album cover
Tehtul-e-Ishq
album cover
Tehtul-e-Ishq è stato pubblicato il 13 agosto 2025 da DESI TRILL MUSIC come parte dell'album DESI TRILL Presents...Brown is Everywhere, Vol. 2 - EP
13 agosto 2025
EtichettaDESI TRILL MUSIC
BPM86
Melodicità
Acousticità
Valence
Ballabilità
Energia

Video musicale

Video musicale

Testi

[Intro]
ਲੰਮੀਆਂ ਲੰਮੀਆਂ ਯਾਦਾਂ ਨੀ
ਛੋਟੀ ਪੈ ਗਈ ਰਾਤਾਂ
ਲੰਮੀਆਂ ਲੰਮੀਆਂ ਯਾਦਾਂ ਨੀ
ਛੋਟੀ ਪੈ ਗਈ ਰਾਤਾਂ
[Chorus]
ਅੰਬਰਾਂ ਦੀ ਛਾਉਂ ਥੱਲੇ
ਤਾਰੋਂ ਸੰਗ ਜੱਗਦੀ ਕੱਲੇ
ਆਜਾ ਵੇ ਆਜਾ ਵੇ ਆਜਾ ਵੇ
ਹਣੀਆ ਵੇ
ਅੰਬਰਾਂ ਦੀ ਛਾਉਂ ਥੱਲੇ
ਤਾਰੋਂ ਸੰਗ ਜੱਗਦੀ ਕੱਲੇ
ਆਜਾ ਵੇ ਆਜਾ ਵੇ ਆਜਾ ਵੇ
ਹਣੀਆ ਵੇ
[Verse 1]
ਸੰਕਰੀ ਗਲੀਆਂ ਇਸ਼ਕ ਦੀ ਬਾਵਾਂ ਹੈ
ਜੇ ਤੂੰ ਨਾਲ ਨਹੀਂ ਤੋਂ ਕਿੱਥੇ ਜਾਵਾਂ ਮੈਂ
ਖ਼ਵਾਬੀਦਾ ਰਾਹੋਂ ਮੇਂ
ਤੇਰੇ ਦਿਲ ਦੀ ਛਾਓਂ ਮੇਂ
ਤਹਿਤੁਲ-ਏ-ਇਸ਼ਕ ਦਾ ਯਾਰਾਂ
ਤੂੰ ਪੀਆ
[Verse 2]
ਪਿਰੋ ਦੇ ਮੁਝੇ ਕ਼ਲਬ ਕੇ ਧਾਗੋਂ ਸੇ
ਖਿਲ ਜਾਉਂ ਤੇਰੇ ਸੱਚੇ ਇਰਾਦੋਂ ਮੇਂ
ਹੱਥੋਂ ਕਿ ਲਕੀਰੋਂ ਸੇ, ਜੁਦ ਜਾਏ
ਅਬ ਯੇਹ ਰਾਬਤਾ
ਪਿਰੋ ਦੇ ਮੁਝੇ ਕ਼ਲਬ ਕੇ ਧਾਗੋਂ ਸੇ
ਖਿਲ ਜਾਉਂ ਤੇਰੇ ਸੱਚੇ ਇਰਾਦੋਂ ਮੇਂ
ਹੱਥੋਂ ਕਿ ਲਕੀਰੋਂ ਸੇ, ਜੁਦ ਜਾਏ
ਅਬ ਯੇਹ ਰਾਬਤਾ
[Verse 3]
ਕ਼ਲਬ ਕੇ ਧਾਗੇ
ਕ਼ਲਬ ਕੇ ਧਾਗੇ
ਕ਼ਲਬ ਕੇ ਧਾਗੇ
ਬੰਧੇ ਰੇ
ਕ਼ਲਬ ਕੇ ਧਾਗੇ
ਕ਼ਲਬ ਕੇ ਧਾਗੇ
ਕ਼ਲਬ ਕੇ ਧਾਗੇ
ਬੰਧੇ ਰੇ
[Bridge]
ਜ਼ਮੀਨ ਤੇ ਪੈਰ ਮੇਰੇ ਹੁਣ ਲੱਗੇ ਨਾ ਜੀ ਲੱਗੇ ਨਾ
ਉੱਡ ਦੀ ਮੈਂ ਜਾਉਂ ਦਿਲ ਕਹੀਂ ਲੱਗੇ ਨਾ ਜੀ ਲੱਗੇ ਨਾ
[Verse 4]
ਹੋ ਤੇਰੇ, ਇਸ਼ਕ ਦਾ ਰੰਗ ਮਲ ਕੇ
ਉਮਰਾਂ ਦੇ ਕਾਗਜ਼ ਤੇ
ਮੈਂ ਤੁਰਦੀ ਜਾਵਾਂ ਨੀ
ਯਾਰਾਂ ਵੇ
ਹੋ ਤੇਰੇ, ਇਸ਼ਕ ਦਾ ਰੰਗ ਮਲ ਕੇ
ਉਮਰਾਂ ਦੇ ਕਾਗਜ਼ ਤੇ
ਮੈਂ ਤੁਰਦੀ ਜਾਵਾਂ ਨੀ
ਯਾਰਾਂ ਵੇ
[Chorus]
ਹਣੀਆ ਵੇ
ਅੰਬਰਾਂ ਦੀ ਛਾਉਂ ਥੱਲੇ
ਤਾਰੋਂ ਸੰਗ ਜੱਗਦੀ ਕੱਲੇ
ਆਜਾ ਵੇ ਆਜਾ ਵੇ ਆਜਾ ਵੇ
ਹਣੀਆ ਵੇ
[Verse 5]
ਸੰਕਰੀ ਗਲੀਆਂ ਇਸ਼ਕ ਦੀ ਬਾਵਾਂ ਹੈ
ਜੇ ਤੂੰ ਨਾਲ ਨਹੀਂ ਤੋਂ ਕਿੱਥੇ ਜਾਵਾਂ ਮੈਂ
ਖ਼ਵਾਬੀਦਾ ਰਾਹੋਂ ਮੇਂ
ਤੇਰੇ ਦਿਲ ਦੀ ਛਾਓਂ ਮੇਂ
ਤਹਿਤੁਲ-ਏ-ਇਸ਼ਕ ਦਾ ਯਾਰਾਂ
ਤੂੰ ਪੀਆ
[Outro]
ਓਹ ਯਾਰਾਂ ਵੇ
ਯਾਰਾਂ ਵੇ
ਓਹ ਯਾਰਾਂ
ਓਹ ਯਾਰਾਂ
ਓਹ ਯਾਰਾਂ ਵੇ ਯਾਰਾਂ
ਯਾਰਾਂ ਵੇ
ਓਹ ਯਾਰਾਂ ਵੇ
ਓਹ ਯਾਰਾਂ ਵੇ
ਯਾਰਾਂ
Written by: Aman Moroney, Subhi Khanna
instagramSharePathic_arrow_out􀆄 copy􀐅􀋲

Loading...