album cover
Lor Lor
album cover
Lor Lor è stato pubblicato il 14 febbraio 2025 da EYP Creations come parte dell'album Lor Lor - Single
14 febbraio 2025
EtichettaEYP Creations
BPM95
Melodicità
Acousticità
Valence
Ballabilità
Energia

Video musicale

Video musicale

Testi

ਹੋਏ, ਅੱਖਾਂ ਨਾ ਸ਼ਰਾਬੀ, ਅੱਖਾਂ ਹੋਰ ਕੀ?
ਤੈਨੂੰ ਦੇਖ ਕੇ ਬਦਲ ਗਈ ਤੋਰ, ਜੀ
ਨੀ ਚੜ੍ਹੀ ਜਾਂਦੀ ਲੋਰ-ਲੋਰ-ਲੋਰ, ਲੋਰ, ਜੀ
ਨੀ ਚੜ੍ਹੀ ਜਾਂਦੀ ਲੋਰ-ਲੋਰ-ਲੋਰ, ਲੋਰ, ਜੀ
ਪਹਿਲਾਂ ਲੰਘਦੀ ਦਿਹਾੜੀ ਸੀਗੀ bore, ਜੀ
ਜਦੋਂ ਤੇਰੇ 'ਤੇ ਰਕਾਨੇ ਗਈ ਗੌਰ, ਜੀ
ਨੀ ਚੜ੍ਹੀ ਜਾਂਦੀ ਲੋਰ-ਲੋਰ-ਲੋਰ, ਲੋਰ, ਜੀ
ਨੀ ਚੜ੍ਹੀ ਜਾਂਦੀ ਲੋਰ-ਲੋਰ-ਲੋਰ, ਲੋਰ, ਜੀ
ਓਹ, ਫਿਰ ਆਗਰੇ ਦੇ ਤਾਜ ਵਾਂਗੂ ਨਿਖਰੀ
ਵਾਂਗ whisky ਦੇ ਪੀਜਾਂ sip-sip ਨੀ
ਮੁੰਡਾ ਲੱਭਦਾ ਕੋਈ ਫਿਰਦਾ trick ਨੀ
ਇਸ ਹਫ਼ਤੇ ਬਿਠਾਉਣਾ ਗੱਡੀ ਵਿੱਚ ਨੀ
ਤੇਰੀ short ਜੀ dress ਜਮਾਂ ਬੱਲੀਏ ਨੀ sick
ਉੱਤੋਂ ਸੂਟ 'ਚ ਵੀ ਲੱਗਦੀ ਏ ਮੋਰਨੀ
ਨੀ ਚੜ੍ਹੀ ਜਾਂਦੀ ਲੋਰ-ਲੋਰ-ਲੋਰ, ਲੋਰ, ਜੀ
ਨੀ ਚੜ੍ਹੀ ਜਾਂਦੀ ਲੋਰ-ਲੋਰ-ਲੋਰ, ਲੋਰ, ਜੀ
ਪਹਿਲਾਂ ਲੰਘਦੀ ਦਿਹਾੜੀ ਸੀਗੀ bore, ਜੀ
ਜਦੋਂ ਤੇਰੇ ਤੇ ਰਕਾਨੇ ਗਈ ਗੌਰ, ਜੀ
ਨੀ ਚੜ੍ਹੀ ਜਾਂਦੀ ਲੋਰ-ਲੋਰ-ਲੋਰ, ਲੋਰ, ਜੀ
ਨੀ ਚੜ੍ਹੀ ਜਾਂਦੀ ਲੋਰ-ਲੋਰ-ਲੋਰ, ਲੋਰ, ਜੀ
ਜੇ ਬਚਦਾ, ਬਚਾ ਲੈ ਆ ਕੇ ਯਾਰ ਨੀ
ਤੇਰਾ ਮਿਲਣਾ ਸਾਡੇ ਲਈ CPR ਨੀ
ਪੀ ਜਾ coffee 'ਤੇ ਛੁਪਾ ਕੇ ਸਾਡਾ heart ਨੀ
ਲਾ ਦੇ ਲੋਕਾਂ ਦੇ ਸੀਨਿਆਂ 'ਤੇ ਲਾਟ ਨੀ
ਹਿੱਕ ਚੀਰਦੀ ਤੀਰ, ਜੀ, ਅੱਖ ਸੁਰਮੇ ਨਾ' ਰੱਖੀ ਢੱਕ
ਗੌਰ ਨਾ' ਲਵੇਂ ਜੇ ਤੱਕ, ਮਾਰ ਦਿੰਨੀ ਏ ਨੀ
ਪਰ ਦੁਨੀਆ ਦੇ ਢੰਗ, ਤੇਰਾ ਸੋਨੇ ਜਿਹਾ ਰੰਗ ਨੀ
ਲੈ ਲਿਆ ਨੀ ਆਪ ੩੨ bore ਨੀ
ਨੀ ਚੜ੍ਹੀ ਜਾਂਦੀ ਲੋਰ-ਲੋਰ-ਲੋਰ, ਲੋਰ, ਜੀ
ਨੀ ਚੜ੍ਹੀ ਜਾਂਦੀ ਲੋਰ-ਲੋਰ-ਲੋਰ, ਲੋਰ, ਜੀ
ਪਹਿਲਾਂ ਲੰਘਦੀ ਦਿਹਾੜੀ ਸੀਗੀ bore, ਜੀ
ਜਦੋਂ ਤੇਰੇ 'ਤੇ ਰਕਾਨੇ ਗਈ ਗੌਰ, ਜੀ
ਨੀ ਚੜ੍ਹੀ ਜਾਂਦੀ ਲੋਰ-ਲੋਰ-ਲੋਰ, ਲੋਰ, ਜੀ
ਨੀ ਚੜ੍ਹੀ ਜਾਂਦੀ ਲੋਰ-ਲੋਰ-ਲੋਰ, ਲੋਰ, ਜੀ
(ਲੋਰ-ਲੋਰ-ਲੋਰ)
(ਲੋਰ-ਲੋਰ-ਲੋਰ)
ਮੁੰਡਾ ਸ਼ੌਂਕੀ 'ਤੇ ਤੂੰ ਸਿਰੇ ਦੀ ਰਕਾਨ ਨੀ
ਲੱਗੇ ਇੱਤਰਾਂ ਦੀ ਬੱਲੀਏ ਦੁਕਾਨ
ਦਿੱਖੇ ਭੋਲੀ ਪਰ ਤਿੱਖੀ ਕਿਰਪਾਨ ਨੀ
ਪਾਉਂਦਾ ਹਾਸਾ ਪੱਕੇ ਦਿਲਾਂ 'ਤੇ ਨਿਸ਼ਾਨ ਨੀ
ਤੇਰੀ ਅੱਖ, ਤੇਰਾ ਨੱਕ, ਤੇਰੀ ਤੋਰ, ਤੇਰਾ ਲੱਕ
ਹੋਰ ਆਖਾਂ ਕੀ ਮੈਂ ਦੱਸ, ਬਿੱਲੋ, ਸਾਰਿਆਂ ਤੋਂ ਵੱਖ
ਤੇਰੀ ਦੇਖ-ਦੇਖ reel ਇਹ ਮੁੰਡਾ ਚੱਕਦਾ ਏ feel
ਅੱਡੀ heel 'ਤੇ ਟਕਾ ਕੇ ਤੂਹੇ ਤੋਰ ਜੀ ਨੀ
ਨੀ ਚੜ੍ਹੀ ਜਾਂਦੀ (ਲੋਰ-ਲੋਰ-ਲੋਰ, ਲੋਰ, ਜੀ)
ਨੀ ਚੜ੍ਹੀ ਜਾਂਦੀ (ਲੋਰ-ਲੋਰ-ਲੋਰ, ਲੋਰ, ਜੀ)
ਪਹਿਲਾਂ ਲੰਘਦੀ ਦਿਹਾੜੀ ਸੀਗੀ bore, ਜੀ
ਜਦੋਂ ਤੇਰੇ ਤੇ ਰਕਾਨੇ ਗਈ ਗੌਰ, ਜੀ
ਨੀ ਚੜ੍ਹੀ ਜਾਂਦੀ (ਲੋਰ-ਲੋਰ-ਲੋਰ, ਲੋਰ, ਜੀ)
ਨੀ ਚੜ੍ਹੀ ਜਾਂਦੀ (ਲੋਰ-ਲੋਰ-ਲੋਰ, ਲੋਰ, ਜੀ)
(ਲੋਰ-ਲੋਰ-ਲੋਰ)
(ਲੋਰ-ਲੋਰ-ਲੋਰ)
(ਲੋਰ-ਲੋਰ-ਲੋਰ)
(ਨੀ ਚੜ੍ਹੀ ਜਾਂਦੀ ਲੋਰ-ਲੋਰ-ਲੋਰ)
(ਲੋਰ-ਲੋਰ-ਲੋਰ)
(ਨੀ ਚੜ੍ਹੀ ਜਾਂਦੀ ਲੋਰ-ਲੋਰ-ਲੋਰ)
Written by: Nayaab
instagramSharePathic_arrow_out􀆄 copy􀐅􀋲

Loading...