album cover
album cover
Ask Them è stato pubblicato il 21 settembre 2020 da GEET MP3 come parte dell'album The Main Man
Released21 settembre 2020
EtichettaGEET MP3
BPM
Melodicità
Acousticità
Valence
Ballabilità
Energia

Testi

[Intro]
ਗਿੱਪੀ ਗਰੇਵਾਲ
ਕਰਣ ਔਜਲਾ
Yeah proof
[Verse 1]
ਹੋ ਮੇਰੇ ਬਾਰੇ ਯੂਨੀ ਵਿੱਚ ਪੁੱਛਦੀ ਫਿਰੇਂ
ਇੱਕ ਦੋ ਤਾ ਦਸਦਾ ਠਿਕਾਣੇ ਗੋਰੀਏ
ਬਾਰਡਰ ਤੋਂ ਬਾਰਡਰ ਤੇ ਟੱਕ ਜੱਟ ਨੂ
ਜਾਂਦੇ ਨਿਆਣੇ ਤੇ ਸਿਆਣੇ ਗੋਰੀਏ
ਜਿੰਨੇ ਵੀ ਸਵਾਲ ਤੇਰੇ ਮਾਈਂਡ ਵਿੱਚ ਨੇ
ਲੈ ਲਵੀਂ ਰਿਪੋਰਟ ਯਾਰਾਂ ਬੇਲੀਆਂ ਕੋਲੋਂ
[Chorus]
ਵੈਲੀ ਆਂ ਯਾ ਸਾਹੂ ਨੀ ਮੰਡੀਰ ਦੱਸਦੂ
ਸੋਹਣਾ ਯਾ ਸੁਨਾਖਾ ਪੁੱਛ ਸਹੇਲੀਆਂ ਕੋਲੋਂ
ਵੈਲੀ ਆਂ ਯਾ ਸਾਹੂ ਨੀ ਮੰਡੀਰ ਦੱਸਦੂ
ਕਿੰਨਾ'ਕੁ ਸੁਨੱਖਾ ਪੁਛ ਸਹੇਲੀਆਂ ਕੋਲੋਂ
ਵੈਲੀ ਆਂ ਯਾ ਸਾਹੂ ਨੀ ਮੰਡੀਰ ਦੱਸਦੂ
ਕਿੰਨਾ'ਕੁ ਸੁਨੱਖਾ ਪੁਛ ਸਹੇਲੀਆਂ ਕੋਲੋਂ
[Verse 2]
ਹੋ ਮੁੱਠੀਆਂ ਚ ਰੱਖੀਦੇ ਤੂਫ਼ਾਨ ਗੋਰੀਏ
ਹਨੇਰੀਆਂ ਦੇ ਵਿੱਚ ਦਵਾਂ ਦੀਵੇ ਬਾਲ ਨੀ
ਚਮਚੇ ਸਪੂਨਾਂ ਕੋਲੋਂ ਮੈਨੂੰ ਐਲਰਜੀ
ਗਿਣਮੇ ਜੇਹ ਬੰਦਿਆਂ ਨਾਲ ਸਾਂਝੇ ਥਾਲ ਨੀ
ਥਾਣੇਆ ਉਸਤਾਦ ਮੈਂ ਗਿਆਨ ਵੰਡਾ ਨਾ
ਦੂਰ ਹੀ ਰਹਿਦਾ ਚੇਲੇ ਚੇਲੀਆਂ ਕੋਲੋਂ
[Chorus]
ਵੈਲੀ ਆ ਯਾ ਸਾਹੂ ਨੀ ਮੰਡੀਰ ਦੱਸਦੂ
ਸੋਹਣਾ ਯਾ ਸੁਨਾਖਾ ਪੁੱਛ ਸਹੇਲੀਆਂ ਕੋਲੋਂ
ਵੈਲੀ ਆ ਯਾ ਸਾਹੂ ਨੀ ਮੰਡੀਰ ਦੱਸਦੂ
ਕਿੰਨਾ'ਕੁ ਸੁਨੱਖਾ ਪੁਛ ਸਹੇਲੀਆਂ ਕੋਲੋਂ
ਵੈਲੀ ਆ ਯਾ ਸਾਹੂ ਨੀ ਮੰਡੀਰ ਦੱਸਦੂ
ਕਿੰਨਾ'ਕੁ ਸੁਨੱਖਾ ਪੁਛ ਸਹੇਲੀਆਂ ਕੋਲੋਂ
(ਸਹੇਲੀਆਂ ਕੋਲੋਂ)
[Verse 3]
ਹੋ ਯਾਦ ਆਵੇ ਟੁੱਟਦਾ ਸਰੀਰ ਕਈਆਂ ਦਾ
ਮਿਤਰਾਂ ਦੀ ਫੀਮ ਨਾਲੋ ਮਾੜੀ ਤੋੜ ਨੀ
ਕੁੜੀਆਂ ਨੂੰ ਰੋਮੀਓ ਦੀ ਆਵੇ ਫ਼ੀਲਿੰਗ
ਜੁਰਮ ਦੀ ਦੁਨੀਆ ਚ ਬਾਬਾ ਬੋਰਡ ਨੀ
ਜਿੰਨ੍ਹਕ ਕਮਾਈਦਾ ਨੀ ਵਡ ਉਡਾਈ ਦਾ
ਲੈਣਾ ਕਿ ਏ ਜੋੜ ਜੋੜ ਧੇਲੀਆਂ ਕੋਲੋਂ
[Chorus]
ਵੈਲੀ ਆਂ ਯਾ ਸਾਹੂ ਨੀ ਮੰਡੀਰ ਦੱਸਦੂ
ਸੋਹਣਾ ਯਾ ਸੁਨਾਖਾ ਪੁੱਛ ਸਹੇਲੀਆਂ ਕੋਲੋਂ
ਵੈਲੀ ਆਂ ਯਾ ਸਾਹੂ ਨੀ ਮੰਡੀਰ ਦੱਸਦੂ
ਕਿੰਨਾ'ਕੁ ਸੁਨੱਖਾ ਪੁਛ ਸਹੇਲੀਆਂ ਕੋਲੋਂ
ਵੈਲੀ ਆਂ ਯਾ ਸਾਹੂ ਨੀ ਮੰਡੀਰ ਦੱਸਦੂ
ਕਿੰਨਾ'ਕ ਸੁਨੱਖਾ ਪੁੱਛ
[Verse 4]
Guess who is there
ਆ ਨਸ਼ੇ ਉੱਤੇ ਕਿੱਸੇ ਦੇ ਪੁੱਤਾਂ ਨੂੰ ਲਾਇਆ ਨੀ
ਹੱਥ ਪਾਇਆ ਗੁੱਟਾਂ ਨੂੰ ਗੁਤਾਂ ਨੂੰ ਪਾਇਆ ਨੀ
ਨਾਰਾਂ ਕੋਲੋ ਪੁੱਛੀ ਮੁੰਡਾ ਕਿੰਨਾ'ਕ ਸੁੰਖਾ
ਜੱਟ ਪਾ ਦਿਆ ਇਰਾਦਿਆਂ ਤੇ ਵੈਰ ਦਾ ਭੀ ਪੱਕਾ
ਓਹ ਪੱਕਾ ਸਾਗਾ ਕਿਹੜਾ ਵੈਰੀ ਕਿਹੜਾ ਪੇਂਡੂ ਕਿਹੜਾ ਸ਼ਹਿਰੀ
ਕਿੰਨਾ ਗਹਿਰੀ ਕਿੰਨਾ ਕਾਇਮ ਕਿੰਨੇ ਵੇਹਮ ਸਿੱਰ ਟਾਈਮ
ਕਿੱਥੇ ਕੱਢੇ ਹੋਏ ਆ ਕਿੱਥੇ ਵੱਟੇ ਹੋਏ ਆ
ਕਿੱਥੇ ਕੱਢੇ ਹੋਏ ਆ ਤੇ ਕਿੱਥੇ ਛੱਡੇ ਹੋਏ ਆ
ਓਹ ਯਾਰੀਆਂ ਨਾਲ ਉੱਤੇ ਤਕ ਡੱਕਿਆ ਮੈਂ ਟੁੱਟ ਟੁੱਟ
ਪੱਕਿਆ ਪਿਆਰਾ ਕੋਲੋਂ ਅੱਕਿਆ ਪਿਆ
ਓਹ ਅੱਜ ਦਾ ਨੀ ਹੋਗੇ ਕਿੰਨੇ ਸਾਲ ਨੀ
ਸਾਡਾ ਤਾਂ ਆਹੀ ਹਾਲ ਨੀ
ਲੇ ਦੇਖ ਕਾਲਾ ਚੱਗਿਆ ਪਿਆ
[Verse 5]
ਓਹ ਅੰਤੀਆਂ ਦੀ ਘੁੰਮਦੀ ਏ ਧੌਣ ਬੈਕ ਨੂੰ
ਵੈਗਨ ਦੇ ਘੁੰਮਦੇ ਅਲੌਏ ਗੋਰੀਏ
ਕੱਲੀ ਕੱਲੀ ਨਾਰ ਦੇਖੇ ਅੱਖਾਂ ਅੱਡ ਕੇ
ਮੂੰਹਾਂ ਵਿਚੋ ਨਿਕਲਦੀ ਹਾਏ ਗੋਰੀਏ
ਘੁਰਾਲੇ ਦੇ ਕਰਨ ਕੋਲੋਂ ਗੀਤ ਮੁੱਕੇ ਨਾ
ਮੁੱਕਦਾ ਨਾ ਤੇਲ ਜੀਵੇਂ ਤੈਲੀਆਂ ਕੋਲੋਂ
[Chorus]
ਵੈਲੀ ਆਂ ਯਾ ਸਾਹੂ ਨੀ ਮੰਡੀਰ ਦੱਸਦੂ
ਸੋਹਣਾ ਯਾ ਸੁਨਾਖਾ ਪੁੱਛ ਸਹੇਲੀਆਂ ਕੋਲੋਂ
ਵੈਲੀ ਆਂ ਯਾ ਸਾਹੂ ਨੀ ਮੰਡੀਰ ਦੱਸਦੂ
ਕਿੰਨਾ'ਕੁ ਸੁਨੱਖਾ ਪੁਛ ਸਹੇਲੀਆਂ ਕੋਲੋਂ
ਵੈਲੀ ਆਂ ਯਾ ਸਾਹੂ ਨੀ ਮੰਡੀਰ ਦੱਸਦੂ
ਕਿੰਨਾ'ਕੁ ਸੁਨੱਖਾ ਪੁਛ ਸਹੇਲੀਆਂ ਕੋਲੋਂ
[Outro]
Yeah proof
Written by: Karan Aujla
instagramSharePathic_arrow_out􀆄 copy􀐅􀋲

Loading...