Crediti
PERFORMING ARTISTS
Rovalio
Performer
Annural Khalid
Performer
COMPOSITION & LYRICS
Annural Khalid
Songwriter
PRODUCTION & ENGINEERING
Rovalio
Producer
Testi
Keep on telling pretty lies
ਮੇਰੇ ਮੂੰਹ ਉੱਤੇ ਝੂਠ
ਤੇਰੀ ਅੱਖਾਂ ਵਿੱਚ ਦਿਖਦਾ ਏ
Boy you're a fool
ਵਾਅਦੇ ਕਿੱਤੇ ਮੇਰੇ ਨਾਲ
ਇਮਾ ਪੁੱਲ ਅ ਯੂ ਓਨ ਯੂ
Pull a you on you now
ਤੈਨੂੰ ਚਾਹੀਦੀ ਨੀ ਜੋ ਰਵੈਂ ਘਰ ਤੇ
I just wanted bit of fun on my birthday
ਗਲਤੀ ਮੇਰੀ ਏ ਦਿਲ ਨੂੰ ਮੈਂ ਰੱਖਿਆ
ਤੇਰੇ ਨਾਲ ਲਾ ਕੇ
ਬਣ'ਦਾ ਏ ਕਿਉਂ ਜੋ ਤੂੰ ਨਾ ਏ
ਲੜਦਾ ਏ ਕਿਉਂ ਦਿਲ ਜਦੋ ਨਾ ਏ
I've been stuck on you for a whole season
Got my heart breaking over you
ਬਣ'ਦਾ ਏ ਕਿਉਂ ਜੋ ਤੂੰ ਨਾ ਏ
ਲੜਦਾ ਏ ਕਿਉਂ ਦਿਲ ਜਦੋ ਨਾ ਏ
Always in a mood
Tell me what we gonna do
ਓਹ ਕਹੇ ਨਾਲ ਤੇਰੇ ਹੁੰਦੇ ਲੋਕ ਬਥੇਰੇ
Been a while since i met you in private
All you do is kill my feelings and my vibe
ਦੱਸ ਕਿਵੇਂ ਕਰਾਂ ਚੇਜ਼ ਮੈਂ
ਸ਼ਹਿਰ ਵਿੱਚ ਨਈ ਏ ਤੂੰ ਤਾਂ ਵੀ ਮੈਂ
ਲਿਖਾਂ ਖੱਤ ਤੈਨੂੰ ਦੱਸਾਂ ਮੇਰਾ ਹਾਲ ਤਾਂ ਵੀ ਮੈਂ
Put my work and my friends on the side for you
ਸੇ ਦਾ ਵਰਡ ਤੇਰੇ ਲਈ ਮੈਂ ਤਾਂ ਜਾਨ ਭੀ ਦੂ
Out of sight i'm out of mind
Not a word since i saw you last time
ਤੈਨੂੰ ਲੱਭਣਾ ਨਾ ਹੋਰ ਮੇਰੇ ਨਾਲ ਦਾ
Man i'm done being nice
ਬਣ'ਦਾ ਏ ਕਿਉਂ ਜੋ ਤੂੰ ਨਾ ਏ
ਲੜਦਾ ਏ ਕਿਉਂ ਦਿਲ ਜਦੋ ਨਾ ਏ
I've been stuck on you for a whole season
Got my heart breaking over you
ਬਣ'ਦਾ ਏ ਕਿਉਂ ਜੋ ਤੂੰ ਨਾ ਏ
ਲੜਦਾ ਏ ਕਿਉਂ ਦਿਲ ਜਦੋ ਨਾ ਏ
Always in a mood
Tell me what we gonna do
Written by: Annural Khalid

