album cover
GEMZ
249
Hip-Hop
GEMZ è stato pubblicato il 16 ottobre 2024 da Mass Appeal come parte dell'album DIVINE VIOLENCE
album cover
Data di uscita16 ottobre 2024
EtichettaMass Appeal
Melodicità
Acousticità
Valence
Ballabilità
Energia
BPM187

Crediti

PERFORMING ARTISTS
Jaskaran
Jaskaran
Rap
dox
dox
Drum Programming
Mandeep Singh
Mandeep Singh
Drum Programming
COMPOSITION & LYRICS
Jaskaran
Jaskaran
Songwriter
dox
dox
Songwriter
Mandeep Singh
Mandeep Singh
Songwriter
PRODUCTION & ENGINEERING
dox
dox
Producer

Testi

[Verse 1]
ਜੰਮਿਆ ਨੀ ਮੂਹਰੇ
ਜੇਹੜਾ ਕਾਠੀ ਪਾ ਦਾਵੇ
ਮੇਰੇ ਅੱਗੇ ਹੁੰਦਿਆਂ ਜੋ ਹੱਥ ਲਾ ਦਾਵੇ
ਜੁੱਸੇ ਵਿਚੋ ਵੱਜਦਾ ਓਹ ਤਾਪ ਅੱਜ ਵੀ
ਗੀਤਾਂ ਕੋਲੋ ਖੁਸ਼ ਮੇਰਾ ਬਾਪ ਅੱਜ ਵੀ
ਓਹ ਗੁੱਤ ਉੱਤੇ ਘੜੀ ਬੰਨ੍ਹ ਓਪੀਅਮ ਨੀ
ਸਿਰਰਾ ਸਿਰਰਾ ਟਾਈਪ ਦੇ ਰੱਖੇ ਨੇ ਜੈਮ ਨੀ
ਵੱਡੇ ਗੀਤਕਾਰਾਂ ਨੂੰ ਵੀ ਹੌਲ ਪੇ ਜਾਵੇ
ਜਦੋ ਭੇਜਾ ਵਰਸ ਦੀ ਮੈਂ ਸਟੈਮ ਨੀ
ਮਿਤਰਾਂ ਨਾਲ ਰਾਜ ਨੀਤੀਆਂ ਇਹ ਠੀਕ ਨੀ
ਸਾਡੇ ਬਿਨਾਂ ਕੱਟ ਕੇ ਵਖਾ ਟੂ ਵੀਕ ਨੀ
ਆਪਣੇ ਗੁਮਾਨ ਨੂੰ ਅੱਸੀ ਰਾਜ਼ ਰੱਖਿਆ
ਅੰਟੀ ਧੜਾ ਕਾਹਤੋ ਮਾਰੀ ਜਾਣਦਾ ਚੀਕ ਨੀ
ਪਾਏ ਕਾਲੇ ਜੇ ਲਿਬਾਜ਼ ਮੁੰਡੇ ਰੰਗ ਲਾਂ ਗੇ
ਬੂਟ ਪਾਕੇ ਰੱਖੇ ਕਾਨਯੇ ਦੇਹ ਨਾਲ ਦੇ
ਬੜੇ ਮੈਥੋ ਸੱਦੇ ਆ ਡਰੇਕ ਗੋਰੀਏ
ਨੀ ਅੱਕੜਾਂ ਤੇ ਲਾਤੀ ਮੈਂ ਬ੍ਰੇਕ ਗੋਰੀਏ
ਰਾਜੇਆਂ ਦੇ ਵਾਂਗੂ ਟਾਈਮ ਲੇਕੇ ਸਜਦਾ
ਬੀਬੀਸੀ ਤੇ ਮਿਤਰਾਂ ਦਾ ਗੀਤ ਵੱਜਦਾ
ਫਰਕ ਨਾ ਸਾਡਾ ਇੱਕੀ ਉੱਨੀ ਰਾਣੀਏ
ਪੱਗ ਨਾ ਮਿਲਾਕੇ ਰੱਖੀ ਚੁਨੀ ਰੰਨੀਏ
ਏਗੋ ਮੈਨੂੰ ਕਰਦੀ ਆ ਸੂਟ ਗੋਰੀਏ
ਗੱਡੀ ਨਾਲ ਮੈਚ ਮੇਰੇ ਬੂਟ ਗੋਰੀਏ
ਲੇਬਲ ਨੇ ਕਰਤੀ ਅਨਾਉਂਸਮੈਂਟ ਨੀ
ਨੀ ਗਾਣੇ ਉੱਤੇ ਗਾਣੇ ਜਮਾਂ ਗੱਲ ਐਂਡ ਨੀ
ਓਹ ਮਿਤਰਾਂ ਦੇ ਸਿੱਰ ਉੱਤੇ ਮੇਹਰ ਰੱਬ ਦੀ
ਮੱਤ ਮੇਰੀ ਕਰੇ ਦੁਨੀਆ ਨੂੰ ਬੈਂਡ ਨੀ
ਟਰੰਕ ਵਿੱਚ ਬੈਗ ਪੂਰਾ ਭਰਿਆ ਪਿਆ
ਨੀ ਇੱਕ ਮਿੱਲੀ ਕੈਸ਼ ਮੇਰਾ ਸੜਿਆ ਪਿਆ
ਗੈਰਾਂ ਦੀ ਗੱਲਾਂ ਦਾ ਨਾ ਕੋਈ ਬਣੇ ਸੈਂਸ ਨੀ
ਆਉਂਦੀ ਗਰਮੀ ਨੂੰ ਸਿੱਟੂ ਵਾਇਲੈਂਸ ਨੀ
ਹੱਥੋਂ ਜਾਵੇ ਤਿਲਕ ਸੁਨਹਿਰੀ ਡੋਰ ਨੀ
ਆਪਣੀ ਤੂੰ ਮਾ ਦੇ ਨਾਲ ਗੱਲ ਤੋੜ ਨੀ
ਗੱਡੀਆਂ ਦੀ ਚੱਬੀਆਂ ਨਾਲ ਪੰਡ ਭਰੀ ਇਹ
ਦਾਜ ਵਾਲੀ ਗੱਲ ਦਾ ਨਾ ਵਹਿਮੀ ਗੋਰੀਏ
ਸ਼ੋ ਕੇਸ ਵਿਚ ਤੇਰਾ ਰੱਖੂ ਕੰਗਣਾ
ਮੱਤ ਉੱਤੇ ਰੱਖਦੂ ਗ੍ਰੈਮੀ ਗੋਰੀਏ
ਪਿੰਡ ਕਤੀੜ ਉੱਤੇ ਛਾਪ ਛੱਡਣੀ
ਵਾਨ ਦੀ ਮੰਜੀ ਦੇ ਵਾਂਗੂ ਰਾਖਾ ਕੱਸਕੇ
ਐਂਟੀ ਢਾ ਗੀਤ ਸਿੱਟੇ ਬਿਨਾ ਦੱਸ ਕੇ
ਮੈਂ ਤੇ ਮੇਰੇ ਯਾਰ ਮਰੇ ਹੱਸ ਹੱਸ ਕੇ
ਰੀਸ ਵੀ ਤੇ ਹੇਟ ਵੀ ਇਹ ਕੱਰੀ ਜਾਂਦੇ ਨੇ
ਦੋਵੇਂ ਪਾਸੇ ਪੈਰ ਪਾਕੇ ਬੰਨ੍ਹੇ ਗੱਲ ਨੀ
ਓਹ ਬਲੀਏ ਨੀ ਤੂੰ ਤਾਂ ਮੇਰਾ ਅੱਜ ਜਾਣਦੀ
ਅੱਜ ਤੇ ਹੰਕਾਰੇ ਤੈਨੂੰ ਪਤਾ ਕੱਲ ਨੀ
ਟੁੱਟ ਜੁਗਾ ਦਿਲ ਤੇਰਾ ਕੱਚ ਵਾਂਗ ਨੀ
ਮੋਸਟ ਔਫ ਟਾਈਮ ਰਹਿਣਾ ਖਫ਼ਾ ਗੋਰੀਏ
ਗਿਫਟ ਮੈਂ ਰੂੜੀ ਉੱਤੇ ਜਾਕੇ ਰੋੜ੍ਹ ਤੇ
ਨੀ ਵੇਚ ਦਿੱਤਾ ਚੱਲਾ ਤੇਰਾ ਪੌਨ ਸ਼ਾਪ ਤੇ
ਬਾਹਰ ਆਉਂਦੇ ਪੈਸਿਆਂ ਨੂੰ ਕਾਉਂਟ ਕਰਨਾ
ਹੱਲੇ ਵੀ ਇਹ ਬਾਹਲਾ ਟੂ ਅਮਾਊਂਟ ਭਰਨਾ
ਝੂਠ ਬੋਲ ਜਾਂਦੀਆਂ ਨੇ ਅੱਖਾਂ ਗੋਰੀਏ
ਹੇਟ ਵੀ ਕਰਨ ਤੇ ਤੈਨੂੰ ਤੱਕਣ ਗੋਰੀਏ
ਨੀ ਤੈਨੂੰ ਤੱਕਣ ਗੋਰੀਏ
ਤੈਨੂੰ ਤੱਕਣ ਗੋਰੀਏ
ਨੀ ਤੈਨੂੰ ਤੱਕਣ ਗੋਰੀਏ
ਨੀ ਅੱਖ ਸੇਹਬਾ ਦੀ ਮਿਰਜ਼ੇ ਨੂੰ ਹੀ ਚਾਰੇ
ਖੰਜਰ ਇਸ਼ਕੇ ਦਾ ਹਿੱਕ ਚ ਤਿਲਕਦਾ ਜਾਵੇ
ਅੱਖ ਸਹਿਬਾ ਦੀ ਮਿਰਜ਼ੇ ਨੂੰ ਹੀ ਚਾਰੇ
ਖੰਜਰ ਇਸ਼ਕੇ ਦਾ ਹਿੱਕ ਚ ਤਿਲਕਦਾ ਜਾਵੇ
ਆ ਜਾਵੇ ਆ ਜਾਵੇ
Written by: Jaskaran, dox
instagramSharePathic_arrow_out􀆄 copy􀐅􀋲

Loading...