ ਇਹ ਗਰਾਰੀ ਤੇਰੇ ਤੇ
I hope you don't mind pretty mama i just wanna say hey
Written by: Harinder Singh
instagramSharePathic_arrow_out􀆄 copy􀐅􀋲

Loading...