album cover
Stuck
5
Pop
Stuck è stato pubblicato il 17 aprile 2025 da Digital Devs come parte dell'album 4EVER - EP
album cover
Data di uscita17 aprile 2025
EtichettaDigital Devs
Melodicità
Acousticità
Valence
Ballabilità
Energia
BPM96

Crediti

PERFORMING ARTISTS
Rickey Singh
Rickey Singh
Performer
Sarban Singh Chadha
Sarban Singh Chadha
Performer
COMPOSITION & LYRICS
Rickey Singh
Rickey Singh
Songwriter
Sarban Singh Chadha
Sarban Singh Chadha
Composer
PRODUCTION & ENGINEERING
Sarban Singh Chadha
Sarban Singh Chadha
Producer

Testi

ਮਾੜੀ ਹਰਕਤ ਵਿੱਚ ਨਾ ਬਰਕਤ ਕੁੜੀਏ
ਲਾਹਨਤਾਂ ਤੈਨੂੰ ਪਵਾ
ਗੱਲ ਪੁੱਛ ਕੇ ਆਪੇ ਦਸ ਦੇਵੇ
ਦੱਸ ਕਿ ਤੇਰਾ ਸਿਰਨਾਮਾ
ਮਾੜੀ ਹਰਕਤ ਵਿੱਚ ਨਾ ਬਰਕਤ ਕੁੜੀਏ
ਲਾਹਨਤਾਂ ਤੈਨੂੰ ਪਵਾ
ਗੱਲ ਪੁੱਛ ਕੇ ਆਪੇ ਦਸ ਦੇਵੇ
ਦੱਸ ਕਿ ਤੇਰਾ ਸਿਰਨਾਮਾ
ਨੀ ਗੱਲ ਤੇਰੀ ਨਹੀਓ ਮੰਨ ਦਾ
ਮੁੜ ਬੈਠ ਪਿਛੋ ਪਛਤਾਵਾ
ਨੀ ਗੱਲ ਤੇਰੀ ਨਹੀਓ ਮੰਨ ਦਾ
ਮੁੜ ਬੈਠ ਪਿਛੋ ਪਛਤਾਵਾ
ਨੀ ਗੱਲ ਤੇਰੀ ਨਹੀਓ ਮੰਨ ਦਾ
ਮੁੜ ਬੈਠ ਪਿਛੋ ਪਛਤਾਵਾ
ਨੀ ਗੱਲ ਤੇਰੀ ਨਹੀਓ ਮੰਨ ਦਾ
ਮੁੜ ਬੈਠ ਪਿਛੋ ਪਛਤਾਵਾ
ਹੋਗੇ ਨੇ ਵਰੇ
ਗੱਲ ਕਰਾਂ ਦਿਲ ਦੀ ਹੋਜੇ ਤੂੰ ਪਾਰੇ
ਪਿਆਰ ਮੁੱਕਿਆ
ਇਤਬਾਰ ਮੁੱਕਿਆ
ਖੋਟੇ ਹੋ ਕੇ ਬੈਠ ਗਏ ਨੀ ਸੋਹਣੀਏ ਜੋ ਹੁੰਦੇ ਸੀ ਖਰੇ
ਗੱਲ ਕਿ ਏ ਕਰਨੀ
ਗੱਲ ਨਾ ਬਣੇ ਨੀ ਗੱਲ ਨਾ ਬਣੇ
ਦੁਨੀਆ ਵੀ ਦਏ ਨੀ ਗਵਾਹੀ
ਪਵੇ ਇਸ਼ਕ ਦੁਹਾਈ
ਹਾਲੇ ਤਕ ਤੇਰਾ ਇੱਕ ਪਾਸੇ ਮੰਨ ਨਾ ਬਣੇ
ਇੱਕ ਸਾਲ ਕਿੰਨੇ ਹੀ ਆ ਦਿਨ ਕਿੰਨੇ ਹੀ ਆ ਦਿਨ
ਸਾਲਾ ਇਕ ਵੀ ਨਾ ਦਿਨ ਇਤਬਾਰ ਦਾ
ਜੋ ਕੱਟੇ ਦਿਨ ਉਂਗਲਾਂ ਤੇ ਗਿਨ
ਉਂਗਲਾਂ ਤੇ ਗਿਨ
ਕਰਨਾ ਕਿ ਦੱਸ ਐਸੀ ਨਾਰ ਦਾ
ਹੁਣ ਜੀ ਕਰਦਾ ਏ ਤੇਰੇ ਲਈ
ਗੁਮਨਾਮ ਜੇਹਾ ਬਣ ਜਾਵਾਂ
ਹੁਣ ਜੀ ਕਰਦਾ ਏ ਤੇਰੇ ਲਈ
ਗੁਮਨਾਮ ਜੇਹਾ ਬਣ ਜਾਵਾਂ
ਨੀ ਗੱਲ ਤੇਰੀ ਨਹੀਓ ਮੰਨ ਦਾ
ਮੁੜ ਬੈਠ ਪਿਛੋ ਪਛਤਾਵਾ
ਨੀ ਗੱਲ ਤੇਰੀ ਨਹੀਓ ਮੰਨ ਦਾ
ਮੁੜ ਬੈਠ ਪਿਛੋ ਪਛਤਾਵਾ
ਨੀ ਗੱਲ ਤੇਰੀ ਨਹੀਓ ਮੰਨ ਦਾ
ਮੁੜ ਬੈਠ ਪਿਛੋ ਪਛਤਾਵਾ
ਨੀ ਗੱਲ ਤੇਰੀ ਨਹੀਓ ਮੰਨ ਦਾ
ਮੁੜ ਬੈਠ ਪਿਛੋ ਪਛਤਾਵਾ
ਨੀ ਗੱਲ ਤੇਰੀ ਨਹੀਓ ਮੰਨ ਦਾ
ਮੁੜ ਬੈਠ ਪਿਛੋ ਪਛਤਾਵਾ
ਨੀ ਗੱਲ ਤੇਰੀ ਨਹੀਓ ਮੰਨ ਦਾ
ਮੁੜ ਬੈਠ ਪਿਛੋ ਪਛਤਾਵਾ
ਹੁਣ ਹੱਸਾ ਆਵੇ, ਮੁਹ ਤੇ ਲੱਲੀ, ਤੱਪੀਆਂ ਰਹਿਣ ਨਿਗਾਹਾਂ
ਹੁਣ ਜੋ ਵੀ ਹੋਇਆ ਸਿੱਖਲਿਆ ਮੁੜ ਨਾ ਇਸ਼ਕ ਦੇ ਵੇਹੜੇ ਜਾਵਾਂ
ਜੋ ਹੋਣਾ ਸੀ ਓਹ ਹੋ ਗਿਆ ਤੇਰੀਆਂ ਗੱਲਾਂ ਵਿੱਚ ਨਾ ਆਵੇ
ਨੀ ਗੱਲ ਤੇਰੀ ਨਿਓ ਮੰਨ ਦਾ
ਮੁੜ ਬੈਠ ਪਿਛੋ ਪਛਤਾਵਾ
ਨੀ ਗੱਲ ਤੇਰੀ ਨਿਓ ਮੰਨ ਦਾ
ਮੁੜ ਬੈਠ ਪਿਛੋ ਪਛਤਾਵਾ
Written by: Rickey Singh, Sarban Singh Chadha
instagramSharePathic_arrow_out􀆄 copy􀐅􀋲

Loading...