album cover
Jealous
1880
Pop
Jealous è stato pubblicato il 24 febbraio 2025 da Sky Digital come parte dell'album Jealous - Single
album cover
Data di uscita24 febbraio 2025
EtichettaSky Digital
Melodicità
Acousticità
Valence
Ballabilità
Energia
BPM82

Crediti

PERFORMING ARTISTS
Misaal
Misaal
Performer
Gill X
Gill X
Performer
COMPOSITION & LYRICS
Misaal
Misaal
Songwriter
PRODUCTION & ENGINEERING
Gill X
Gill X
Producer

Testi

ਓ, ਚਾਰ ਲੋਕ
ਤੇ 40 ਗੱਲਾਂ
400 ਅਫ਼ਵਾਹਵਾਂ
ਕਾਹਤੋਂ ਗੌਰ ਫਰਮਾਵਾਂ?
ਐਵੇਂ ਟਾਈਮ ਮੈਂ ਗਵਾਵਾਂ
ਓ, ਸਾਲੇ ਮਚ ਗਏ ਸ਼ਰੀਕ
ਜਦੋ ਦੇ ਕਮਾਉਣ ਤੇ ਉਡਾਉਣ ਲੱਗ ਪਾਏ
ਓ, ਨੀਂਦ ਉੱਡ ਗੀ ਕਈਆਂ ਦੀ
ਓ, ਅੱਸੀ ਜਦੋ ਚੈਨ ਨਾਲ ਸੌਣ ਲੱਗ ਪਾਏ
ਓ, ਨੀਂਦ ਉੱਡ ਗੀ ਕਈਆਂ ਦੀ
ਅੱਸੀ ਜਦੋ ਚੈਨ ਨਾਲ ਸੌਣ ਲੱਗ ਪਾਏ
ਓ, ਨੀਂਦ ਉੱਡ ਗੀ ਕਈਆਂ ਦੀ (ਹੋਏ, ਹੋਏ)
ਓ, ਅੱਸੀ ਜਦੋ ਚੈਨ ਨਾਲ ਸੌਣ ਲੱਗ ਪਾਏ (ਬੁਰਰਾਹ)
ਓ, ਨੀਂਦ ਉੱਡ ਗੀ ਕਈਆਂ ਦੀ
ਅੱਸੀ ਜਦੋ ਚੈਨ ਨਾਲ ਸੌਣ ਲੱਗ ਪਾਏ
ਓ, ਨੀਂਦ ਉੱਡ ਗੀ ਕਈਆਂ ਦੀ
ਹੋਏ, ਹੋਏ, ਹੋਏ, ਹੋਏ
ਹੋ, ਕੋਠੀ ਅੱਖਾਂ ਵਿੱਚ ਵੱਜੇ
ਜਿਹੜੀ ਮਿੱਤਰਾਂ ਨੇ ਪਈ
ਟਾਈਮ ਚੰਗਾ ਹੀ ਦਿਖਾਵੇ
ਜਿਹੜੀ ਗੁੱਤ ਉੱਤੇ ਲਾਈ
ਹੋ, ਕੋਠੀ ਅੱਖਾਂ ਵਿੱਚ ਵੱਜੇ
ਜਿਹੜੀ ਮਿੱਤਰਾਂ ਨੇ ਪਈ
ਟਾਈਮ ਚੰਗਾ ਹੀ ਦਿਖਾਵੇ
ਜਿਹੜੀ ਗੁੱਤ ਉੱਤੇ ਲਾਈ
ਓ, ਸਾਰੀਆਂ ਚੀਜ਼ਾਂ ਦੇ ਅੱਸੀ ਵੱਟ ਕੱਢੇ ਹੋਏ ਨੇ
ਜ਼ਿੰਦਗੀ ਦੇ ਮਿਤਰਾਂ ਨੇ ਤੱਤ ਕੱਢੇ ਹੋਏ ਨੇ
ਓ, ਸਾਡੀ ਇੱਕ ਕਾਲ ਉੱਤੇ
ਅੱਧੇ-ਤੱਧੇ ਕੰਮ ਸਾਰੇ ਹੋਣ ਲੱਗ ਪਾਏ
ਓ, ਨੀਂਦ ਉੱਡ ਗੀ ਕਈਆਂ ਦੀ
ਓ, ਅੱਸੀ ਜਦੋਂ ਚੈਨ ਨਾਲ ਸੌਣ ਲੱਗ ਪਾਏ (ਹੋਏ, ਹੋਏ, ਹੋਏ, ਹੋਏ)
ਓ, ਨੀਂਦ ਉੱਡ ਗੀ ਕਈਆਂ ਦੀ (ਹੋਏ, ਹੋਏ, ਹੋਏ)
ਅੱਸੀ ਜਦੋ ਚੈਨ ਨਾਲ ਸੌਣ ਲੱਗ ਪਾਏ (ਹੋਏ, ਹੋਏ, ਹੋਏ, ਹੋਏ)
ਓ, ਨੀਂਦ ਉੱਡ ਗੀ ਕਈਆਂ ਦੀ (ਹੋਏ, ਹੋਏ, ਹੋਏ)
ਹੋਏ, ਹੋਏ, ਹੋਏ, ਹੋਏ, ਹੋਏ
ਹੋਏ, ਹੋਏ, ਹੋਏ, ਹੋਏ
ਹੋ, ਜੇਹੜੇ ਸੈਟ ਕੀਤੇ ਸਾਰੇ ਅੱਸੀ ਤੋੜੇ ਟਾਰਗੇਟ ਨੀ
ਸਾਡੀ ਸੋਭਾ ਗਾਉਂਦੀ ਫਿਰੇ ਸਾਰੀ ਮਾਰਕੀਟ ਨੀ
ਲੈਂ ਦਿੰਦਾ ਨਈ ਕੋਈ ਲੋੜ
ਨਾ ਹੀ ਟੈਂਸ਼ਨ ਕੋਈ ਪਾਲੀ
ਵੱਡਾ ਵੀਰਾ ਥਾਣੇਦਾਰ ਲੱਗਾ ਆ ਮੋਹਾਲੀ
ਬੱਸ ਹਾਰਡ ਵਰਕ ਕਰਾਂ, ਦਵਾਂ ਕਿਸੇ ਨੂੰ ਨਾ ਟਿਪ
ਮੁੰਡਾ ਯੂਟਿਊਬ ਐਡ ਵਾਂਗੂ ਹੋਣਾ ਨੀ ਸਕਿੱਪ (ਹੋਣਾ ਨੀ ਸਕਿੱਪ)
ਹੋ, ਕੀਤਾ ਹੱਸਣਾ ਕਿ ਸ਼ੁਰੂ
ਸਾਲੇ ਮੇਰੇ ਉੱਚੀ-ਉੱਚੀ ਰੋਣ ਲੱਗ ਪਾਏ
ਓ, ਨੀਂਦ ਉੱਡ ਗੀ ਕਈਆਂ ਦੀ
ਹੋ, ਅੱਸੀ ਜਦੋ ਚੈਨ ਨਾਲ ਸੌਣ ਲੱਗ ਪਾਏ
ਓ, ਨੀਂਦ ਉੱਡ ਗੀ ਕਈਆਂ ਦੀ
ਅੱਸੀ ਜਦੋ ਚੈਨ ਨਾਲ ਸੌਣ ਲੱਗ ਪਾਏ
ਓ, ਨੀਂਦ ਉੱਡ ਗੀ ਕਈਆਂ ਦੀ
ਲੋਡ ਲੈ ਗਏ ਕਲਾਕਾਰ
ਮਿਸਾਲ ਹੋਣੀ ਜਿੱਦਾਂ ਦੇ ਗਾਉਣ ਲੱਗ ਪਏ
ਓ, ਨੀਂਦ ਉੱਡ ਗੀ ਕਈਆਂ ਦੀ
ਅੱਸੀ ਜਦੋ ਚੈਨ ਨਾਲ ਸੌਣ ਲੱਗ ਪਾਏ
Written by: Misaal
instagramSharePathic_arrow_out􀆄 copy􀐅􀋲

Loading...