album cover
Mere 22
album cover
Mere 22 è stato pubblicato il 19 maggio 2020 da Varinder Brar Music come parte dell'album Mere 22 - Single
19 maggio 2020
EtichettaVarinder Brar Music
BPM86
Melodicità
Acousticità
Valence
Ballabilità
Energia

Video musicale

Video musicale

Testi

(ਕਿਹਾ ਗਿਆ ਕਿ ਇੱਕ ਮੈਂ ਐਸੀ ਗਾਵਾਂ)
(ਐਸੀ ਕਲੀ ਜਾਂ ਕੋਈ ਐਸਾ ਗੀਤ ਗਾਵਾਂ)
(ਜਿਹੜਾ ਬਿਲਕੁੱਲ ਨਵਾਂ ਹੋਵੇ ਔਰ ਕਿਤੇ ਨਾ ਗਿਆ ਹੋਵੇ)
Ayo
The Kidd
ਹੋ, ਸਾਡਾ ਸਾਂਝਾ ਲਾਣਾ ਵੱਜਦਾ, 40 ਪਿੰਡ ਜਾਣਦੇ ਨੇ
ਚਾਚੇ-ਤਾਏ 'ਕੱਠੇ ਅੱਜ ਵੀ, 'ਕੱਠੇ ਵੈਰ ਭਾਲ਼ਦੇ ਨੇ
ਜਿਹਨੇ ਉਂਗਲ਼ ਵੀ ਐ ਚੱਕੀ, ਸਾਲੇ ਥਾਈਂ ਵੱਢੇ ਨੇ
ਜਿਹੜੇ ਸੱਜੇ-ਖੱਬੇ ਦਿੱਖਦੇ, ਮੇਰੇ ਬਾਈ ਵੱਡੇ ਨੇ
ਮੇਰੇ ਸੱਜੇ-ਖੱਬੇ ਦਿੱਖਦੇ, ਜਿਹੜੇ ਬਾਈ ਵੱਡੇ ਨੇ
ਮੇਰੇ ਬਾਈ ਵੱਡੇ-
ਮੇਰੇ ਬਾਈ ਵੱਡੇ-
ਹੋ, ਮੈਨੂੰ ਲੋੜ ਨਹੀਂ bodyguard ਦੀ, ਨਾ ਹੀ ਚਾਹੀਦਾ ਗੁੰਡਾ
ਮੇਰੀ ਆਈ ਵੀ ਇਹ ਝੱਲ ਲੂ, ਮੇਰੇ ਚਾਚੇ ਦਾ ਮੁੰਡਾ
ਹੋ, ਮੈਨੂੰ ਲੋੜ ਨਹੀਂ bodyguard ਦੀ, ਨਾ ਹੀ ਚਾਹੀਦਾ ਗੁੰਡਾ
ਮੇਰੀ ਆਈ ਵੀ ਇਹ ਝੱਲ ਲੂ, ਮੇਰੇ ਚਾਚੇ ਦਾ ਮੁੰਡਾ
ਜਿਹੜੇ ਰੜਕੇ ਅੱਖਾਂ ਵਿੱਚ ਸੀ, ਇਹਨੇ ਕੰਡੇ ਕੱਢੇ ਨੇ
ਜਿਹੜੇ ਸੱਜੇ-ਖੱਬੇ ਦਿੱਖਦੇ, ਮੇਰੇ ਬਾਈ ਵੱਡੇ ਨੇ
ਜਿਹੜੇ ਸੱਜੇ-ਖੱਬੇ ਦਿੱਖਦੇ, ਮੇਰੇ ਬਾਈ ਵੱਡੇ ਨੇ
ਮੇਰੇ ਬਾਈ ਵੱਡੇ-
ਮੇਰੇ ਬਾਈ ਵੱਡੇ-
ਇੱਕੋ ਈ ਐ rule ਨੀ ਮੇਰੇ ਸਕੇ ਭਾਈ ਦਾ
ਕਹਿੰਦਾ, "ਧੌਣ 'ਤੇ ਗੋਡਾ ਰੱਖਕੇ, ਦੁਨੀਆਂ ਨੂੰ ਚਲਾਈ ਦਾ"
ਇੱਕੋ ਈ ਐ rule ਨੀ ਮੇਰੇ ਸਕੇ ਭਾਈ ਦਾ
ਕਹਿੰਦਾ, "ਧੌਣ 'ਤੇ ਗੋਡਾ ਰੱਖਕੇ, ਦੁਨੀਆਂ ਨੂੰ ਚਲਾਈ ਦਾ"
ਉਹ ਅੱਜ ਤੱਕ ਨਾ ਲੱਭੇ ਜਿਹੜੇ ਇਹਨੇ ਚੱਕੇ ਨੇ
ਜਿਹੜੇ ਸੱਜੇ-ਖੱਬੇ ਦਿੱਖਦੇ, ਮੇਰੇ ਬਾਈ ਵੱਡੇ ਨੇ
ਜਿਹੜੇ ਸੱਜੇ-ਖੱਬੇ ਦਿੱਖਦੇ, ਮੇਰੇ ਬਾਈ ਵੱਡੇ ਨੇ
ਓ, ਰਹਿੰਦੀ ਦੁਨੀਆਂ ਤੱਕ ਨੀ ਨਾਮ ਗੂੰਜੂ ਲਾਣੇ ਦਾ
Varinder ਟੱਕਰ ਦੇ ਲਈ ਜੰਮਿਆਂ, ਕੋਈ Brar ਘਰਾਣੇ ਦਾ
ਓ, ਰਹਿੰਦੀ ਦੁਨੀਆਂ ਤੱਕ ਨੀ ਨਾਮ ਗੂੰਜੂ ਲਾਣੇ ਦਾ
Varinder ਟੱਕਰ ਦੇ ਲਈ ਜੰਮਿਆਂ, ਕੋਈ Brar ਘਰਾਣੇ ਦਾ
ਜਾਨ ਲਫ਼ਜ਼ਾਂ ਦੇ ਵਿੱਚ ਪਾ ਕੇ ਕੰਨਾਂ ਵੱਲ ਨੂੰ ਛੱਡੇ ਨੇ
ਜਿਹੜੇ ਸੱਜੇ-ਖੱਬੇ ਦਿੱਖਦੇ, ਮੇਰੇ ਬਾਈ ਵੱਡੇ ਨੇ
ਜਿਹੜੇ ਸੱਜੇ-ਖੱਬੇ ਦਿੱਖਦੇ, ਮੇਰੇ ਬਾਈ ਵੱਡੇ ਨੇ
ਹੋ, ਕਿਸੇ business mind ਵਾਲ਼ੇ ਸਾਲੇ ਦਾ ਸਹਾਰਾ ਨਹੀਂ ਲਿਆ ਜੱਟ ਨੇ
ਸਭ ਵੱਡੇ ਕਦਮ ਮੈਂ ਆਪਣਿਆਂ ਦੇ ਸਿਰ 'ਤੇ ਹੀ ਚੱਕੇ ਨੇ
(ਮੈਂ ਗ਼ਲਤ ਨਹੀਂ ਕਿਹਾ)
ਮੇਰੇ 'ਚ ਜੋ ਵੀ ਬੋਲਦਾ ਸਭ ਇਹਨਾਂ ਕਰਕੇ ਆ
ਯਾਰ-ਭਰਾ, ਚਾਚੇ-ਤਾਏ, ਸਾਰੇ ਅੱਜ ਵੀ 'ਕੱਠੇ ਨੇ
Written by: Varinder Brar
instagramSharePathic_arrow_out􀆄 copy􀐅􀋲

Loading...