album cover
Ruby
1779
Punjabi Pop
Ruby è stato pubblicato il 27 settembre 2024 da Mass Appeal come parte dell'album Late Night Talks - EP
album cover
Data di uscita27 settembre 2024
EtichettaMass Appeal
Melodicità
Acousticità
Valence
Ballabilità
Energia
BPM90

Crediti

PERFORMING ARTISTS
Jass Manak
Jass Manak
Lead Vocals
COMPOSITION & LYRICS
Jass Manak
Jass Manak
Songwriter
PRODUCTION & ENGINEERING
Jass Manak
Jass Manak
Producer

Testi

[Chorus]
ਓਹਨੇ ਅਖੀਆਂ ਦੇ ਕੋਲ ਬਹਿਣ ਦੇ ਦਿੱਤਾ
ਮੇਰਾ ਹੋਰ ਕੁਜ ਕਰਨੇ ਦਾ ਦਿਲ ਨਾ ਕਰੇ
ਓਹਨੇ ਅਖੀਆਂ ਦੇ ਸਾਹਮਣੇ ਬਹਿਣ ਦੇ ਦਿੱਤਾ
ਮੇਰਾ ਹੋਰ ਕੁਜ ਕਰਨੇ ਦਾ ਦਿਲ ਨਾ ਕਰੇ
[Verse 1]
ਓਹਦਾ ਰੰਗ ਲਾਲ ਏ ਜੀਵੇਂ ਫੁੱਲ ਏ ਗੁਲਾਬ ਦਾ
ਨਖਰਾ ਏ ਜਾਨਲੇਵਾ ਮੇਰਾ ਏ ਜਨਾਬ ਦਾ
ਰੰਗ ਲਾਲ ਏ ਜੀਵੇਂ ਫੁੱਲ ਹਾਏ ਗੁਲਾਬ ਦਾ
ਨਖਰਾ ਏ ਜਾਨਲੇਵਾ ਮੇਰੇ ਹਾਏ ਜਨਾਬ ਦਾ
[Chorus]
ਕੰਨ ਵਿੱਚ ਐਸਾ ਕੁਜ ਕੇਹ ਦਿੱਤਾ
ਮੇਰਾ ਹੋਰ ਕੁਜ ਸੁਣੇ ਦਾ ਦਿਲ ਨਾ ਕਰੇ
ਓਹਨੇ ਕੰਨ ਵਿੱਚ ਐਸਾ ਕੁਜ ਕੇਹ ਦਿੱਤਾ
ਮੇਰਾ ਹੋਰ ਕੁਜ ਸੁਣੇ ਦਾ ਦਿਲ ਨਾ ਕਰੇ
[Verse 2]
ਤੂੰ ਹੀ ਸਾਡਾ ਚੰਨ ਏ
ਤੂੰ ਹੀ ਏ ਚਕੋਰ ਵੇ
ਤੇਰੇ ਬਿਨਾ ਸਾਡੇ ਨਾਲ ਨਾ ਜੱਚਦੀ ਕੋਈ ਹੋਰ ਏ
ਤੂੰ ਹੀ ਸਾਡਾ ਚੰਨ ਏ
ਤੂੰ ਹੀ ਏ ਚਕੋਰ ਵੇ
ਤੇਰੇ ਬਿਨਾ ਸਾਡੇ ਨਾਲ ਨਾ ਜੱਚਦੀ ਕੋਈ ਹੋਰ ਏ
[PreChorus]
ਗੱਲ ਨਾਲ ਇਹਦਾ ਮੈਨੂੰ ਲਾ ਲਿਆ
ਮੇਰਾ ਗੱਲ ਨਾਲੋਂ ਲਿੱਥਣੇ ਦਾ ਦਿਲ ਨਾ ਕਰੇ
ਓਹਨੇ ਗੱਲ ਨਾਲ ਇਹਦਾ ਮੈਨੂੰ ਲਾ ਲਿਆ
ਮੇਰਾ ਗੱਲ ਨਾਲੋਂ ਲਿੱਥਣੇ ਦਾ ਦਿਲ ਨਾ ਕਰੇ
[Chorus]
ਓਹਨੇ ਅਖੀਆਂ ਦੇ ਸਾਹਮੇ ਬਹਿਣ ਦੇ ਦਿੱਤਾ
ਮੇਰਾ ਹੋਰ ਕੁਜ ਕਰਨੇ ਦਾ ਦਿਲ ਨਾ ਕਰੇ
ਓਹਨੇ ਅਖੀਆਂ ਦੇ ਸਾਹਮੇ ਬਹਿਣ ਦੇ ਦਿੱਤਾ
ਮੇਰਾ ਹੋਰ ਕੁਜ ਕਰਨੇ ਦਾ ਦਿਲ ਨਾ ਕਰੇ
[Bridge]
Oh-oh-oh-oh-oh
Hmm-hmm-hmm-yeah-hey
[Chorus]
ਓਹਨੇ ਅਖੀਆਂ ਦੇ ਕੋਲ ਬਹਿਣ ਦੇ ਦਿੱਤਾ
ਮੇਰਾ ਹੋਰ ਕੁਜ ਕਰਨੇ ਦਾ ਦਿਲ ਨਾ ਕਰੇ
ਓਹਨੇ ਅਖੀਆਂ ਦੇ ਸਾਹਮੇ ਬਹਿਣ ਦੇ ਦਿੱਤਾ
ਮੇਰਾ ਹੋਰ ਕੁਜ ਕਰਨੇ ਦਾ ਦਿਲ ਨਾ ਕਰੇ
[Outro]
ਓਹਨੇ ਅਖੀਆਂ ਦੇ ਸਾਹਮਣੇ ਬਹਿਣ
Written by: Jass Manak
instagramSharePathic_arrow_out􀆄 copy􀐅􀋲

Loading...