album cover
album cover
Jaaneman è stato pubblicato il 28 marzo 2025 da Warner Music India come parte dell'album WITHOUT PREJUDICE
28 marzo 2025
EtichettaWarner Music India
BPM104
Melodicità
Acousticità
Valence
Ballabilità
Energia

Testi

ਫ਼ਿਕਰ ਨਾ ਕੋਈ, ਬਸ ਨਾਲ਼ ਤੂੰ ਖਲੋਈਂ
'ਕੱਠੇ ਬਹਿ ਕੇ ਝੱਲ ਲਾਂਗੇ ਜੇ ਕੋਈ ਮਾੜੀ-ਚੰਗੀ ਹੋਈ
ਆਊ ਸਾਡੇ ਵਿਚਕਾਰ, ਐਸਾ ਜੰਮਿਆ ਨਾ ਕੋਈ
ਨਾਲ਼ੇ, ਬਿੱਲੋ, ਐਨਾ ਹੈ ਨਹੀਂ ਕਿਸੇ ਦੇ ਵਿੱਚ ਦਮ
ਫ਼ਿਕਰ ਨਾ ਕੋਈ, ਬਸ ਨਾਲ਼ ਤੂੰ ਖਲੋਈਂ
'ਕੱਠੇ ਬਹਿ ਕੇ ਝੱਲ ਲਾਂਗੇ ਜੇ ਕੋਈ ਮਾੜੀ-ਚੰਗੀ ਹੋਈ
ਆਊ ਸਾਡੇ ਵਿਚਕਾਰ, ਐਸਾ ਜੰਮਿਆ ਨਾ ਕੋਈ
ਨਾਲ਼ੇ, ਬਿੱਲੋ, ਐਨਾ ਹੈ ਨਹੀਂ ਕਿਸੇ ਦੇ ਵਿੱਚ ਦਮ
जानेमन, तुम हमारी हो, ज़िंदगानी हो
और तुम्हारे हैं हम
हाथों में हो जो हाथ तेरे तो किस बात का है गम?
ਓ, ਗੱਲ ਸੁਣ ਅੱਖਾਂ ਮੀਚ ਕੇ
'ਕੱਠੇ beach 'ਤੇ, ਬੈਠੇ ਦੋਹਵੇਂ ਹੋਈਏ
ਵੇਖਣਾ sunset, ਨਾ ਚੱਲੇ 'net
ਬਸ ਇੱਕ ਦੂਜੇ ਵਿੱਚ ਖੋਈਏ
ਦੱਸਦੇ ਕੀ ਐ ਇਰਾਦਾ?
Piña Colada ਵਿੱਚ ਪਾਈ ਐ rum
ਇੱਕੋ, ਰਕਾਨੇ, call 'ਤੇ ਆ ਜੂੰ
ਜੇ ਕਢਾਉਣਾ ਕੋਈ ਕੰਮ
जानेमन, तुम हमारी हो, ज़िंदगानी हो
और तुम्हारे हैं हम
हाथों में हो जो हाथ तेरे तो किस बात का है गम?
जानेमन, किस बात का है गम?
जानेमन, किस बात का है गम?
Hmm, ਓ, ਤੇਰੀ ਦੀਦ ਦੇ ਲਈ ਤਰਸੇ ਰਹਿੰਦੇ ਨੇ ਮੇਰੇ ਨੈਨ
ਮੇਰੇ ਦਿਲ ਨੂੰ ਨਾ ਆਵੇ ਤੈਨੂੰ ਦੇਖੇ ਬਿਨਾਂ ਚੈਨ
ਜਾਨੇ, ਤਾਰੇ ਜਿਵੇਂ ਤੂੰ ਅੱਖੀ ਉਤਾਰੇ, ਚਿਹਰਾ ਤੇਰਾ ਏ ਚੰਨ
ਬੁੱਲ੍ਹਾਂ ਤੇਰੇ ਤੋਂ ਹਾਸੇ ਨਾ ਜਾਣ, ਅੱਖਾਂ ਨਾ ਹੋਣ ਨਮ
जानेमन, तुम हमारी हो, ज़िंदगानी हो
और तुम्हारे हैं हम
हाथों में हो जो हाथ तेरे तो किस बात का है गम?
ना कोई झूठे talk, Shawty करती नहीं stunt
आंखों ने तेरी ही किया जाना मुझे hunt
हो जाती shy, जब भी पूछूं upfront
एक हाथ wheel पे और दूसरे में blunt
गाड़ी full speed चले, beat चले
बज रहा गाना भी, "Dum maaro dum"
हाथों में हो जो हाथ तेरे
तो किस बात का है गम?
जानेमन, तुम हमारी हो, ज़िंदगानी हो
और तुम्हारे हैं हम
हाथों में हो जो हाथ तेरे तो किस बात का है गम?
जानेमन, किस बात का है गम?
जानेमन, किस बात का है गम?
जानेमन, किस बात का है गम?
Written by: Zehr Vibe
instagramSharePathic_arrow_out􀆄 copy􀐅􀋲

Loading...