album cover
3,13
13.782
Regional Indian
3,13 è stato pubblicato il 19 marzo 2025 da Red Leaf Music come parte dell'album 3,13 - Single
album cover
Data di uscita19 marzo 2025
EtichettaRed Leaf Music
Melodicità
Acousticità
Valence
Ballabilità
Energia
BPM91

Video musicale

Video musicale

Crediti

PERFORMING ARTISTS
Pardeep Sran
Pardeep Sran
Performer
Sukh Lotey
Sukh Lotey
Performer
COMPOSITION & LYRICS
Sukh Lotey
Sukh Lotey
Songwriter
Geet
Geet
Composer

Testi

[Verse 1]
ਰੱਖਣ ਭਰਕੇ ਰਕਾਨੇ ਸੁੰਨਾ ਛੱਡਿਆ ਨੀ ਦੱਬ ਨੂੰ
ਗੱਲਬਾਤ ਕਿ ਆ ਸੱਡੀ ਪਤਾ ਸਾਰੇ ਜੱਗ ਨੂੰ
ਸਾਲੇ ਕਾ ਕਾ ਕਰਦੇ ਫਿਰਦੇ ਨੇ
ਨਾ ਕੁੱਟੇ ਤੇ ਨਾ ਸ਼ੇਰਾਂ ਚ
[Chorus]
ਜੋ ਖੈਂਦੇ ਫਿਰਦੇ ਸਾਡੇ ਨਾਲ
ਨਾ ਤਿਨਾਂ ਚ ਨਾ ਤੇਰਾਂ ਚ
ਜੋ ਖੈਂਦੇ ਫਿਰਦੇ ਸਾਡੇ ਨਾਲ
ਨਾ ਤਿਨਾਂ ਚ ਨਾ ਤੇਰਾਂ ਚ
[Verse 2]
ਗੱਲ ਜ਼ਿਲ੍ਹੇ ਵਿੱਚ ਉਡਦੇ ਜਿੱਥੇ ਪੈਰ ਪਾਉਂਦਾ ਗੱਬਰੂ
ਕੌਡੀਆਂ ਦੇ ਕੱਪਾਂ ਨੂੰ ਸ਼ਿੰਗਾਰ ਲਾਉਂਦਾ ਗੱਬਰੂ
ਮੁੱਛ ਦਾ ਸਵਾਲ ਅੱਜ ਹੱਟ ਪਿੱਛੇ ਹੱਟ ਨੀ
ਵੈਰੀਆਂ ਦੀ ਮਹਿਫ਼ਿਲ ਦਾ ਮੈਂ ਮੁੱਦਾ ਜੱਟ ਨੀ
ਗੱਲ ਜ਼ਿਲ੍ਹੇ ਵਿੱਚ ਉਡਦੇ ਜਿੱਥੇ ਪੈਰ ਪਾਉਂਦਾ ਗੱਬਰੂ
ਕੌਡੀਆਂ ਦੇ ਕੱਪਾਂ ਨੂੰ ਸ਼ਿੰਗਾਰ ਲਾਉਂਦਾ ਗੱਬਰੂ
ਮੁੱਛ ਦਾ ਸਵਾਲ ਅੱਜ ਹੱਟ ਪਿੱਛੇ ਹੱਟ ਨੀ
ਵੈਰੀਆਂ ਦੀ ਮਹਿਫ਼ਿਲ ਦਾ ਮੈਂ ਮੁੱਦਾ ਜੱਟ ਨੀ
ਵਿਚਕਾਰ ਲਮਕਦੇ ਫਿਰਦੇ ਨੇ
ਨਾ ਟੀਸੀ ਚ ਨਾ ਬੇਰਾਂ ਚ
[Chorus]
ਜੋ ਖੈਂਦੇ ਫਿਰਦੇ ਸਾਡੇ ਨਾਲ
ਨਾ ਤਿਨਾਂ ਚ ਨਾ ਤੇਰਾਂ ਚ
ਜੋ ਖੈਂਦੇ ਫਿਰਦੇ ਸਾਡੇ ਨਾਲ
ਨਾ ਤਿਨਾਂ ਚ ਨਾ ਤੇਰਾਂ ਚ
ਨਾ ਤਿੰਨਾਂ ਚ ਨਾ ਤੇਰਾਂ ਚ
[Verse 3]
ਹਿੱਕਾਂ ਉਤੋਂ ਲੰਘ ਜਾਂਦੀ ਜਾਂਦੇ ਓਹ ਧੱਕੇ ਨੂੰ
ਸਕੋਰਪੀਓ ਦੇਖਦੇ ਨਾ ਸੜਕ ਤੇ ਕੱਚੇ ਨੂੰ
ਕਿਨੇ ਕਿੱਥੇ ਕਿ ਕਿੱਤਾ ਸੱਬ ਕੁਝ ਚੇਤਾ ਏ
ਸੁੱਖ ਲੋਟੇ ਕਲਮ ਨੂੰ ਸੱਬ ਦੱਸੀ ਬੈਠਾ ਏ
[Verse 4]
ਹਿੱਕਾਂ ਉਤੋਂ ਲੰਘ ਜਾਂਦੀ ਜਾਂਦੇ ਓਹ ਧੱਕੇ ਨੂੰ
ਸਕੋਰਪੀਓ ਦੇਖਦੇ ਨਾ ਸੜਕ ਤੇ ਕੱਚੇ ਨੂੰ
ਕਿਨੇ ਕਿੱਥੇ ਕਿ ਕਿੱਤਾ ਸੱਬ ਕੁਝ ਚੇਤਾ ਏ
ਸੁੱਖ ਲੋਟੇ ਕਲਮ ਨੂੰ ਸੱਬ ਦੱਸੀ ਬੈਠਾ ਏ
ਇਹ ਲੀਲੀ ਫੀਲੀ ਵਿੱਚ ਆਉਂਦੇ ਨੇ
ਨਾ ਕੱਲੇ ਤੇ ਨਾ ਢੇਰਾਂ ਚ
[Chorus]
ਜੋ ਖੈਂਦੇ ਫਿਰਦੇ ਸਾਡੇ ਨਾਲ
ਨਾ ਤਿਨਾਂ ਚ ਨਾ ਤੇਰਾਂ ਚ
ਜੋ ਖੈਂਦੇ ਫਿਰਦੇ ਸਾਡੇ ਨਾਲ
ਨਾ ਤਿਨਾਂ ਚ ਨਾ ਤੇਰਾਂ ਚ
[Verse 5]
ਹੋ ਮੰਗਦੀ ਦੁਆਵਾਂ ਬੇਬੇ ਸਿਮਰਨ ਫੇਰ ਕੇ
ਐਮ.ਐਲ.ਏ. ਵਾਂਗੂ ਬਾਪੂ ਬਹਿੰਦਾ ਹੁਣ ਚੇਅਰ ਤੇ
ਯਾਰੀਆਂ ਤੋਂ ਵਾਰ ਦਿੱਤੀ ਉਮਰ ਮੈਂ ਅੱਧੀ ਨੀ
ਯਾਰੀ ਦਾ ਗ੍ਰਿਪ ਜਿਵੇਂ ਡੁੱਲ੍ਹੇ ਨਾਲ ਕਬੱਡੀ ਨੀ
[Verse 6]
ਹੋ ਮੰਗਦੀ ਦੁਆਵਾਂ ਬੇਬੇ ਸਿਮਰਨ ਫੇਰ ਕੇ
ਐਮ.ਐਲ.ਏ. ਵਾਂਗੂ ਬਾਪੂ ਬਹਿੰਦਾ ਹੁਣ ਚੇਅਰ ਤੇ
ਯਾਰੀਆਂ ਤੋਂ ਵਾਰ ਦਿੱਤੀ ਉਮਰ ਮੈਂ ਅੱਧੀ ਨੀ
ਯਾਰੀ ਦਾ ਗ੍ਰਿਪ ਜਿਵੇਂ ਡੁੱਲ੍ਹੇ ਨਾਲ ਕਬੱਡੀ ਨੀ
ਇਹ ਸੱਜੇ ਖੱਬੇ ਚੱਲਦੇ ਨੇ
ਨਾ ਆਟੋ ਤੇ ਨਾ ਗੇਅਰਾਂ ਚ
[Chorus]
ਜੋ ਖੈਂਦੇ ਫਿਰਦੇ ਸਾਡੇ ਨਾਲ
ਨਾ ਤਿਨਾਂ ਚ ਨਾ ਤੇਰਾਂ ਚ
ਓਹ ਕਿ ਗੁੱਤ ਫੜ੍ਹਨਗੇ ਜੱਟ ਦਾ ਨੀ
ਨਾ ਪਲੇਅਰਾਂ ਚ ਨਾ ਸਪੇਅਰਾਂ ਚ
[Chorus]
ਜੋ ਖੈਂਦੇ ਫਿਰਦੇ ਸਾਡੇ ਨਾਲ
ਨਾ ਤਿਨਾਂ ਚ ਨਾ ਤੇਰਾਂ ਚ
ਖੈਂਦੇ ਫਿਰਦੇ ਸਾਡੇ ਨਾਲ
ਨਾ ਤਿਨਾਂ ਚ ਨਾ ਤੇਰਾਂ ਚ
Written by: Sukh Lotey
instagramSharePathic_arrow_out􀆄 copy􀐅􀋲

Loading...