album cover
LDT
1687
Rap
LDT è stato pubblicato il 31 agosto 2024 da 5.5 Records come parte dell'album PLAYER NO. 1 (Deluxe)
album cover
Data di uscita31 agosto 2024
Etichetta5.5 Records
Melodicità
Acousticità
Valence
Ballabilità
Energia
BPM91

Crediti

PERFORMING ARTISTS
BAGI MUNDA
BAGI MUNDA
Rap
dox
dox
Drum Programming
COMPOSITION & LYRICS
Manav Sharma
Manav Sharma
Songwriter
PRODUCTION & ENGINEERING
dox
dox
Producer
Circle Tone
Circle Tone
Mixing Engineer

Testi

ਵੈਰੀ ਹੋਗੇ ਕੱਠੇ ਨੇ
ਪੇਂਦਾ ਫ਼ਰਕ ਨੀ ਮੇਰੇ ਲੋਹੇ ਦੇ ਤੱਤੇ ਨੇ
ਮੈਂ ਗਿਣਾ ਨੋਟ ਤੂੰ ਕਹਿਣਾ ਤੁਸੀ ਫਤੇ ਨਹੀਂ
ਨਾਲ ਨਾਲ ਫੈਨ ਗਾਣ ਗਾਣਾ ਕੋਈ ਛੱਡੇ ਨਹੀਂ
ਵੈਰੀਆਂ ਨੂੰ ਨਾ ਸਾਹ ਲੈਣ ਦੀ ਥਾਂ ਦਵਾਂ
ਜਦੋਂ ਕੋਲੋ ਲੰਘਾਂ ਤਾ ਮੁੱਛਾਂ ਤੇ ਤਾ ਦਵਾਂ
ਆਪ ਕਮਾਇਆ ਮੈਂ ਸੱਬ ਵੀਰੇ ਤਾਂ ਦਵਾਂ
ਜਿਹੜਾ ਕਹਿੰਦਾ ਓਹਤੋਂ ਲਿੱਤਾ ਮੂਹਰੇ ਆ ਜ਼ਰਾ
ਮੇਰੀ ਨਕਲ ਨਈਓ ਹੋਣੀ ਤੇਥੋਂ ਸਾਲਿਆ
ਪੈਸਾ ਹੋਜੂ ਡਬਲ ਜੇ ਤੂੰ ਮੇਰੇ ਉੱਤੇ ਦਾ ਲਿਆ
ਸੁਣੀ ਰੁਆਬ ਕਹਿੰਦੀ ਵਰਸ ਤੇਰਾ ਛਾਅ ਗਿਆ
ਮੈਂ ਪੰਜਾਬੀ ਸੁਣਨ ਹਿੰਦੀ ਵਾਲਿਆਂ ਨੂੰ ਲਾ ਤੇਆ
ਮੇਰੇ ਲੈਂਡਲਾਈਨ ਉੱਤੇ ਉੱਪਰਵਾਲਾ
ਸਿੱਧੀ ਗੱਲ ਬਾਤ ਮੈਨੂੰ ਕੌਣ ਰੋਕੂ ਸਾਲਾ
ਐ ਯੋ ਸ਼ਾਊਟ ਆਊਟ ਤੋਂ ਅਰਪਿਤ ਬਾਲਾ
ਇੱਕੋ ਗੰਜੇ ਕੋਲ ਰਿੱਜ਼ ਹੈ ਮੇਰੇ ਇਲਾਵਾ
ਨਯਾਗਾਓਂ ਤੋਂ ਨਿਊ ਯਾਰਕ ਦੁਨੀਆ ਜਾਣਦੀ
ਪਰ ਮੈਨੂੰ ਅਜੇ ਵੀ ਨੇ ਗਲੀਆਂ ਪੁਕਾਰਦੀ
ਲੇਬਲ ਦੀ ਅੱਖ ਮੇਰੇ ਉੱਤੇ ਜਿਵੇਂ ਆਰਤੀ
ਦੇਖਾ ਸਕੋਰਸੇਸੇ ਪਰ ਬੋਲੀ ਬੋਲਾਂ ਪਾਸ਼ ਦੀ
ਤੇਰੇ ਓਜੀ ਦੇਖੇ ਫ੍ਰੀ ਵਿੱਚ ਨੱਚਦੇ
ਮੈਨੂੰ ਦੇਣ ਸਭ ਟਾਲਾ ਸਭਨੂੰ ਮੈਂ ਹੱਸਕੇ
ਮਰਨੇ ਦੰਡ ਤਾ ਮੁਹ ਚੋਂ ਲੁਨ ਕੱਢ ਦੇ
ਜਿੰਨਾ ਤੂੰ ਸੁਣਿਆ ਕੁੜੀਏ ਅਵਾਰਾ ਓਤੋਂ ਵਧ ਕੇ
ਨਾਲੇ ਮੈਂ ਬੋਹਤ ਅੱਗੇ ਵਧ ਚੁੱਕਾ
ਤੂੰ ਜਿੰਨੂੰ ਜਾਣਦੀ ਸੀ ਓਹ ਕਦੋ ਦਾ ਮਾਰ ਚੁੱਕਾ
ਸਮਝਾ ਲਾ ਕਿ ਅਫਟਰਲਾਈਫ ਏ
ਪਰ ਗਾਣੇ ਕਰਨ ਮੇਰੇ ਫਿਊਚਰ ਡਿਜ਼ਾਈਨਿੰਗ
ਵੈਰੀ ਹੋਗੇ ਕੱਠੇ ਨੇ
ਪੇਂਦਾ ਫ਼ਰਕ ਨੀ ਮੇਰੇ ਲੋਹੇ ਦੇ ਤੱਤੇ ਨੇ
ਮੈਂ ਗੀਨਾ ਨੋਟ ਤੂੰ ਕਹਿਣਾ ਤੁਸੀ ਫੇਲ੍ਹ ਨਹੀਂ
ਨਾਲ ਨਾਲ ਫੈਨ ਗਾਣ ਗਾਣਾ ਕੋਈ ਛੱਡੇ ਨਹੀਂ
ਮੇਰਾ ਗਾਣਾ ਕਿੰਨਿਆਂ ਨੂੰ ਹੈ ਬ੍ਰੈਡ ਖਲਾਂਦਾ
ਜੇਹੜੇ ਲੀੜੇ ਤੇ ਹੱਥ ਧਰਿਆ ਬਰੈਂਡ ਬਣਾਤਾ
ਇੱਕ ਪੇਟੀ ਕੈਸ਼ ਇੱਕ ਪੇਟੀ ਕੰਟਰੈਕਟ ਤੇ
ਆਪਾਂ ਗੋਲੀਆਂ ਨੀ ਡੌਜ ਕਰੀਦੇ ਆ ਟੈਕਸਿਸ
ਟੈਕਸਿਸ ਟੈਕਸਿਸ ਡੌਜ ਕਰੀਏ ਟੈਕਸਿਸ
ਆਈ ਵਿਸ਼ ਡੈਥ ਤੋਂ ਮਾਈ ਐਕਸਿਸ ਦੈਟ'ਸ ਇੱਟ
ਗੁੱਸਾ ਦਿਲਾਕੇ ਮੇਰਾ ਚਾਹੁੰਦੇ ਨੇ ਰੀਐਕਸ਼ਨ
ਪਰ ਮੇਰੀ ਸੋਚ ਤੇ ਨੀ ਵੈਰੀਆਂ ਦਾ ਐਕਸੈਸ
ਮੈਂ ਫਰੰਟ ਪੇਜ ਤੇ ਵਿਦ ਕ੍ਰੁਕਡ ਟੀਥ
ਹਰ ਸ਼ੋ ਤੋਂ ਬਾਅਦ ਮੇਰੀ ਡਬਲ ਫੀਸ
ਮੇਰੀ ਮੈਨੇਜਮੈਂਟ ਕਦੀ ਕਹੂਗੀ ਨੀ ਪਲੀਜ਼
I told my team fuck industry
Nothing is for free
ਪਹਿਲਾਂ ਪੈਸਾ ਕਮਾਓ ਫੇਰ ਦਾਵੋ ਫਿਲੋਸੋਫੀ
Fuck them critiques
ਮੇਰਾ ਨਾਮ ਬਾਗੀ ਮੁੰਡਾ ਆਈ'ਮ ਬਿੱਗਰ ਦੈਨ ਦਾ ਸੀਨ
ਗੱਬਰੂ ਦੀ ਹੁੰਦੀ ਏ ਪਹਿਚਾਣ ਦੂਰੋਂ ਚੱਲਾ ਜਦੋ
ਮਨੀ ਪੂਰੀ ਕੈਸ਼ ਤੇ ਬਟੂਆ ਏ ਸਵਾ ਕਿੱਲੋ
ਰੈਪਰਾਂ ਨੂੰ ਮੇਰਾ ਸੌਂਡ ਸਮਝ ਆਉਂਦਾ ਨੀ
ਆਉ ਵੀ ਕਿੱਥੋਂ ਏਨਾ ਰੈਪ ਤੋਂ ਲਿੱਤਾ ਅੱਟਾ ਨਹੀਂ
ਵੈਰੀ ਹੋਗੇ ਕੱਠੇ ਨੇ
ਪੇਂਦਾ ਫ਼ਰਕ ਨੀ ਮੇਰੇ ਲੋਹੇ ਦੇ ਤੱਤੇ ਨੇ
ਮੈਂ ਗਿਨਾ ਨੋਟ ਤੂੰ ਕਹਿਣਾ ਤੁਸੀ ਫੇਟ ਨਹੀਂ
ਨਾਲ ਨਾਲ ਫੈਨ ਗਾਣ ਗਾਣਾ ਕੋਈ ਛੱਡੇ ਨਹੀਂ
ਵੈਰੀਆਂ ਨੂੰ ਨਾ ਸਾਹ ਲੈਣ ਦੀ ਥਾਂ ਦਵਾਂ
ਜਦੋਂ ਕੋਲੋ ਲੰਘਾਂ ਤਾ ਮੁੱਛਾਂ ਤੇ ਤਾ ਦਵਾਂ
ਆਪ ਕਮਾਇਆ ਮੈਂ ਸੱਬ ਵੀਰੇ ਤਾਂ ਦਵਾਂ
ਜਿਹੜਾ ਕਹਿੰਦਾ ਓਹਤੋਂ ਲਿੱਤਾ ਮੂਹਰੇ ਆ ਜ਼ਰਾ
ਲਿੱਤਾ ਮੂਹਰੇ ਆ ਜ਼ਰਾ
ਵੇ ਜਿਹੜਾ ਕਹਿੰਦਾ ਉਹਤੋਂ ਲਿੱਤਾ ਮੂਹਰੇ ਆ ਜ਼ਰਾ
Yeah
Punjabi rap
We got it
You get it
Written by: Manav Sharma
instagramSharePathic_arrow_out􀆄 copy􀐅􀋲

Loading...