album cover
Invoice
album cover
Invoice è stato pubblicato il 10 novembre 2024 da Brown Studios come parte dell'album Patander
10 novembre 2024
EtichettaBrown Studios
BPM104
Melodicità
Acousticità
Valence
Ballabilità
Energia

Video musicale

Video musicale

Testi

Show mxrci on it
ਹਾਣਦੀਏ, ਯਾਰੀਆਂ ਨਿਭਾਈ ਜਾਨੇ ਆਂ
ਨੀ ਰੱਬ ਦੇਈ ਜਾਂਦਾ ਏ ਤੇ ਅਸੀਂ 'ਡਾਈ ਜਾਨੇ ਆਂ
ਦੇਈ ਜਾਂਦਾ ਏ ਤੇ ਅਸੀਂ 'ਡਾਈ ਜਾਨੇ ਆਂ
ਹਾਣਦੀਏ, ਯਾਰੀਆਂ ਨਿਭਾਈ ਜਾਨੇ ਆਂ
ਹਾਏ, ਰੱਬ ਦੇਈ ਜਾਂਦਾ ਏ ਤੇ ਅਸੀਂ 'ਡਾਈ ਜਾਨੇ ਆਂ
'ਡਾਈ ਜਾਨੇ ਆਂ, 'ਡਾਈ ਜਾਨੇ ਆਂ
ਹੋ, ਵਧੇ bore ਤੋਂ bore, ਹੋਰ ਤੋਂ ਹੋਰ
ਚੱਕਵੇਂ ਆਂ ਛੋਰ੍ਹ ਤੋਂ ਛੋਰ੍ਹ
ਕਹਿੰਦੇ, "ਚਾਹੀਦਾ ਏ, ਜੱਟਾ, ਸਾਨੂੰ more ਤੋਂ more"
ਤਾਂ ਹੀ ਅਸਲੇ ਤੇ ਮਸਲੇ ਵਧਾਈ ਜਾਨੇ ਆਂ
(ਤਾਂ ਹੀ ਅਸਲੇ ਤੇ ਮਸਲੇ ਵਧਾਈ ਜਾਨੇ ਆਂ)
ਹੋ, ਰੱਬ ਦੇਈ ਜਾਂਦਾ ਏ, ਅਸੀਂ 'ਡਾਈ ਜਾਨੇ ਆਂ
ਦੇਈ ਜਾਂਦਾ ਏ ਤੇ ਅਸੀਂ 'ਡਾਈ ਜਾਨੇ ਆਂ
ਨੀ ਰੱਬ ਦੇਈ ਜਾਂਦਾ ਏ, ਅਸੀਂ 'ਡਾਈ ਜਾਨੇ ਆਂ
('ਡਾਈ ਜਾਨੇ ਆਂ, ਨੀ ਰੱਬ ਦੇਈ ਜਾਂਦਾ ਏ, ਅਸੀਂ 'ਡਾਈ ਜਾਨੇ ਆਂ)
(ਅਸੀਂ 'ਡਾਈ ਜਾਨੇ ਆਂ, 'ਡਾਈ ਜਾਨੇ ਆਂ)
('ਡਾਈ ਜਾਨੇ ਆਂ, 'ਡਾਈ ਜਾਨੇ ਆਂ)
ਗੱਡੀਆਂ ਵੱਡੀਆਂ ਮਿੱਤਰਾਂ ਨਾ' ਲੱਦੀਆਂ
ਨੀ ਬੱਤੀਆਂ 'ਤੇ ਖੜ੍ਹੀਆਂ ਅੱਖਾਂ 'ਚ ਅੱਖਾਂ ਵੱਜੀਆਂ ਨੇ
ਜਿਵੇਂ rim ਕਰੇ bling, ਤੇਰੀ solitaire ring
Merc'an, Rover'an, Defender'an, G-Class
ਓਹੀ-ਓਹੀ ਗੱਡੀ, ਬਿੱਲੋ, ਜੀਹਦੀ-ਜੀਹਦੀ ਤੈਨੂੰ ਝਾਕ
ਜਿਹੜੀ ਨਵੀਂ ਆਉਂਦੀ ਆ, ਕਢਾਈ ਜਾਨੇ ਆਂ
ਰੱਬ ਦੇਈ ਜਾਂਦਾ ਏ, ਅਸੀਂ 'ਡਾਈ ਜਾਨੇ ਆਂ
ਦੇਈ ਜਾਂਦਾ ਏ, ਨੀ ਅਸੀਂ 'ਡਾਈ ਜਾਨੇ ਆਂ
ਨੀ ਰੱਬ ਦੇਈ ਜਾਂਦਾ ਏ, ਅਸੀਂ 'ਡਾਈ ਜਾਨੇ ਆਂ
'ਡਾਈ ਜਾਨੇ ਆਂ, 'ਡਾਈ ਜਾਨੇ ਆਂ
Sleep tight, upright ਲੱਗਣਾ ਨਹੀਂ ਹੁਣ phone ਮੇਰਾ, ਚੜ੍ਹ ਗਈ flight
Morocco ਕੀ Milan? ਅਸੀਂ ਕਰੇ ਪਏ ਆਂ ਆਮ
Venice sunset ਤੇ Arabian ਰਾਤਾਂ
ਕਰੇ ਜਾਈਏ ਨਾ Trat, ਮਹਿੰਗੀਆਂ ਨੇ ਮੁਲਾਕਾਤਾਂ
ਪੰਨੇਂ passport'an ਦੇ ਮਕਾਈ ਜਾਨੇ ਆਂ
ਨੀ ਰੱਬ ਦੇਈ ਜਾਂਦਾ ਏ, ਅਸੀਂ 'ਡਾਈ ਜਾਨੇ ਆਂ
'ਡਾਈ ਜਾਨੇ ਆਂ
(ਨੀ ਰੱਬ ਦੇਈ ਜਾਂਦਾ ਏ, ਅਸੀਂ 'ਡਾਈ ਜਾਨੇ ਆਂ)
('ਡਾਈ ਜਾਨੇ ਆਂ, 'ਡਾਈ ਜਾਨੇ ਆਂ)
(ਦੇਈ ਜਾਂਦਾ ਏ, ਅਸੀਂ 'ਡਾਈ ਜਾਨੇ ਆਂ)
('ਡਾਈ ਜਾਨੇ ਆਂ, ਅਸੀਂ 'ਡਾਈ ਜਾਨੇ ਆਂ)
Sick ਆ flow, ਬਿੱਲੋ, ਨੇੜੇ ਹੋ
ਮਿਲਣ ਨਹੀਂ ਆਇਆ ਜਾਣਾ, ਲਾਉਣ ਆਊਂ show
Juicy ਤੇਰੇ lips, cheesy ਬਿੱਲੋ tricks
ਦੁਨੀਆਂ ਹੈਰਾਨ, ਕਲਮ ਮਿਹਰਬਾਨ
"Arjan-Arjan" ਕਰਾਈ ਜਾਨੇ ਆਂ
ਨੀ ਰੱਬ ਦੇਈ ਜਾਂਦਾ ਏ, ਅਸੀਂ 'ਡਾਈ ਜਾਨੇ ਆਂ
(ਰੱਬ ਦੇਈ ਜਾਂਦਾ ਏ, ਅਸੀਂ 'ਡਾਈ ਜਾਨੇ ਆਂ)
(ਦੇਈ ਜਾਂਦਾ ਏ, 'ਡਾਈ ਜਾਨੇ ਆਂ)
(ਨੀ ਰੱਬ ਦੇਈ ਜਾਂਦਾ ਏ, ਅਸੀਂ 'ਡਾਈ ਜਾਨੇ ਆਂ)
Written by: Arjan Dhillon
instagramSharePathic_arrow_out􀆄 copy􀐅􀋲

Loading...