album cover
Gold
album cover
Gold è stato pubblicato il 11 novembre 2024 da Universal Music India Pvt Ltd. come parte dell'album Gold - Single
11 novembre 2024
EtichettaUniversal Music India Pvt Ltd.
BPM93
Melodicità
Acousticità
Valence
Ballabilità
Energia

Video musicale

Video musicale

Testi

Jeremy
ਹੋ, ਮੁੰਡਾ ਕੋਕੇ ਦਾ drug, ਕੇਰਾਂ ਲੱਗਜੇ ਨਾ ਲੱਥੇ
ਤੂੰ ਵੀ ਐਂ ਨਸ਼ੀਲੀ, ਨਸ਼ਾ ਨਸ਼ੇ ਨੂੰ ਹੀ ਕੱਟੇ
ਜੱਟ ਕਰੇ move, ਬਿੱਲੋ, ਲੱਗਦੇ ਆ ਸੱਟੇ
'ਕੱਲ੍ਹਾ ਹੀ ਨਹੀਂ ਮਾਨ, ਜਾਂਦੇ ਪੰਜ-ਸੱਤ 'ਕੱਠੇ
ਹੋ, ਕਹਿੰਦੀ, "ਵੇਖ ਕੇ, ਸ਼ੌਕੀਨਾਂ, ਕੁੜੀ ਸਿਰੇ ਦੀ ਹਸੀਨਾ"
ਮਿਲ਼ੇ ਨਾ ਕਿਸੇ ਨੂੰ, ਮੁੰਡਾ ਕੀਮਤੀ ਨਗੀਨਾ
ਦੂਰੋਂ ਖੜ੍ਹਾ ਤੱਕਣੀ ਨਾ' ਠਾਰੀ ਜਾਵੇ ਸੀਨਾ
ਸਾਂਭ ਕੁੜੇ ਰੂਪ, ਫ਼ਿਰੇਂ ਡੋਲ੍ਹਦੀ ਪਸੀਨਾ
ਉੱਤੋਂ ਦਿਲ ਵੱਟੇ ਮੰਗਦੀ ਐਂ ਦਿਲ, ਗੋਰੀਏ
ਨੀ, ਤੈਥੋਂ ਵੱਟਿਆ ਨਹੀਂ ਜਾਣਾ
ਮੁੰਡਾ ਸੋਨੇ ਦੇ ਤਵੀਤ ਜਿਹਾ, ਸੋਨੇ-ਰੰਗੀਏ
ਨੀ, ਤੈਥੋਂ ਪੱਟਿਆ ਨਹੀਂ ਜਾਣਾ
ਮੁੰਡਾ ਸੋਨੇ ਤੋਂ ਆਂ ਮਹਿੰਗਾ, ਸੁਣ ਸੋਨੇ-ਰੰਗੀਏ
ਨੀ, ਤੈਥੋਂ ਪੱਟਿਆ ਨਹੀਂ ਜਾਣਾ
(ਮੁੰਡਾ ਸੋਨੇ ਤੋਂ ਆਂ ਮਹਿੰਗਾ, ਸੁਣ...)
(ਤੈਥੋਂ ਪੱਟਿਆ ਨਹੀਂ ਜਾਣਾ)
ਹੋ, ਕੁੜੇ, ਮੋਰਨੀ ਨਚਾਉਂਦੇ ਦੇਖ ਪੱਟ
Prolific ਨੇ ਜੱਟ, ਕਹਿੰਦੇ, "ਹੱਟ, ਪਿੱਛੇ ਹੱਟ" (ਕਹਿੰਦੇ, "ਹੱਟ, ਪਿੱਛੇ ਹੱਟ")
ਚੱਕੀ ਫ਼ਿਰਨ ਹੱਥਾਂ 'ਚ, ਕੁੜੇ, ਅੱਤ
Busy tool'an ਨਾਲ਼ ਹੱਥ, ਕਦੇ 'ਕੱਲ੍ਹੇ, ਕਦੇ 'ਕੱਠ (ਕਦੇ 'ਕੱਲ੍ਹੇ, ਕਦੇ 'ਕੱਠ)
ਮਿੱਤਰਾਂ ਦੀ, ਕੁੜੇ, ਹਰ ਗੱਲ ਨੂੰ ਆਂ ਪਹਿਲ
Low-key ਰਹਿਣ, ਪੂਰੇ high profile
Number ਆ busy ਜਿਹੜਾ ਕਰੀ ਜਾਵੇਂ dial
ਤੇਰੇ ਮੱਥੇ 'ਤੇ ਤਿਉੜੀ, ਸਾਡੇ ਮੁੱਖ 'ਤੇ smile
ਜਿਵੇਂ ਜ਼ਿੰਦਗੀ ਨਚਾਉਂਦੇ ਰਹਿਣ ਜੱਟ, ਗੋਰੀਏ
ਨੀ ਤੈਥੋਂ ਨੱਚਿਆ ਨਹੀਂ ਜਾਣਾ (ਤੈਥੋਂ ਨੱਚਿਆ ਨਹੀਂ ਜਾਣਾ)
ਮੁੰਡਾ ਸੋਨੇ ਦੇ ਤਵੀਤ ਜਿਹਾ, ਸੋਨੇ-ਰੰਗੀਏ
ਨੀ, ਤੈਥੋਂ ਪੱਟਿਆ ਨਹੀਂ ਜਾਣਾ
ਮੁੰਡਾ ਸੋਨੇ ਤੋਂ ਆਂ ਮਹਿੰਗਾ, ਸੁਣ ਸੋਨੇ-ਰੰਗੀਏ
ਨੀ, ਤੈਥੋਂ ਪੱਟਿਆ ਨਹੀਂ ਜਾਣਾ
(ਸੋਨੇ ਤੋਂ ਆਂ ਮਹਿੰਗਾ, ਸੁਣ...)
ਹੋ, ਜੱਟ ਦੀ ਕਲੇਸ਼ੀ ਤੋਰ ਨੇ
ਵੈਰ ਕਹਿੰਦਿਆਂ-ਕਹਾਉਂਦਿਆਂ ਦੇ ਖੱਟ ਲਏ
ਤੇ ਉੱਤੋਂ, ਕੁੜੇ, ਤੂੰ ਪੱਟ ਲਈ
ਇਸੇ ਗੱਲ ਨੇ ਤਾਂ ਮੁੰਡੇ ਸਾਰੇ ਚੱਕਤੇ
ਹੋ, ਮੁੰਡਾ ਮਸਤਾਨਾ, ਕੁੜੀਏ (ਮੁੰਡਾ ਮਸਤਾਨਾ, ਕੁੜੀਏ)
ਹੋ, fan ਆਂ ਜ਼ਮਾਨਾ, ਕੁੜੀਏ
ਸਾਰਾ ਕਰਦਾ depend ਅੱਖ-ਅੱਖ 'ਤੇ
ਤਾਂ ਲੱਗਦਾ ਨਿਸ਼ਾਨਾ, ਕੁੜੀਏ
(ਹੋਰਾਂ ਦਾ ਵੀ ਪਤਾ, ਸਾਨੂੰ...)
ਹੋਰਾਂ ਦਾ ਵੀ ਪਤਾ, ਸਾਨੂੰ ਸ਼ੋਰਾਂ ਦਾ ਵੀ ਪਤਾ
ਆਪਣਾ ਵੀ ਪਤਾ, ਸਾਨੂੰ ਹੋਰਾਂ ਦਾ ਵੀ ਪਤਾ
ਕਿਵੇਂ, ਕਿੱਥੇ ਚੜ੍ਹਨੀ ਆਂ? ਲੋਰਾਂ ਦਾ ਵੀ ਪਤਾ
ਚੋਰਾਂ ਦਾ ਵੀ ਪਤਾ, ਸਾਨੂੰ ਤੋਰਾਂ ਦਾ ਵੀ ਪਤਾ
ਨੀ, ਤੂੰ ਖੱਟਣੇ ਨੂੰ ਫ਼ਿਰਦੀ ਐਂ ਕੀ, ਗੋਰੀਏ?
ਨੀ ਤੈਥੋਂ ਖੱਟਿਆ ਨਹੀਂ ਜਾਣਾ (ਤੈਥੋਂ ਖੱਟਿਆ ਨਹੀਂ ਜਾਣਾ)
ਮੁੰਡਾ ਸੋਨੇ ਦੇ ਤਵੀਤ ਜਿਹਾ, ਸੋਨੇ-ਰੰਗੀਏ
ਨੀ, ਤੈਥੋਂ ਪੱਟਿਆ ਨਹੀਂ ਜਾਣਾ
ਮੁੰਡਾ ਸੋਨੇ ਤੋਂ ਆਂ ਮਹਿੰਗਾ, ਸੁਣ ਸੋਨੇ-ਰੰਗੀਏ
ਨੀ, ਤੈਥੋਂ ਪੱਟਿਆ ਨਹੀਂ ਜਾਣਾ
(ਸੋਨੇ ਤੋਂ ਆਂ ਮਹਿੰਗਾ, ਸੁਣ...)
Written by: Jerry
instagramSharePathic_arrow_out􀆄 copy􀐅􀋲

Loading...