album cover
Funk Your Faces
4665
Music
Funk Your Faces è stato pubblicato il 31 gennaio 2025 da Takeoff Entertainment come parte dell'album TRUST THE PROCESS
album cover
Data di uscita31 gennaio 2025
EtichettaTakeoff Entertainment
Melodicità
Acousticità
Valence
Ballabilità
Energia
BPM101

Testi

ਮੁੱਦੋ ਕਾਲੇ ਕਾਰੋਬਾਰ ਨੇ
ਮੁੰਡੇ ਚੱਲ ਫਰਾਰ ਨੇ
ਠੇਕਿਆਂ ਦੀ ਨਈਓ ਖੈਰ, ਚਿੱਲ ਮੋਡ ਚੱਟੋ ਪੈਰ
ਨਾਲ ਹੁੰਦੇ ੪ ਯਾਰ ਨੇ
ਅੱਜ ਆਏ ਤੇਰੇ ਸ਼ਹਿਰ ਬਿੱਲੋ
ਕੱਢੀ ਪੂਰੀ ਲਹਿਰ
ਪੂਰਾ ਲੈਂਦੇ ਆ ਸਵਾਦ ਕੁੜੇ
We don't f care
ਸੱਦੀ ਜਾਵੇ ਜਿੰਨੇ ਸੱਦਣਾ ਆ
ਕਿਸੇ ਦਾ ਵੀ ਡਰ ਨਾ
ਯਾਰਾਂ ਨੇ ਓਹੀ ਕਰਨਾ
ਜੋ ਯਾਰਾਂ ਨੂੰ ਪਸੰਦ ਆ
ਨਾ ਨਾ ਨਾ ਨਾ ਨਾ ਨਾ
ਬੀਟ ਚਲਦੀ ਫੰਕ ਜੇਹੀ ਆ
ਦੁਨੀਆ ਲੱਗੇ ਡਰੰਕ ਜੇਹੀ ਆ
ਜਿਹੜੀ ਵਾਈਬ ਅੱਸੀ ਕੈਰੀ ਕਰਦੇ ਆ
ਹੋਰ ਕੋਈ ਕਿੱਥੋਂ ਕਰਲੂ ਕੋਈ ਸ਼ੱਕ ਨੀ ਆ
ਬੀਟ ਚਲਦੀ ਫੰਕ ਜੇਹੀ ਆ
ਦੁਨੀਆ ਲੱਗੇ ਡਰੰਕ ਜੇਹੀ ਆ
ਜਿਹੜੀ ਵਾਈਬ ਅੱਸੀ ਕੈਰੀ ਕਰਦੇ ਆ
ਹੋਰ ਕੋਈ ਕਿੱਥੋਂ ਕਰਲੂ ਕੋਈ ਸ਼ੱਕ ਨੀ ਆ
ਮੁੰਡੇ ਥੋੜ੍ਹੇ ਜੇਹੇ ਸ਼ੌਕੀਨ
ਐਵੇਂ ਜਾਣੀ ਨਾ ਤੂੰ ਮੀਨ
ਜਿੱਥੇ ਖੜ੍ਹ ਜਾਂਦੇ ਯਾਰ
ਨਾਰਾਂ ਟੱਕ ਦਿਆ ਸੀਨ
ਬਾਲੀ ਹੋਈ ਨਾ ਤੂੰ ਕੀਨ
ਸਾਡਾ ਏਹੀ ਆ ਰੂਟੀਨ
ਰੈੱਡ ਕੱਪਾ ਵਿੱਚ ਲੀਨ
ਸਾਡੇ ਦੱਬ ਲੱਗੇ ਸੰਧ ਆ
ਨਾ ਨਾ ਨਾ ਨਾ ਨਾ ਨਾ
Bad brown boys got em white girls chasing
ਡਾਂਗ ਐਂਡ ਯੁਵਾਨ ਅਸੀਂ ਬਾਊਟ ਤੋਂ ਫੰਕ ਯੂਅਰ ਫੇਸਿਸ
Boys about to space, we gon touchdown bases
And i know what they i like
ਸੋ ਆਈ ਜਸਟ ਕੀਪ ਚੀਜ਼ਿੰਗ ਗਿਰਲ
ਕਮ ਅੰਡ ਟੇਕ ਏ ਚਾਂਸ ਆਈ'ਲ ਮੇਕ ਯੂ ਸਪਿਨ ਅੰਡ ਟਵਰਲ
ਸਵੀਟ ਚਾਕਲੇਟ ਓਨ ਦਾ ਟੌਪ ਮੈਕਸਵਰਲ
Cold december but still i make it burn
Can talk shit all day but this goes like
ਨਾ ਨਾ ਨਾ ਨਾ ਨਾ ਨਾ ਨਾ
I got the key to your heart right?
ਨਾ ਨਾ ਨਾ ਨਾ ਨਾ ਨਾ ਨਾ
I'm your star, be my starlight
ਅੱਜ ਆਏ ਤੇਰੇ ਸ਼ਹਿਰ ਬਿੱਲੋ
ਕੱਢੀ ਪੂਰੀ ਲਹਿਰ
ਪੂਰਾ ਲੈਂਦੇ ਆ ਸਵਾਦ ਕੁੜੇ
We don't f care
ਸੱਦੀ ਜਾਵੇ ਜਿੰਨੇ ਸੱਦਣਾ ਆ
ਕਿਸੇ ਦਾ ਵੀ ਡਰ ਨਾ
ਯਾਰਾਂ ਨੇ ਓਹੀ ਕਰਨਾ
ਜੋ ਯਾਰਾਂ ਨੂੰ ਪਸੰਦ ਆ
(ਨਾ ਨਾ ਨਾ ਨਾ ਨਾ ਨਾ)
I know you want me baby
I know you do, i know you do
Written by: Sparsh Dangwal, Yuvan
instagramSharePathic_arrow_out􀆄 copy􀐅􀋲

Loading...