album cover
Zigana
album cover
Zigana è stato pubblicato il 10 novembre 2024 da Brown Studios come parte dell'album Patander
10 novembre 2024
EtichettaBrown Studios
BPM94
Melodicità
Acousticità
Valence
Ballabilità
Energia

Testi

Mxrci
ਹੋ, license 'ਤੇ ਚੜ੍ਹਾਇਆ ਨੀ ਇਹ
Turkey ਤੋਂ ਆਇਆ ਨੀ ਇਹ
ਖੜ੍ਹੇ ਪੈਰ, ਜੱਟੀਏ, 17 ਲੱਖ ਲਾਇਆ ਨੀ ਇਹ
ਓ, ਗੱਲ ਆਰ-ਪਾਰ, ਬਿੱਲੋ, ਡੱਬ ਦਾ ਸ਼ਿੰਗਾਰ
ਓ, "ਕਿਹੜਾ ਮੂਹਰੇ ਅੜੇ?" ਕੇਰਾਂ ਗੱਲ ਦੱਸ ਤੂੰ
ਹਾਏ, ਦਬਣ ਨਹੀਂ ਦਿੰਦੇ ਇਹ Zigana ਜੱਟ ਨੂੰ
ਹਾਏ, ਦਬਣ ਨਹੀਂ ਦਿੰਦੇ ਇਹ Zigana ਜੱਟ ਨੂੰ
ਹਾਏ, ਦਬਣ ਨਹੀਂ ਦਿੰਦੇ ਇਹ Zigana ਜੱਟ ਨੂੰ
ਹੋ, ਜਿਵੇਂ ਅੱਲ੍ਹੜਾਂ ਨੂੰ ਕੋਕਾ ਦਿੰਦਾ
ਵੈਰੀਆਂ ਨੂੰ ਹੋਕਾ ਨੀ ਇਹ
ਮਰਦਾਂ ਦਾ ਗਹਿਣਾ, ਵਿੱਚ ਵੱਜੋਂ ਜਿੰਨ੍ਹੇਂ ਖਹਿਣਾ
ਓ, ਵਿੱਚ ਪੈਂਦੀਆਂ 17, ਕਿਹੜਾ ਮਾਰੇ ਲਲਕਾਰਾ?
ਹੋ, ਨਿੱਕਲਦਾ ਵੱਜੇ ਲਿਸ਼ਕਾਰਾ ਅੱਖ ਨੂੰ
ਹਾਏ, ਦਬਣ ਨਹੀਂ ਦਿੰਦੇ ਇਹ Zigana ਜੱਟ ਨੂੰ
ਹਾਏ, ਦਬਣ ਨਹੀਂ ਦਿੰਦੇ ਇਹ Zigana ਜੱਟ ਨੂੰ
ਹਾਏ, ਦਬਣ ਨਹੀਂ ਦਿੰਦੇ ਇਹ Zigana ਜੱਟ ਨੂੰ
ਓ, ਸੰਦ semi-auto, ਫ਼ਿਰ ਝੁੱਕਣਾਂ ਵੀ ਕਾਹਤੋਂ?
ਬਿੱਲੋ, ਹੁੰਦੀ "ਤਾੜ੍ਹ-ਤਾੜ੍ਹ", ਹਾਏ, ਨੀ ਕਿੱਲੇ ਦੀ ਆ ਮਾਰ
ਓ, ਜਦੋਂ ਖੁਸ਼ੀ ਕੋਈ ਆਈ, ਓਦੋਂ ਹੁੰਦੀ ਆ ਹਵਾਈ
ਹਾਏ, ਕਰਤਾ ਨੀ ਵਾਅਦਾ, ਛੱਡਦਾ ਨਹੀਂ ਹੱਕ ਨੂੰ
ਹਾਏ, ਦਬਣ ਨਹੀਂ ਦਿੰਦੇ ਇਹ Zigana ਜੱਟ ਨੂੰ
ਹਾਏ, ਦਬਣ ਨਹੀਂ ਦਿੰਦੇ ਇਹ Zigana ਜੱਟ ਨੂੰ
ਹਾਏ, ਦਬਣ ਨਹੀਂ ਦਿੰਦੇ ਇਹ Zigana ਜੱਟ ਨੂੰ
ਓ, ਵੈਰ ਪੌਣੇ ਸੌਖੇ ਤੇ ਨਿਭਾਉਣੇ ਹੁੰਦੇ ਔਖੇ
ਨੀ ਚਲਾਉਣੇ ਹੁੰਦੇ ਸੌਖੇ, ਭੁਗਤਾਉਣੇ ਹੁੰਦੇ ਔਖੇ
ਹੁੰਦਾ ਪਰਦੇ ਦਾ ਖ਼ੌਫ਼, ਕਰੀਏ ਨਾ show-off
ਹਾਏ, Arjan'ਆਂ, ਕਾਬੂ ਵਿੱਚ ਰੱਖੋ ਹੱਥ ਨੂੰ
ਹਾਏ, ਦਬਣ ਨਹੀਂ ਦਿੰਦੇ ਇਹ Zigana ਜੱਟ ਨੂੰ
ਹਾਏ, ਦਬਣ ਨਹੀਂ ਦਿੰਦੇ ਇਹ Zigana ਜੱਟ ਨੂੰ
ਹਾਏ, ਦਬਣ ਨਹੀਂ ਦਿੰਦੇ ਇਹ Zigana ਜੱਟ ਨੂੰ
Written by: Arjan Dhillon
instagramSharePathic_arrow_out􀆄 copy􀐅􀋲

Loading...