album cover
Cold Hearted
album cover
Cold Hearted è stato pubblicato il 22 ottobre 2024 da One Two Records come parte dell'album Superstar
22 ottobre 2024
EtichettaOne Two Records
BPM84
Melodicità
Acousticità
Valence
Ballabilità
Energia

Testi

[Chorus]
ਓ ਸਾਡੀ ਗੱਲਾਂ ਵਿੱਚ ਪਹਿਲੇ ਜੇਹੀ ਕੋਈ ਗੱਲ ਨੀ
ਸਾਡੇ ਮਸਲਿਆਂ ਦਾ ਵੀ ਕੋਈ ਹਲ ਨੀ
ਨੀ ਤੂੰ ਲੱਭਦੀ ਏ ਪਿਆਰ ਸ਼ੁਰੂਆਤ ਵਾਲਾ
ਕਿੱਥੋਂ ਲੇ ਕੇ ਆਵਾਂ ਦਿਲ ਜਜ਼ਬਾਤ ਵਾਲਾ
[Verse 1]
Coz I'm cold hearted and it's alright
ਕਰਨੀ ਪੁਰਾਣੀਆਂ ਗੱਲਾਂ ਤੇ ਨੀ ਮੈਂ ਫਾਈਟ
ਸਾਨੂੰ ਦੋਵਾਂ ਨੂੰ ਲੱਗੇ ਕਿ ਅੱਸੀ ਦੋਵੇਂ ਰਾਈਟ
ਤੇ ਗੱਲ ਫਿਰ ਕਿਵੇਂ ਵਧਣੀ
[Chorus]
ਓ ਸਾਡੀ ਗੱਲਾਂ ਵਿੱਚ ਪਹਿਲੇ ਜੇਹੀ ਕੋਈ ਗੱਲ ਨੀ
ਸਾਡੇ ਮਸਲਿਆਂ ਦਾ ਵੀ ਕੋਈ ਹਲ ਨੀ
ਨੀ ਤੂੰ ਲੱਭਦੀ ਏ ਪਿਆਰ ਸ਼ੁਰੂਆਤ ਵਾਲਾ
ਕਿੱਥੋਂ ਲੇ ਕੇ ਆਵਾਂ ਦਿਲ ਜਜ਼ਬਾਤ ਵਾਲਾ
[Verse 2]
ਉਂਝ ਤੇਰੇ ਪਿਆਰ ਉੱਤੇ ਸ਼ੱਕ ਕੋਈ ਨੀ
ਤੇਰੇ ਸਿਵਾ ਕਿਸੇ ਕੋਲ ਹੱਕ ਕੋਈ ਨੀ
ਇਕ ਤੇਰੇ ਸਵਾਲਾਂ ਦੇ ਜਵਾਬ ਦੇਵਾਂ ਸਾਰੇ
ਨੀ ਤੇ ਦੇਂਦਾ ਕਿਸੇ ਨੂੰ ਵੀ ਮੈਂ ਫ਼ੱਕ ਕੋਈ ਨੀ
ਕਦੇ ਲੱਗਣ ਮੈਨੂੰ ਤੂੰ ਮਜਬੂਰੀ
ਕਦੇ ਲੱਗਣ ਮੈਨੂੰ ਸਾਹਵਾਂ ਤੋਂ ਜ਼ਰੂਰੀ
ਕਦੇ ਲੱਗੇ ਮੈਨੂੰ ਚਾਹੀਦਾ ਏ ਸਾਥ ਤੇਰਾ
ਕਦੇ ਚਾਹਵਾਂ ਤੇਰੇ ਕੋਲੋਂ ਨੀ ਮੈਂ ਦੂਰੀ
[Verse 3]
ਨੀ ਦੱਸ ਹੁਣ ਕਿ ਕਾਰਾ
ਤੈਨੂੰ ਗੱਲ ਗੱਲ ਉੱਤੇ ਕਿਵੇਂ ਜੀ ਕਾਰਾ
ਤੇਰੀ ਸੁਣਾ ਨਾ ਆਪਣੇ ਦਿਲ ਦੀ ਕਾਰਾ
ਏ ਹੋਣਾ ਨੀ ਮੇਰੇ ਤੋਂ ਤੈਨੂੰ ਵੀ ਇੰਨਾ ਪਤਾ
[Chorus]
ਓ ਸਾਡੀ ਗੱਲਾਂ ਵਿੱਚ ਪਹਿਲੇ ਜੇਹੀ ਕੋਈ ਗੱਲ ਨੀ
ਸਾਡੇ ਮਸਲਿਆਂ ਦਾ ਵੀ ਕੋਈ ਹਲ ਨੀ
ਨੀ ਤੂੰ ਲੱਭਦੀ ਏ ਪਿਆਰ ਸ਼ੁਰੂਆਤ ਵਾਲਾ
ਕਿੱਥੋਂ ਲੇ ਕੇ ਆਵਾਂ ਦਿਲ ਜਜ਼ਬਾਤ ਵਾਲਾ
[Verse 4]
ਮੈਂ ਜਭ ਭੀ ਆਵਾਂ ਪਾਸ ਤੇਰੇ
ਕਿਉਂ ਲੱਗੇ ਮੁਝੇ ਡਰ ਸਾ
I want you closer
There's so much negativity so much negativity
ਮੈਂ ਓਹ ਨੀ ਜੋ ਮੈਂ ਕੱਲ੍ਹ ਥਾ ਯੇਹ
ਲਿਸਨ ਤੋਂ ਮੀ ਬੇਬੀ ਆਈ ਡੋਂਟ ਵਾਨਾ ਫਾਈਟ ਮੋਰ
ਮੈਂ ਬੈਠਾ ਬਾਹਰ ਤੇਰੇ ਸਟ੍ਰੀਟ ਪੇ ਤੂੰ ਗੇਟ ਖੋਲ
ਵਕ਼ਤ ਬਦਲਦਾ ਹੈ ਲੋਗ ਭੀ ਬਦਲਦੇ ਹੈਂ
ਪਰ ਫਿਰ ਵੀ ਯਾਦ ਤੇਰੇ ਪਸੰਦੀਦਾ ਵਾਈਟ ਰੋਜ਼
[Verse 5]
ਆਈ ਨੋ ਆ ਗਿਆ ਵਿੱਚ ਥੋੜਾ ਫਾਸਲਾ
ਕਰ ਮੈਨੂੰ ਰਾਬਤਾ ਫ਼ੋਨ ਤੇ ਕੋਈ ਆਸਰਾ
ਇਕ ਸਿੱਧਾ ਰਾਸਤਾ ਸਮਝ ਕਿਉਂ ਨਾ ਆਏ ਤੁਝੇ
ਵੀ ਓਨ ਦਾ ਸੇਮ ਟੀਮ ਦੇਅਰ'ਸ ਨੋ ਮੁਕ਼ਾਬਲਾ
[Verse 6]
ਮੈਂ ਨੇ ਸੁਣੀ ਨੀ ਅੱਜ ਤੇਰੀ ਹਾਂ
ਸਬਰ ਕਾ ਕੁੱਛ ਤੋ ਸਿਲਾ ਦੇ
ਚੜ੍ਹ ਫ਼ਾਸਲੇ ਮੇਰੀ ਗੱਲ ਬਾਤ
ਜੇ ਤੂੰ ਮੰਨਦੀ ਨਹੀਂ ਤੇ ਫੇਰ ਨਾ ਕਵੀਂ
[Chorus]
ਓ ਸਾਡੀ ਗੱਲਾਂ ਵਿੱਚ ਪਹਿਲੇ ਜੇਹੀ ਕੋਈ ਗੱਲ ਨੀ
ਸਾਡੇ ਮਸਲਿਆਂ ਦਾ ਵੀ ਕੋਈ ਹਲ ਨੀ
ਨੀ ਤੂੰ ਲੱਭਦੀ ਏ ਪਿਆਰ ਸ਼ੁਰੂਆਤ ਵਾਲਾ
ਕਿੱਥੋਂ ਲੇ ਕੇ ਆਵਾਂ ਦਿਲ ਜਜ਼ਬਾਤ ਵਾਲਾ
[Verse 7]
Coz I'm cold hearted and it's alright
ਕਰਨੀ ਪੁਰਾਣੀਆਂ ਗੱਲਾਂ ਤੇ ਨੀ ਮੈਂ ਫਾਈਟ
ਸਾਨੂੰ ਦੋਵਾਂ ਨੂੰ ਲੱਗੇ ਕਿ ਅੱਸੀ ਦੋਵੇਂ ਰਾਈਟ
ਤੇ ਗੱਲ ਫਿਰ ਕਿਵੇਂ ਵਧਣੀ
[Chorus]
ਓ ਸਾਡੀ ਗੱਲਾਂ ਵਿੱਚ ਪਹਿਲੇ ਜੇਹੀ ਕੋਈ ਗੱਲ ਨੀ
ਸਾਡੇ ਮਸਲਿਆਂ ਦਾ ਵੀ ਕੋਈ ਹਲ ਨੀ
ਨੀ ਤੂੰ ਲੱਭਦੀ ਏ ਪਿਆਰ ਸ਼ੁਰੂਆਤ ਵਾਲਾ
ਕਿੱਥੋਂ ਲੇ ਕੇ ਆਵਾਂ ਦਿਲ ਜਜ਼ਬਾਤ ਵਾਲਾ
[Outro]
ਗੱਲਾਂ ਵਿੱਚ ਪਹਿਲੇ ਜੇਹੀ ਕੋਈ ਗੱਲ ਨੀ
ਤੂੰ ਲੱਭਦੀ ਏ ਪਿਆਰ ਸ਼ੁਰੂਆਤ ਵਾਲਾ
ਜਜ਼ਬਾਤ ਵਾਲਾ
Written by: Asim Azhar, Bilal Saeed
instagramSharePathic_arrow_out􀆄 copy􀐅􀋲

Loading...