album cover
Bore
35.994
Worldwide
Bore è stato pubblicato il 15 gennaio 2025 da K Million Music come parte dell'album Bore - Single
album cover
Data di uscita15 gennaio 2025
EtichettaK Million Music
Melodicità
Acousticità
Valence
Ballabilità
Energia
BPM91

Video musicale

Video musicale

Crediti

PERFORMING ARTISTS
Dr Zeus
Dr Zeus
Sampler
Watan Sahi
Watan Sahi
Performer
COMPOSITION & LYRICS
Watan Sahi
Watan Sahi
Lyrics
PRODUCTION & ENGINEERING
Dr Zeus
Dr Zeus
Producer

Testi

Yo, Watan Sahi
Zeus
ਐਵੇਂ ਲਾਏ ਨਹੀਂ ਹਿਸਾਬ, ਅਸੀਂ ਤੋੜੇ ਨਹੀਂ ਮੋੜੀ ਨੀ
ਜਿੱਥੇ ਦਿੱਤੀ ਆ ਜ਼ੁਬਾਨ, ਹੱਥ ਛੱਡਕੇ ਦੌੜੇ ਨਹੀਂ
ਸਾਡੇ ਜੀਉਣ ਦੇ ਤਰੀਕੇ, ਵੱਖ ਪਾਉਣ ਦੇ ਤਰੀਕੇ
ਲੋਕੀ ਮਿਲਦੇ ਆ ਹੱਸ, ਅਸੀਂ ਆਹੀ ਪੁੰਨ ਕੀਤੇ
ਪੂਰੇ ਸਿਦਕ ਨਾ ਰਹਿੰਦੇ, ਆਹੀ ਖਿੱਤੇ, ਗੋਰੀਏ
ਦੱਸ ਦਿੰਨੇ ਆਂ ਸਵਾਦ ਬਿਨਾ ਪੀਤੇ, ਗੋਰੀਏ
ਨੀ ਤੂੰ ਕਿਹੜੀ ਗੱਲ ਉੱਤੇ ਆਂ debate ਕਰਦੀ?
ਭੁੱਲ ਜਾਣੇ ਵਿਦਵਾਨ ਮੇਰਾ ਚਾਚਾ ਸੁਣਕੇ
ਅਸੀਂ ਇਹੋ ਜਿਹੇ ਹੀ ਬੰਦਿਆਂ 'ਚ ਖੇਡੇ ਹੋਏ ਆਂ
Bore ਦੱਸਦੀ ਦਾ ਅਸੀਂ ਵੀ ਖੜਾਕਾ ਸੁਣਕੇ
Bore ਦੱਸਦੀ ਦਾ ਅਸੀਂ ਵੀ ਖੜਾਕਾ ਸੁਣਕੇ
(ਦੱਸਦੀ ਦਾ ਅਸੀਂ ਵੀ ਖੜਾਕਾ ਸੁਣਕੇ)
ਹੁਣ ਸਾਊ ਜਿਹੇ ਹੋਏ ਆਂ ਆਹੀ ਕੰਮ ਛੱਡਕੇ
ਆਪਾਂ ਬੰਦੇ ਨਹੀਂ ਛੱਡੀਦੇ ਐਵੇਂ ਕੰਮ ਕੱਢਕੇ
ਨੀ ਤੂੰ ਕੀਹਨਾਂ ਨਾਲ ਫਿਰਦੀ relate ਕਰਦੀ?
ਮੇਰਾ ਦਾਦਾ ਵੰਡ ਦਿੰਦਾ ਸੀ drum ਕੱਢਕੇ
ਯਾਰ ਮਿਲਦੇ ਜਦੋਂ ਵੀ, ਅਸੀਂ ਚਾਹ ਕਰਦੇ
ਚੱਕੀ ਫਿਰਦੇ ਹੱਥਾਂ 'ਤੇ, ਹੱਥੀਂ ਛਾਂ ਕਰਦੇ
ਦੋਗਲੇ ਜਿਹੇ ਬੰਦੇ ਨਾ ਪਸੰਦ, ਗੋਰੀਏ
ਗੁੱਸਾ ਥੋੜਾ ਜਿਹਾ, ਰਕਾਨੇ, ਅਸੀਂ ਤਾਂ ਕਰਦੇ
ਨਾਮ ਰੱਬ ਦਾ ਵੀ ਕੱਲ੍ਹੇ ਬਹਿਕੇ ਜੱਪ ਲੈਣੇ ਆਂ
ਨਾ story 'ਆਂ, ਰਕਾਨੇ, ਨਾ ਦਿਖਾਵੇ ਕਰਕੇ
ਉਹਦੇ ਸਿਰ 'ਤੇ ਜਹਾਜ਼ ਮੇਰਾ ਉੱਡਦਾ ਪਿਆ
ਚੀਜ਼ਾਂ ਛੱਡ ਵੀ ਦਿੰਨੇ ਆਂ ਅਸੀਂ ਦਾਵੇ ਕਰਕੇ
ਨੀ ਤੂੰ 10 ਬੰਦਿਆਂ ਨੂੰ ਹੁਣੇ phone ਲਾਦੇਂਗੀ
ਸਾਡੀ ਵੇਖਕੇ ਚੜ੍ਹਾਈ, ਸਾਡਾ ਵਾਕਾ ਸੁਣਕੇ
ਅਸੀਂ ਇਹੋ ਜਿਹੇ ਹੀ ਬੰਦਿਆਂ 'ਚ ਖੇਡੇ ਹੋਏ ਆਂ
Bore ਦੱਸਦੀ ਦਾ ਅਸੀਂ ਵੀ ਖੜਾਕਾ ਸੁਣਕੇ
Bore ਦੱਸਦੀ ਦਾ ਅਸੀਂ ਵੀ ਖੜਾਕਾ ਸੁਣਕੇ
(ਦੱਸਦੀ ਦਾ ਅਸੀਂ ਵੀ ਖੜਾਕਾ ਸੁਣਕੇ)
ਥੋੜਾ ਸੁਲਝਕੇ ਚੱਲਣਾ ਪਸੰਦ ਕਰਦੇ
ਐਵੇਂ ਮਾੜਾ ਬੰਦਾ ਵੇਖਕੇ ਨੀ ਤੰਗ ਕਰਦੇ
ਗਾਣਾ ਲੱਗਦਾ ਐ ਚੰਗਾ ਤਾਹੀਂਓਂ ਸੁਣੀ ਜਾਣੇ ਓ
ਹੁਣ ਤੱਕ ਚੱਲੇ ਜਾਣਾ ਸੀਗਾ ਬੰਦ ਕਰਕੇ
ਅਸੀਂ ਚੀਨੇ ਵੀ ਉਡਾਏ ਤੇ ਬਠਾ ਲੈਣੇ ਆਂ
ਪੈਸੇ ਜਦੋਂ ਕੋਲ ਆਉਂਦੇ, ਅਸੀਂ 'ਡਾ ਦਿੰਨੇ ਆਂ
ਸਾਡਾ ਜੁੜਨੇ-ਜਡਾਉਣੇ ਵਾਲਾ ਕੰਮ ਕੋਈ ਨੀ
ਸੋਹਣੀਏ, ਨੀ ਸ਼ੌਂਕਾਂ ਉੱਤੇ ਲਾ ਦਿੰਨੇ ਆਂ
ਬੰਦਾ ਜਿਹੜਾ ਚੰਗਾ ਲੱਗਦਾ, ਬੁਲਾ ਲਈ ਦੈ
ਮਹਿਫ਼ਲਾਂ 'ਚ ਬਹਿਕੇ ਗੀਤ ਗਾ ਲਈ ਦੈ
ਕੰਮ ਰੱਬ ਵੱਲੋਂ ਓਦਾਂ ਸਾਡਾ ਖੁੱਲ੍ਹਾ ਚੱਲਦਾ
ਕੰਮ ਲੋਕਾਂ ਦਾ ਵੀ ਫੱਸਿਆ ਕੱਢਾ ਦਈ ਦੈ
ਨੀ ਮੈਂ ਹੋਰ ਕਿਸੇ ਬਾਰੇ ਕੀ ਆ ਗੱਲ ਕਰਨੀ?
ਤੇਰੇ Sahi ਨਾਲ ਖੜ੍ਹਾ ਐ ਇਲਾਕਾ ਸੁਣਕੇ
ਅਸੀਂ ਇਹੋ ਜਿਹੇ ਹੀ ਬੰਦਿਆਂ 'ਚ ਖੇਡੇ ਹੋਏ ਆਂ
Bore ਦੱਸਦੀ ਦਾ ਅਸੀਂ ਵੀ ਖੜਾਕਾ ਸੁਣਕੇ
ਅਸੀਂ ਇਹੋ ਜਿਹੇ ਹੀ ਬੰਦਿਆਂ 'ਚ ਖੇਡੇ ਹੋਏ ਆਂ
Bore ਦੱਸਦੀ ਦਾ ਅਸੀਂ ਵੀ ਖੜਾਕਾ ਸੁਣਕੇ
Bore ਦੱਸਦੀ ਦਾ ਅਸੀਂ ਵੀ ਖੜਾਕਾ ਸੁਣਕੇ
Bore ਦੱਸਦੀ ਦਾ ਅਸੀਂ ਵੀ ਖੜਾਕਾ ਸੁਣਕੇ
(ਨੀ ਤੇਰਾ Sahi ਤਾਂ)
Written by: Watan Sahi
instagramSharePathic_arrow_out􀆄 copy􀐅􀋲

Loading...