album cover
album cover
00:00
00:20
00:30
00:45
01:00
01:10
01:20
01:30
01:45
02:00
02:25
03:30
00:00
03:43
Ultimi 7 giorni
Got You è stata scoperta più frequentemente a circa 20 secondi dall'inizio la canzone durante la settimana passata

Testi

ਤੁਰਦੀ ਦੇ ਵਾਲ਼ ਹਵਾ ਨਾਲ਼ ਖੇਡਦੇ
ਇਹ ਗੱਭਰੂ ਨੂੰ ਲੱਗੇ ਜਾਣ-ਜਾਣ ਛੇੜਦੇ
Top ਦਾ ਹੁਸਣ ਆਉਂਦਾ ਬਣ-ਬਣ ਕੇ
ਜੱਟ ਦਾ, ਰਕਾਨੇ, ਰਹਿੰਦੇ ਰਾਹ ਘੇਰਦੇ
ਹਾਂ, ਚੌਬਰਾ, ਤੇਰੇ 'ਤੋਂ ਕਦੇ ਅੱਖ ਨਾ ਹਟੇ
ਜਿਵੇਂ-ਜਿਵੇਂ ਦੂਰ ਹੋਵੇ ਦਿਲ ਜਿਹਾ ਕੱਟੇ
ਲੈਂਦੀਆਂ tuition ਸ਼ੁਕੀਨੀਆਂ ਤੇਰੇ ਤੋਂ
ਜੱਟਾ, ਤੱਕ-ਤੱਕ ਅਲ੍ਹੜਾਂ ਦੀ ਨਜ਼ਰ ਫ਼ਟੇ
ਮੈਂ ਹਾਸੇ ਖੱਟਣਾ ਨਹੀਂ ਚਾਹੁੰਦੀ
ਉੰਝ ਫ਼ਿੱਕਰਾਂ ਲੱਦ ਕੇ ਗੱਭਰੂ 'ਤੇ
ਚੱਕ ਸਾਂਭ ਲੈ, ਜੱਟੀਏ, ਦਿਲ ਮੇਰਾ
ਬਾਕੀ ਸਭ ਛੱਡ ਦੇ ਗੱਭਰੂ 'ਤੇ
ਚੱਕ ਸਾਂਭ ਲੈ, ਜੱਟੀਏ, ਦਿਲ ਮੇਰਾ
ਬਾਕੀ ਸਭ ਛੱਡ ਦੇ ਗੱਭਰੂ 'ਤੇ
ਪਿਕਿਆਂ 'ਚ ਘੁੰਮੇ ਹੋਕੇ tip-top ਵੇ
ਦੱਸ ਜਿਲਿਆਂ ਦੇ ਪਿੱਛੇ ਲੱਗੇ cop ਵੇ
ਕਾਲ਼ੇ-ਕਾਲ਼ੇ bag 'ਚ ਸੀ ਕੀ ਤੇਰੇ ਕੋਲ਼?
ਜਿਹੜਾ ਰਾਤੀਂ ਇੱਕ ਵਜੇ ਕਰਿਆ drop ਵੇ
ਚਿੱਤ ਚੇਤੇ ਨਾ, ਓ, ਲਾਇਆ ਕਰ
ਜੱਟੀਏ, ਜੋ ਲਾਉਣੇ ਚਾਹੁੰਦੀ ਨੀ
ਮੁਸ਼ਕਿਲ ਨਾਲ਼ ਮਿਲ਼ਿਆ ਏ ਮੈਨੂੰ
ਮੈਂ ਤੈਨੂੰ ਖੋਹਣਾ ਚਾਹੁੰਦੀ ਨਹੀਂ
ਮੁਸ਼ਕਿਲ ਨਾਲ਼ ਮਿਲ਼ਿਆ ਏ ਮੈਨੂੰ
ਮੈਂ ਤੈਨੂੰ ਖੋਹਣਾ ਚਾਹੁੰਦੀ ਨਹੀਂ
ਹੋ, ਤੇਰੇ ਨਾਲ਼ ਲੱਗੀਆਂ ਨਿਭਾਉਣੀਆਂ, ਬਿੱਲੋ, ਮੈਂ
ਮੱਥਾ ਲਾਉਣਾ ਪੈ ਜਏ ਭਾਵੇਂ ਜਗ ਨਾਲ਼ ਨੀ
ਜਿਸਮਾਂ ਤੋਂ ਪਰੇ ਆ ਹਕੀਕੀ ਪੈਰ ਸਾਡਾ
ਤਾਂਹੀਓਂ ਦੋਵਾਂ ਦੇ ਸਾਡੇ ਆ ਰੱਬ ਨਾਲ਼ ਨੀ
ਓ, ਰੂਹਾਂ ਆਲ਼ੇ ਘੱਟ, ਗੋਰੇ ਚੰਮ ਦੇ ਮਰੀਦ ਵਾਲ਼ੇ
ਕਾਲ਼ੇ ਨੇ ਦਿਲਾਂ ਦੇ ਬਹੁਤ ਲੋਕ ਨੀ
ਚੂਸਦੀ ਜਿਗਰ ਵਾਲ਼ਾ ਖੂਨ ਦੇਖੀਂ, ਬੱਲੀਏ
ਮੈਂ ਇਸ਼ਕਾਂ ਨੂੰ ਚੁੰਬਣੀ ਆ ਜੋਕ ਨੀ
ਜੋ ਜਾਨ ਛਿੜਕਦਾ ਮੇਰੇ 'ਤੇ
ਮੈਂ ਸਦਕੇ ਜਾਵਾਂ ਗੱਭਰੂ ਦੇ
ਚੱਕ ਸਾਂਭ ਲੈ, ਜੱਟੀਏ, ਦਿਲ ਮੇਰਾ
ਬਾਕੀ ਸਭ ਛੱਡ ਦੇ ਗੱਭਰੂ 'ਤੇ
ਚੱਕ ਸਾਂਭ ਲੈ, ਜੱਟੀਏ, ਦਿਲ ਮੇਰਾ
ਬਾਕੀ ਸਭ ਛੱਡ ਦੇ ਗੱਭਰੂ 'ਤੇ
ਵੇ ਕਹਿ ਕੇ ਘਰੋਂ ਜਾਵੇਂ ਚੱਲਿਆ ਸ਼ਿਕਾਰ 'ਤੇ
ਨਿਕਲ਼ਿਆ ਹੁੰਨਾ, ਦੱਸ, ਕਿਹੜੀ ਮਾਰ 'ਤੇ?
ਪੀਤਲ ਦੀ ਖਣ-ਖਣ ਸੁਣਦੀ ਆ ਡਿੱਗੀ ਵਿੱਚੋਂ
ਤਿੱਤਰ ਦਾ ਲੱਭੇ ਨਾ ਕੋਈ ਖੰਭ ਘਰ 'ਤੇ
ਸਚ ਦੱਸਦੇ ਹਿੱਕ 'ਤੇ ਗੱਭਰੂ ਦੇ
ਸਿਰ ਰੱਖ ਕੇ ਸੋਣਾ ਚਾਹੁੰਦੀ ਨਹੀਂ
ਮੁਸ਼ਕਿਲ ਨਾਲ਼ ਮਿਲ਼ਿਆ ਏ ਮੈਨੂੰ
ਮੈਂ ਤੈਨੂੰ ਖੋਹਣਾ ਚਾਹੁੰਦੀ ਨਹੀਂ
ਮੁਸ਼ਕਿਲ ਨਾਲ਼ ਮਿਲ਼ਿਆ ਏ ਮੈਨੂੰ
ਮੈਂ ਤੈਨੂੰ ਖੋਹਣਾ ਚਾਹੁੰਦੀ ਨਹੀਂ
ਅੱਜ ਮੈਂ ਖੰਜੌਣਾ ਚਾਹੁੰਦੀ ਕੋਈ ਪਲ ਨਾ
ਕੱਲ੍ਹ ਜਦੋਂ ਆਊ, ਦੇਖੀ ਜਾਊ ਕੱਲ੍ਹ ਨਾ
ਨੀ photo ਤੇਰੀ ਹੋਊਗੀ currency, ਜੱਟੀਏ
ਨੀ ਤੇਰਾ Fateh ਦੀ ਹਕੂਮਤ ਤੇ ਸਿੱਕਾ ਚੱਲਣਾ
ਨੀ ਕਾਹਦਾ ਛੰਨਾ ਵਾਲ਼ਾ, ਬਿੱਲੋ, ਜੇ ਵਿਆਹੀ ਗੱਲ ਨਾ
ਝੱਲਿਆ ਨਹੀਂ ਜਾਂਦਾ ਤੱਕਦਾ ਇੰਝ
ਕੋਈ ਨਜ਼ਰਾਂ ਗੱਡ ਕੇ ਗੱਭਰੂ 'ਤੇ
ਚੱਕ ਸਾਂਭ ਲੈ, ਜੱਟੀਏ, ਦਿਲ ਮੇਰਾ
ਬਾਕੀ ਸਭ ਛੱਡ ਦੇ ਗੱਭਰੂ 'ਤੇ
ਚੱਕ ਸਾਂਭ ਲੈ, ਜੱਟੀਏ, ਦਿਲ ਮੇਰਾ
ਬਾਕੀ ਸਭ ਛੱਡ ਦੇ ਗੱਭਰੂ 'ਤੇ
Written by: Fateh Shergill
instagramSharePathic_arrow_out􀆄 copy􀐅􀋲

Loading...