album cover
AREA
28
World
AREA è stato pubblicato il 30 maggio 2025 da Flooded Records come parte dell'album AREA - Single
album cover
Data di uscita30 maggio 2025
EtichettaFlooded Records
Melodicità
Acousticità
Valence
Ballabilità
Energia
BPM160

Video musicale

Video musicale

Crediti

PERFORMING ARTISTS
Avneet Brar
Avneet Brar
Vocals
COMPOSITION & LYRICS
Avneet Brar
Avneet Brar
Songwriter
Jass Singh Renu
Jass Singh Renu
Songwriter
PRODUCTION & ENGINEERING
JS Productions
JS Productions
Producer
Raviromana
Raviromana
Engineer

Testi

ਓਹ ਥਾਪੀ ਪੱਟ ਮਾਰਦਾ ਤੇ ਕੰਬ ਦੇ ਆਹ ਧਰਤੀ
ਤੇ ਬੱਦਲਾਂ ਨੇ ਮੀਂਹ ਦੇ ਤਿਆਰੀ ਚੱਟ ਕਰਤੀ
ਟਿੱਟਰੀਆਂ ਨੇ ਬਲ ਬੱਚੇ ਵੱਟਾਂ ਉੱਤੇ ਧਰਤੇ
ਨੀ ਦਰਜੂ ਸ਼ਟਾਨ ਜੇ ਮੈਂ ਮੈਗ ਫੁੱਲ ਭਰਤੀ
ਆਗਿਆ ਜੇ ਬੋਡੀਆਂ ਵਿਚੋਂ ਤੇ ਜਾਨ ਘਾਟੇ ਘੁੱਟੇ ਲਾਉਣ ਤੇ ਨੇ ਗੰਗੀਸ ਵੀ ਸੰਗ ਜੂ
ਜੰਮਿਆ ਨੇ ਕਿਸੇ ਨੇ ਵੀ ਮਾਈ ਦਾ ਓਹ ਲਾਲ ਜਿਹੜਾ ਸਾਡੇ ਹੁੰਦੇ ਏਰੀਆ ਚ ਖੰਘ ਜੂ
ਜੰਮਿਆ ਨੇ ਕਿਸੇ ਨੇ ਵੀ ਮਾਈ ਦਾ ਓਹ ਲਾਲ ਜਿਹੜਾ ਸਾਡੇ ਹੁੰਦੇ ਏਰੀਆ ਚ ਖੰਘ ਜੂ
ਕਤੀਦਾਂ ਚੀਕਾਂ ਮਾਰਦੀਆਂ ਡਾਂਗ ਹਾਲੇ ਚੁੱਕੀ ਨਾ
ਜਿਹਨੇ ਪਾਇਆ ਵੈਰ ਓਹਦੇ ਰੋਟੀ ਘਰੇ ਪੱਕੀ ਨਾ
ਨਰਕਾਂ ਨੂੰ ਕਿੰਨੇ ਰੋੜ੍ਹਤੇ ਤੇ ਟੰਗੇ ਭੋਧ ਤੇ
ਕਿੱਥੇ ਹੇਗੇ ਹੋਰ ਨੇ ਮਦੀਰ ਸਾਡੀ ਅੱਕੀ ਨਾ
ਕਤੀਦਾਂ ਚੀਕਾਂ ਮਾਰਦੀਆਂ ਡਾਂਗ ਹਾਲੇ ਚੁੱਕੀ ਨਾ
ਜਿਹਨੇ ਪਾਇਆ ਵੈਰ ਓਹਦੇ ਰੋਟੀ ਘਰੇ ਪੱਕੀ ਨਾ
ਨਰਕਾਂ ਨੂੰ ਕਿੰਨੇ ਰੋੜ੍ਹਤੇ ਤੇ ਟੰਗੇ ਭੋਧ ਤੇ
ਕਿੱਥੇ ਹੇਗੇ ਹੋਰ ਨੇ ਮਦੀਰ ਸਾਡੀ ਅੱਕੀ ਨਾ
ਦੇਖ ਨੱਚ ਦੇ ਸਪੇਹਰੇ, ਨਾਗ ਆਉਂਦੇ ਨੀਓ ਨੇੜੇ, 36 ਲਾਵਾਂ ਰੋਜ ਗੇੜੇ ਕਹਿੰਦੇ ਡਾਂਗ ਜੂ
ਜੰਮਿਆ ਨੇ ਕਿਸੇ ਨੇ ਵੀ ਮਾਈ ਦਾ ਓਹ ਲਾਲ ਜਿਹੜਾ ਸਾਡੇ ਹੁੰਦੇ ਏਰੀਆ ਚ ਖੰਘ ਜੂ
ਜੰਮਿਆ ਨੇ ਕਿਸੇ ਨੇ ਵੀ ਮਾਈ ਦਾ ਓਹ ਲਾਲ ਜਿਹੜਾ ਸਾਡੇ ਹੁੰਦੇ ਏਰੀਆ ਚ ਖੰਘ ਜੂ
ਨੀ ਪੁੱਲੇ ਜੱਟ ਇਕ ਹੱਥ ਨਾਲ ਕੱਲਾ ਮਾਰ ਦਾ
ਸੂਰਜ ਨੂੰ ਦਿੰਦਾ ਸ਼ਾਨ ਦੌਲਾ ਤੇਰੇ ਯਾਰ ਦਾ
ਕਚੇਰੀ ਪੈਰਾਂ ਥੱਲੇ, ਹਾਲੇ ਮਸਲੇ ਨਵੇਦ ਤੇ
ਮੌਤ ਆਹ ਸੁਣਾਉਂਦਾ ਇਕ ਬੋਲ ਨੇ ਬਰਾੜ ਦਾ
ਨੀ ਪੁੱਲੇ ਜੱਟ ਇਕ ਹੱਥ ਨਾਲ ਕੱਲਾ ਮਾਰ ਦਾ
ਸੂਰਜ ਨੂੰ ਦਿੰਦਾ ਸ਼ਾਨ ਦੌਲਾ ਤੇਰੇ ਯਾਰ ਦਾ
ਕਚੇਰੀ ਪੈਰਾਂ ਥੱਲੇ, ਹਾਲੇ ਮਸਲੇ ਨਵੇਦ ਤੇ
ਮੌਤ ਆਹ ਸੁਣਾਉਂਦਾ ਇਕ ਬੋਲ ਨੇ ਬਰਾੜ ਦਾ
ਡਾਲੀ ਕੁਰਸੀ ਤੋਂ ਦਰਵਾਜੇ ਮੂਹਰੇ ਸਾਡੇ
ਤੈਥੋਂ ਅੱਧਾ ਸ਼ਹਿਰ ਆਕੇ ਮਾਫ਼ੀ ਮੰਗ ਜੂ
ਜੰਮਿਆ ਨੇ ਕਿਸੇ ਨੇ ਵੀ ਮਾਈ ਦਾ ਓਹ ਲਾਲ ਜਿਹੜਾ ਸਾਡੇ ਹੁੰਦੇ ਏਰੀਆ ਚ ਖੰਘ ਜੂ
ਜੰਮਿਆ ਨੇ ਕਿਸੇ ਨੇ ਵੀ ਮਾਈ ਦਾ ਓਹ ਲਾਲ ਜਿਹੜਾ ਸਾਡੇ ਹੁੰਦੇ ਏਰੀਆ ਚ ਖੰਘ ਜੂ
ਓਹ ਮਾਲਵੇ 'ਚ ਡੇਰਾ ਧੁਰ ਦੌਂਦਾ ਧੁਰਕੋਟੀਆ
ਜੰਗੀ ਰੱਖੇ ਮੱਤ ਤੇ ਫਿਊਜ਼ ਬਿਲੋ ਸ਼ੋਟੀਆਂ
ਸ਼ੌਂਕੀ ਹਥਿਆਰਾਂ ਦਾ ਤੇ ਯਾਰ ਜੱਟ ਯਾਰਾਂ ਦਾ
ਕੱਪ ਰੱਖੇ ਫੁੱਲ ਉਤੋਂ ਰੋਧੀ ਵੱਟੇ ਮੋਤੀਆ
ਫਿੱਕੀ ਫਿੱਕੀ ਲੱਗਣ ਜੇ ਲੱਗੀ ਦੁਨੀਆ
ਫਿੱਕੀ ਫਿੱਕੀ ਲੱਗਣ ਜੇ ਲੱਗੀ ਦੁਨੀਆ
ਨੀ ਜੱਟ ਖੂਨ ਨਾ ਜਹਾਨ ਸਾਰਾ ਰੰਗ ਦੂ
Rang du ga rang
ਜੰਮਿਆ ਨੇ ਕਿਸੇ ਨੇ ਵੀ ਮਾਈ ਦਾ ਓਹ ਲਾਲ ਜਿਹੜਾ ਸਾਡੇ ਹੁੰਦੇ ਏਰੀਆ ਚ ਖੰਘ ਜੂ
ਜੰਮਿਆ ਨੇ ਕਿਸੇ ਨੇ ਵੀ ਮਾਈ ਦਾ ਓਹ ਲਾਲ ਜਿਹੜਾ ਸਾਡੇ ਹੁੰਦੇ ਏਰੀਆ ਚ ਖੰਘ ਜੂ
ਜੰਮਿਆ ਨੇ ਕਿਸੇ ਨੇ ਵੀ ਮਾਈ ਦਾ ਓਹ ਲਾਲ ਜਿਹੜਾ ਸਾਡੇ ਹੁੰਦੇ ਏਰੀਆ ਚ ਖੰਘ ਜੂ
Written by: Avneet Brar, GJatt, Jass Singh Renu
instagramSharePathic_arrow_out􀆄 copy􀐅􀋲

Loading...