Crediti
PERFORMING ARTISTS
Jordan Sandhu
Vocals
Gur Sidhu
Vocals
Kaptaan
Vocals
COMPOSITION & LYRICS
Kaptaan
Songwriter
PRODUCTION & ENGINEERING
Gur Sidhu
Producer
B. Sanjh
Mixing Engineer
Testi
ਹੋ ਡੰਡਾ ਤਗੜੇ ਦੇ ਮਾੜਿਆਂ ਨੂੰ ਰਾਹ ਦੇਵਾਂਗੇ ਨੀ
ਆਈ ਉੱਤੇ ਸੂਰਜ ਬੁਝਾ ਦੇਵਾਂਗੇ
ਹੋ ਰੱਖੀ ਨੀਟ ਪੂਰੀ, ਨੀਟ ਪੈਗ ਨੀਟ ਲਾਉਂਦੇ ਨੀ
ਓ ਅਸੀਂ ਬਖੇੜੇ ਨੀ, ਸੋਚੀ ਨਾ ਪਰ ਸੀਪ ਲਾਉਂਦੇ ਨੀ
ਬੰਦਾ ਖਾਣ ਨੂੰ ਪੈਂਦੇ ਆ ਲਾਲੀ ਅੱਖ ਦੀ ਕੁੜੇ ਨੀ
ਤੂੰ ਕ੍ਵਾਲਿਟੀ ਦਾ ਵੇਖ, ਖਾਂਦੇ ਸੱਪ ਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਕੈਥੋਂ ਫੁੱਲਾਂ ਤੇ ਪੈਂਜੇਬਾ ਪਾ ਕੇ ਨੱਚਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਮਿਲੇ ਸਾਰਿਆਂ ਨੂੰ ਮਿਲੰਸਾਰ ਆ ਮੁੰਡਾ
ਹੋ ਬਣੀ ਪਿੰਡ 'ਚ ਤੇ ਰਹਿੰਦਾ ਪਿੰਡੋਂ ਬਾਹਰ ਆ ਮੁੰਡਾ
ਕਰਾਉਂਦਾ ਵਿਰਲਾ ਕੋਈ ਜੁੱਤੀ ਤੇ ਕਢਾਈ ਸੰਗਣੀ
ਹੋ ਕੋਈ ਮਿੱਤਰਾਂ ਤੋਂ ਸਿੱਖੇ ਅੱਡੀ ਬਾਹਣ ਤੰਗਣੀ
ਸੱਜੇ ਵੱਟ ਨੂੰ ਹੈ ਫਿਟ ਖੱਬੇ ਹੱਥ ਦੀ ਕੁੜੇ ਨੀ
ਸਿੱਧੀ ਕਾਲਜੇ ਚੁੰ ਘੁੱਬੇ ਮੁੱਛ ਜੱਟ ਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਕੈਥੋਂ ਫੁੱਲਾਂ ਤੇ ਪੈਂਜੇਬਾ ਪਾ ਕੇ ਨੱਚਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਨੀ ਤੂੰ ਪਿੰਕ ਸੂਟ ਪਾ ਕੇ ਜਦੋਂ ਤਿਆਰ ਹੋ ਜਾਵੇਂ ਨੀ
ਫਿਰ ਗੋਰੀਏ ਗੁਲਾਬਾਂ ਨੂੰ ਬੁਖਾਰ ਹੋ ਜਾਵੇ
ਤੇਰੇ ਚੋਜ ਪਤਲੋ ਨਾ, ਤੇਰੇ ਪੋਜ਼ ਮੁੱਕਦੇ ਨੀ
ਜਦੋਂ ਜੁੱਤੀ ਪਾ ਲਏ ਹੀਲ, ਤੇਰੇ ਨਾਲ ਰੁੱਸਦੇ
ਹੋ ਜੇ ਗਰਮੀ ਡਿਸੈਂਬਰ 'ਚ ਐੱਟ ਦੀ ਕੁੜੇ
ਤੂੰ ਜਦੋਂ ਚੀਕਾਂ ਤੋਂ ਜੁਲਫਾਂ ਨੂੰ ਚੱਕਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਕੈਥੋਂ ਫੁੱਲਾਂ ਤੇ ਪੈਂਜੇਬਾ ਪਾ ਕੇ ਨੱਚਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਹਿਸਾਬ ਲਾ ਲੈ ਆਉਣ ਆਲਾ ਏ ਤੂਫਾਨ ਪਤਲੋ ਨੀ
ਸੰਧੂ ਮਝੇ ਆਲੇ ਨਾਲ ਏ ਕਪਤਾਨ ਪਤਲੋ
ਮੁੰਡਾ ਯਾਰਾਂ ਦਾ ਬਠਿੰਡੇ ਆਲਾ ਹੋਲਡ ਕੁੜੇ ਨੀ
ਦੇਖ ਲੋਹੇ ਤੇ ਜੜਾਈ ਬੈਠੇ ਗੋਲਡ ਕੁੜੇ ਨੀ
ਜਿਹੜੇ ਕਿਲੇ 'ਚ ਪਾਈ ਆ ਘੜੀ ਹੱਥ ਦੀ ਕੁੜੇ ਨੀ
ਹੋਰ ਦਵਾਂ ਕੀ ਮਿਸਾਲ ਪੁੱਠੀ ਮੱਤ ਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਕੈਥੋਂ ਫੁੱਲਾਂ ਤੇ ਪੈਂਜੇਬਾ ਪਾ ਕੇ ਨੱਚਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
Written by: Kaptaan