album cover
Shayar
67
Regional Indian
Shayar è stato pubblicato il 24 ottobre 2024 da White Hill Music come parte dell'album Shayar - Single
album cover
Data di uscita24 ottobre 2024
EtichettaWhite Hill Music
Melodicità
Acousticità
Valence
Ballabilità
Energia
BPM100

Video musicale

Video musicale

Testi

ਚੰਨ ਤੋਂ ਲੈਕੇ ਹੁਸਨ ਸਾਰਾ ਤੂੰ ਕੋਲੇ ਰੱਖ ਲਿਆ
ਮੇਰੀ ਜਾਨ ਨੂੰ ਬਿਪਤਾ ਪਾਈ ਗਈ ਜੱਦ ਤੈਨੂੰ ਕੋਲੋਂ ਟੱਕ ਲਿਆ
ਸਿੱਖਦਾ ਆਂ ਮੈਂ ਉਰਦੂ ਨਾ ਤੇਰਾ ਬਾਤੇਂ ਲਿਖਣ ਲਈ
ਤੇਰੇ ਅੱਗੇ ਚੱਕਰ ਲਾਵਾਂ ਤੈਨੂੰ, ਹਾਏ, ਦਿੱਸਣ ਲਈ
ਮੁੱਕ ਜਾਂਦੇ ਨੇ ਲਫ਼ਜ਼ ਮੇਰੇ ਤੇਰੇ ਬਾਰੇ ਲਿਖਣ ਲਈ
ਤੇਰੀ ਅਦਾ ਨੂੰ ਲਿਖਣ ਲਈ ਕੱਠੇ ਹੋਣਗੇ ਸ਼ਾਇਰ ਕਈ
ਮੁੱਕ ਜਾਂਦੇ ਨੇ ਲਫ਼ਜ਼ ਮੇਰੇ ਤੇਰੇ ਬਾਰੇ ਲਿਖਣ ਲਈ
ਤੇਰੀ ਅਦਾ ਨੂੰ ਲਿਖਣ ਲਈ ਕੱਠੇ ਹੋਣਗੇ ਸ਼ਾਇਰ ਕਈ
ਕੋਈ ਗ਼ਜ਼ਲ ਲਿਖੂੰ, ਕੋਈ ਗੀਤ ਲਿਖੂੰ
ਕੋਈ ਲਿਖੂੰ ਸ਼ੇਰ, ਹਾਏ, ਤੇਰੇ 'ਤੇ
ਕੈਸਾ ਹੁਸਨ ਤਰਾਸ਼ਿਆ ਤੇਰਾ
ਖੁਦਾ ਮੇਹਰਬਾਨ ਤੇਰੇ 'ਤੇ
ਤੇਰੇ ਬਦਨ ਦੀ ਖੁਸ਼ਬੂ ਅੱਗੇ
ਸਾਰੇ ਇੱਤਰ ਜੇਹੇ ਫਿੱਕੇ ਨੇ
ਕੋਈ ਕੋਈ ਕੱਫ਼ ਤੋਂ ਪਰੀ ਆਊਂ
ਤੇਰੇ ਅੱਗੇ ਟਿਕਣ ਲਈ
ਮੁੱਕ ਜਾਂਦੇ ਨੇ ਲਫ਼ਜ਼ ਮੇਰੇ ਤੇਰੇ ਬਾਰੇ ਲਿਖਣ ਲਈ
ਤੇਰੀ ਅਦਾ ਨੂੰ ਲਿਖਣ ਲਈ ਕੱਠੇ ਹੋਣਗੇ ਸ਼ਾਇਰ ਕਈ
ਮੁੱਕ ਜਾਂਦੇ ਨੇ ਲਫ਼ਜ਼ ਮੇਰੇ ਤੇਰੇ ਬਾਰੇ ਲਿਖਣ ਲਈ
ਤੇਰੀ ਅਦਾ ਨੂੰ ਲਿਖਣ ਲਈ ਕੱਠੇ ਹੋਣਗੇ ਸ਼ਾਇਰ ਕਈ
ਅੱਖਾਂ 'ਚ ਅੱਖਾਂ ਪਾ ਨਾ ਹੋਈਆਂ
ਪਾਉਂਦੇ-ਪਾਉਂਦੇ ਨੈਨ ਸੰਘ ਗਏ
ਕੈਸਾ ਨੂਰ ਮੈਂ ਵੇਖਿਆ, ਮੌਲਾ?
ਕਲਮ ਰੁਕੀ, ਮੇਰੇ ਹੱਥ ਕੰਬ ਗਏ
ਕਲਮ ਰੁਕੀ, ਮੇਰੇ ਹੱਥ ਕੰਬ ਗਏ
ਕਲਮ ਰੁਕੀ, ਮੇਰੇ ਹੱਥ ਕੰਬ ਗਏ
ਕਿਵੇਂ ਕਰੇ ਇਜ਼ਹਾਰ, ਹਾਂ
ਸ਼ਾਮੀ ਤੇਰੀ ਨਿਸਬਤ ਨੂੰ?
ਕੋਈ ਹਾਰ, ਸ਼ਿੰਗਾਰ ਦੀ ਲੋੜ ਨਹੀਂ
ਤੇਰੇ ਹੁਸਨ ਨੂੰ ਦਿਖਣ ਲਈ
ਮੁੱਕ ਜਾਂਦੇ ਨੇ ਲਫ਼ਜ਼ ਮੇਰੇ ਤੇਰੇ ਬਾਰੇ ਲਿਖਣ ਲਈ
ਤੇਰੀ ਅਦਾ ਨੂੰ ਲਿਖਣ ਲਈ ਕੱਠੇ ਹੋਣਗੇ ਸ਼ਾਇਰ ਕਈ
ਮੁੱਕ ਜਾਂਦੇ ਨੇ ਲਫ਼ਜ਼ ਮੇਰੇ ਤੇਰੇ ਬਾਰੇ ਲਿਖਣ ਲਈ
ਤੇਰੀ ਅਦਾ ਨੂੰ ਲਿਖਣ ਲਈ ਕੱਠੇ ਹੋਣਗੇ ਸ਼ਾਇਰ ਕਈ
ਕਿੰਝ ਕਰਾਂ ਤਾਰੀਫ਼ ਮੈਂ ਤੇਰੀ ਸੂਰਤ, ਸੀਰਤ ਦੀ?
ਕੋਈ ਕਲਮ ਸਿਆਹੀ ਨਹੀਂ ਬਣੀ ਤੇਰੇ 'ਤੇ ਲਿਖਣ ਲਈ
ਕੋਈ ਕਲਮ ਸਿਆਹੀ ਨਹੀਂ ਬਣੀ ਤੇਰੇ 'ਤੇ ਲਿਖਣ ਲਈ
Written by: Sahil Sood, Shaami
instagramSharePathic_arrow_out􀆄 copy􀐅􀋲

Loading...