album cover
Stash
album cover
Stash è stato pubblicato il 12 settembre 2024 da Big Puss Records come parte dell'album Stash - Single
12 settembre 2024
EtichettaBig Puss Records
BPM199
Melodicità
Acousticità
Valence
Ballabilità
Energia

Testi

ਮੇਰਾ ਸਿਗਰਟ ਬਾਲ ਦੇ, ਮੈਚ ਹੈ ਕਿਆ
ਓਹ ਲਾਸਟ ਵੀਕ ਵਾਲਾ ਸਟੈਸ਼ ਹੈ ਕਿਆ
ਆਈ ਵਾਨਾ ਡਾਂਸ ਥਰੂ ਦਾ ਨਾਈਟ, ਕੈਪਸ ਹੈਂ ਕਿਆ
ਲੈੱਟ ਮੀ ਕਾਲ ਅੱਪ ਮਾਈ ਗਾਈ, ਕੈਸ਼ ਹੈ ਕਿਆ
ਗੋਇੰਗ ਮੈਡ ਥਰੂ ਦਾ ਵੀਕ, ਕੁੜੀ ਪਈ ਆ ਫ਼ਤੀਕ
ਇਫ ਵੀ ਨੀਡ ਤੋਂ ਪਿੱਕ ਹਰ ਅੱਪ, ਗੈਸ ਹੈ ਕਿਆ
She said she woke up, and she wants to smoke up
ਬ੍ਰੋ ਓਹ ਲਾਸਟ ਵੀਕ ਵਾਲਾ ਸਟੈਸ਼ ਹੈ ਕਿਆ
ਤੂੰ ਪਹਿਲਾਂ ਸੀ ਟਮਾਟਰ
ਨਾਓ ਆਈ ਸੀ ਯੂ ਐਜ਼ ਅ ਬੈਂਗਣ
ਆਈ ਵਾਂਟ ਦਾ ਲਾਸਟ ਵੀਕ ਵਾਲਾ ਸਟੈਸ਼ ਐਂਡ ਆਈ ਵਾਂਟ ਐਨ ਐਸਪਰੀਨ
Getting smashed as i'm backin out of the drive way
ਉਹਨੇ ਸੁੱਟਿਆ ਏ ਟੈਂਟਰਮ
ਗੱਡੀ ਦੇ ਬੋਨਟ ਤੇ ਖਲੋਤੀ ਪੂਰੀ ਮੈਡਮ
ਕੌਣ ਚੈੱਕ ਐਨ ਬੈਲੈਂਸ ਕਰੇ ਓਹਦਾ ਟੈਂਪਰ
ਟਾਇਰਾਂ ਦੀ ਕੱਢ ਦੇ ਹਵਾ, ਨੂੰ ਕਰੇ ਪੰਚਰ
ਖੂਬੀ ਸੰਡਲ ਗੱਡੀ ਦੇ ਸ਼ੀਸ਼ੇ ਵਿੱਚ
ਓ ਬੋਲੀ ਮੈਨੂੰ ਬੈਸਟਰਡ
ਮੈਂ ਕੱਢਿਆ ਨਾ ਮੂੰਹ ਚੋਂ ਕੋਈ ਬੈਡ ਵਰਡ
I wanted to get out of there faster
ਓਹਦਾ ਵੱਸ ਚੱਲੇ ਕੁੜੀ ਮੈਨੂੰ ਕੈਦ ਕਰੇ
ਐਡਲਿਬ: ਸ਼ੀ ਵਾਂਟਸ ਤੋਂ ਟਰੈਪ ਮੀ
ਸ਼ੀ'ਜ਼ ਅ ਮਾਸਟਰ ਮੈਨੀਪੁਲੇਟਰ
ਮੈਨੂੰ ਗ਼ਾਇਬ ਕਰੋ, ਪਲੀਜ਼ ਗੇਟ ਮੀ ਔਫ ਹਰ ਰਾਡਾਰ
ਮੈਨੂੰ ਪਰਨੀ ਆ ਫੰਟੀ
ਪਲਾਨ ਹੋਇਆ ਮੇਰਾ ਫੈਲ ਆਈ ਨੀਡ ਅ ਪਲਾਨ ਬੀ
Now i can't see baby
ਮੇਰਾ ਸਿਗਰਟ ਬਾਲ ਦੇ, ਮੈਚ ਹੈ ਕਿਆ
ਓਹ ਲਾਸਟ ਵੀਕ ਵਾਲਾ ਸਟੈਸ਼ ਹੈ ਕਿਆ
ਆਈ ਵਾਨਾ ਡਾਂਸ ਥਰੂ ਦਾ ਨਾਈਟ, ਕੈਪਸ ਹੈਂ ਕਿਆ
ਲੈੱਟ ਮੀ ਕਾਲ ਅੱਪ ਮਾਈ ਗਾਈ, ਕੈਸ਼ ਹੈ ਕਿਆ
ਗੋਇੰਗ ਮੈਡ ਥਰੂ ਦਾ ਵੀਕ, ਕੁੜੀ ਪਈ ਆ ਫ਼ਤੀਕ
ਇਫ ਵੀ ਨੀਡ ਤੋਂ ਪਿੱਕ ਹਰ ਅੱਪ, ਗੈਸ ਹੈ ਕਿਆ
ਥੋੜੀ ਮਾਰ ਤੂੰ ਸਪੀਡ, ਉਸਕੋ ਚਾਹੀਏ ਹੈ ਵੀਡ
ਬ੍ਰੋ ਓਹ ਲਾਸਟ ਵੀਕ ਵਾਲਾ ਸਟੈਸ਼ ਹੈ ਕਿਆ
I'm getting sea sick, in a sea shell
ਆਈ ਐਮ ਪਿਕਿੰਗ ਅੱਪ ਦਾ ਪੀਸਿਸ, ਤੂੰ ਅਜੀਬ ਹੈ
ਯੂ ਡੋਂਟ ਹੈਵ ਤੋਂ ਬੀ ਅ ਬਿੱਚ, ਨਾ ਹੋ ਇੰਨਾ ਲੀਚੜ
ਕਰ ਪਿਆਰ ਮੈਨੂੰ ਬੇਸਿਕ, ਜਿੰਨਾ ਵੀ ਤੇਰਾ ਜੀ ਕਰੇ
ਬਾਬੇ ਕਰ ਤੂੰ ਤਮੀਜ਼
ਨੀ ਤੇ ਆਈ'ਮ ਗੋਨਾ ਕਾਲ ਅੱਪ ਦਾ ਪੁਲਿਸ
ਤੂੰ ਮੈਨੂੰ ਸੱਚਾ ਪਿਆਰ ਕਰਦੀ ਕਿਉਂ ਨਹੀਂ
ਨਾਲੇ ਫੋਨ ਵਿੱਚ ਵਰਦੀ ਏ ਕਿਉਂ
ਸ਼ੀ ਸੈਡ ਆਈ'ਮ ਗੋਨਾ ਕਿੱਲ ਯੂ, ਤੂੰ ਬੂਆ ਬੰਦ ਰੱਖ
ਮੈਂ ਕਿਆ ਮੇਰੀ ਜਾਨ ਥੋੜਾ ਠੰਡ ਰੱਖ
ਜਦੋ ਸੌਂਦੀ ਮੇਰੇ ਨਾਲ, ਝੂਠਾ ਖੰਘ ਨਾ ਤੂੰ
ਨਾਲੇ ਹਰ ਤੀਜੇ ਦਿਨ ਪੈਸੇ ਮੰਗ ਨਾ ਤੂੰ
Yeah
I can't deal with your finances
ਤੇਰਾ ਸੋਸ਼ਲ ਯੂਨੀਵਰਸ, ਮਹਿੰਗੇ ਥਾਈਲੈਂਡ ਟ੍ਰਿਪਸ
ਮੈਨੂੰ ਘੂਰਦੀ ਸੀ ਵਿਦ ਦਾ ਫੇਕ ਆਈ ਲੈਸ਼ੇਸ
She a eye candy, but now i'm getting sick
ਮੇਰਾ ਸਿਗਰਟ ਬਾਲ ਦੇ, ਮੈਚ ਹੈ ਕਿਆ
ਓਹ ਲਾਸਟ ਵੀਕ ਵਾਲਾ ਸਟੈਸ਼ ਹੈ ਕਿਆ
ਆਈ ਵਾਨਾ ਡਾਂਸ ਥਰੂ ਦਾ ਨਾਈਟ, ਕੈਪਸ ਹੈਂ ਕਿਆ
ਲੈੱਟ ਮੀ ਕਾਲ ਅੱਪ ਮਾਈ ਗਾਈ, ਕੈਸ਼ ਹੈ ਕਿਆ
ਗੋਇੰਗ ਮੈਡ ਥਰੂ ਦਾ ਵੀਕ, ਕੁੜੀ ਪਈ ਆ ਫ਼ਤੀਕ
ਇਫ ਵੀ ਨੀਡ ਤੋਂ ਪਿੱਕ ਹਰ ਅੱਪ, ਗੈਸ ਹੈ ਕਿਆ
I want to smoke up bhai, cuz we just broke up
ਬ੍ਰੋ ਓਹ ਲਾਸਟ ਵੀਕ ਵਾਲਾ ਸਟੈਸ਼ ਹੈ ਕਿਆ
ਪਿਲਾ ਦੇ ਤੂੰ ਪੇਗ, ਅੱਜ ਹੈ ਕਿਆ
ਔਰ ਓਹ ਪੰਜ ਪੀਸ ਵਾਲਾ ਡੈਕ ਹੈ ਕਿਆ
ਅੱਧੀ ਰਾਤੀ ਭੁੱਖ ਲੱਗੇ ਬ੍ਰੈਡ ਹੈ ਕਿਆ
ਕੈਨ ਆਈ ਕ੍ਰੈਸ਼ ਐਟ ਯੋਰ ਪਲੇਸ, ਬੈਡ ਹੈ ਕਿਆ
ਗੋਇੰਗ ਮੈਡ ਥਰੂ ਦਾ ਵੀਕ, ਉਸਕਾ ਮੂਡ ਹੈ ਅਜੀਬ
ਮੇਰੇ ਮੂੰਹ ਪੇ ਓਹ ਦਾਗ਼ ਅਭੀ ਹੈਂ ਕਿਆ
ਮੈਂ ਤਾਂ ਲਈ ਆ ਉਮੀਦ, ਬਣੇ ਰਨ ਦੇ ਮੁਰੀਦ
ਬ੍ਰੋ ਓਹ ਲਾਸਟ ਵੀਕ ਵਾਲਾ ਸਟੈਸ਼ ਹੈ ਕਿਆ
Written by: Babar Khan
instagramSharePathic_arrow_out􀆄 copy􀐅􀋲

Loading...