album cover
G Wagon
album cover
G Wagon è stato pubblicato il 25 aprile 2025 da White Hill Music come parte dell'album Rise & Thrive
25 aprile 2025
EtichettaWhite Hill Music
BPM97
Melodicità
Acousticità
Valence
Ballabilità
Energia

Testi

[Intro]
ਸੁਣਿਆ ਮੈਂ ਕਿੰਨੀਆਂ ਦੇ ਆਉਂਦੇ ਤੈਨੂੰ ਫ਼ੋਨ ਵੇ
ਸੁਣਿਆ ਮੈਂ ਕਿੰਨੀਆਂ ਦੇ ਆਉਂਦੇ ਤੈਨੂੰ ਫ਼ੋਨ ਵੇ
ਲੱਗ ਪਈ ਆ ਤੇਰੇ ਉੱਤੇ ਹੱਕ ਜੇਹਾ ਜਤਾਉਣ ਵੇ
(ਲੱਗ ਪਈ ਆ ਤੇਰੇ ਉਤੇ ਹੱਕ ਜੇਹਾ ਜਤਾਉਣ ਵੇ)
[Verse 1]
ਸੁਣਿਆ ਮੈਂ ਕਿੰਨਿਆਂ ਦੇ ਆਉਂਦੇ ਤੈਨੂੰ ਫੋਨ ਵੇ
ਲੱਗ ਪਈ ਆ ਤੇਰੇ ਉੱਤੇ ਹੱਕ ਜੇਹਾ ਜਤਾਉਣ ਵੇ
ਤੇਰੇ ਨਾਮ ਦਾ ਫੈਨਪੇਜ ਕਹਿੰਦੀ ਆ ਬਣਾ ਲਿਆ
ਚੱਕਮੇ ਬਰੈਂਡ ਜੱਟਾ ਲਗਦੇ ਆ ਪਾਉਣ ਵੇ
ਚੱਕਮੇ ਬਰੈਂਡ ਜੱਟਾ ਲਗਦੇ ਆ ਪਾਉਣ ਵੇ
ਹੱਸਦਾ ਤੂੰ ਜਾਵੇ ਅੱਗ ਲਾਈ ਵੇ
[Chorus]
ਗ ਵੈਗਨ ਵਾਲਿਆ
ਕੁੜੀਆਂ ਚ ਤੇਰੀ ਆ ਚੜ੍ਹਾਈ ਵੇ
ਗ ਵੈਗਨ ਵਾਲਿਆ
ਸਾਡੇ ਨਾਲ ਸਨੈਪਚੈਟ ਪਾਈ ਵੇ
ਗ ਵੈਗਨ ਵਾਲਿਆ
ਸਾਨੂੰ ਵੀ ਤੇ ਨੱਚਕੇ ਵਖਾਈ ਵੇ
ਗ ਵੈਗਨ ਵਾਲਿਆ
[Refrain]
ਮੇਰੇ ਮਾਹੀ ਮਾਹੀ ਮਾਹੀ
ਮੇਰੇ ਮਾਹੀ ਮਾਹੀ ਮਾਹੀ
[Verse 2]
ਲਾਵੇ ਕੇਹੜਾ ਦੱਸ ਪਰਫਿਊਮ ਡੁੱਬਜਾਣਿਆ
ਕਠਾ ਜੇਹਾ ਕਰ ਦਿੰਨਾ ਦਿਲ ਵੇ
ਵੇਖਕੇ ਸਮਾਈਲ ਤੇਰੀ ਜੱਟਾ ਸੌ ਵੱਟ ਦੀ
ਵੇ ਸਾਹ ਸਾਡੇ ਹੋ ਗਏ ਸਟਿੱਲ ਵੇ
ਲਾਵੇ ਕੇਹੜਾ ਦੱਸ ਪਰਫਿਊਮ ਡੁੱਬਜਾਣਿਆ
ਕਥਾ ਜੇਹਾ ਕਰ ਦਿਨਾ ਇਹ ਦਿਲ ਵੇ
ਵੇਖਕੇ ਸਮਾਈਲ ਤੇਰੀ ਜੱਟਾ ਸੌ ਵੱਟ ਦੀ
ਵੇ ਸਾਹ ਸਾਡੇ ਹੋ ਗਏ ਸਟਿੱਲ ਵੇ
(ਸਾਹ ਸਾਡੇ ਹੋ ਗਏ ਸਟਿੱਲ ਵੇ)
ਗੁੱਚੀ ਆਲੀ ਸ਼ਰਟ ਤੂੰ ਪਾਈ ਵੇ
[Chorus]
ਗ ਵੈਗਨ ਵਾਲਿਆ
ਕੁੜੀਆਂ ਚ ਤੇਰੀ ਆ ਚੜ੍ਹਾਈ ਵੇ
ਗ ਵੈਗਨ ਵਾਲਿਆ
ਸਾਡੇ ਨਾਲ ਸਨੈਪਚੈਟ ਪਾਈ ਵੇ
ਗ ਵੈਗਨ ਵਾਲਿਆ
ਸਾਨੂੰ ਵੀ ਤੇ ਨੱਚਕੇ ਵਖਾਈ ਵੇ
ਗ ਵੈਗਨ ਵਾਲਿਆ
[Refrain]
ਮੇਰੇ ਮਾਹੀ ਮਾਹੀ ਮਾਹੀ
ਮੇਰੇ ਮਾਹੀ ਮਾਹੀ ਮਾਹੀ
[Verse 3]
ਪਾਈ ਗੁਰਗਾਬੀ ਤੇਰੇ ਜੱਚਦੀ ਪੈ ਆ
ਉੱਤੋਂ ਲੋਹੀ ਤੇਰੀ ਬਣੀ ਅਫ਼ਗਾਨ ਦੀ
ਲਾਕੇ ਗੁਰਦਾਸ ਮਾਨ ਡੀਜੇ ਉੱਤੇ ਜੱਟਾ ਵੇ
ਕੱਢ ਲਈ ਆ ਜਾਨ ਜੇਹੀ ਰਕਾਨ ਦੀ
ਪਾਈ ਗੁਰਗਾਬੀ ਤੇਰੇ ਜੱਚਦੀ ਪੈ ਆ
ਉੱਤੋਂ ਲੋਹੀ ਤੇਰੀ ਬਣੀ ਅਫ਼ਗਾਨ ਦੀ
ਲਾਕੇ ਗੁਰਦਾਸ ਮਾਨ ਡੀਜੇ ਉੱਤੇ ਜੱਟਾ ਵੇ
ਤੂੰ ਕੱਢ ਲਈ ਜਾਨ ਰਕਾਨ ਦੀ
ਜ਼ਰਾ ਛੱਲੇ ਉੱਤੇ ਨੱਚਕੇ ਦਿਖਾਈ ਵੇ
[Chorus]
ਗ ਵੈਗਨ ਵਾਲਿਆ
ਰਾਜ ਫੇਰ ਗੁੱਤ ਤੇ ਲਿਖਾਈ ਵੇ
ਗ ਵੈਗਨ ਵਾਲਿਆ
ਕੁੜੀਆਂ ਚ ਤੇਰੀ ਆ ਚੜ੍ਹਾਈ ਵੇ
ਗ ਵੈਗਨ ਵਾਲਿਆ
ਸਾਡੇ ਨਾਲ ਸਨੈਪਚੈਟ ਪਾਈ ਵੇ
ਗ ਵੈਗਨ ਵਾਲਿਆ
ਸਾਨੂੰ ਵੀ ਤੇ ਨੱਚਕੇ ਵਖਾਈ ਵੇ
ਗ ਵੈਗਨ ਵਾਲਿਆ
[Outro]
(ਕੁੜੀਆਂ ਚ ਤੇਰੀ ਆ ਚੜ੍ਹਾਈ ਵੇ)
ਜੀ ਵੈਗਨ ਵਾਲਿਆ
ਸਾਨੂੰ ਵੀ ਤੇ ਨੱਚਕੇ ਵਖਾਈ ਵੇ
ਜੀ ਵੈਗਨ ਵਾਲਿਆ
Written by: Raj Ranjodh
instagramSharePathic_arrow_out􀆄 copy􀐅􀋲

Loading...