album cover
Say Something
225
R&B/Soul
Say Something è stato pubblicato il 4 ottobre 2024 da Talwiinder come parte dell'album Misfit
album cover
AlbumMisfit
Data di uscita4 ottobre 2024
EtichettaTalwiinder
Melodicità
Acousticità
Valence
Ballabilità
Energia
BPM106

Crediti

PERFORMING ARTISTS
Talwiinder
Talwiinder
Vocals, Lead Vocals
NDS
NDS
Programming
Siddharth Sharma
Siddharth Sharma
Programming
Supreme Sidhu
Supreme Sidhu
Vocals
COMPOSITION & LYRICS
Talwiinder
Talwiinder
Songwriter
Supreme Sidhu
Supreme Sidhu
Songwriter
PRODUCTION & ENGINEERING
Siddharth Sharma
Siddharth Sharma
Producer, Mixing Engineer, Mastering Engineer

Testi

[Verse 1]
ਤੂੰ ਤਾਂ ਹੁਣ ਕਰਦੀ ਨੀ
ਜੋ ਤੂੰ ਕਰਨਾ ਚਾਹੁੰਦੀ ਸੀ
ਤੂੰ ਤਾਂ ਹੁਣ ਕਰਦੀ ਨੀ
ਮੈਨੂੰ ਹੀ ਕਰਨੀ ਪੈਣੀ ਏ
ਤੂੰ ਤਾਂ ਗੱਲ ਕਰਦੀ ਨੀ
ਜੋ ਤੂੰ ਕਰਨਾ ਚੌਂਦੀ ਸੀ
ਤੂੰ ਤਾਂ ਹੁਣ ਕਰਦੀ ਨੀ
ਮੈਨੂੰ ਹੀ ਕਰਨੀ ਪੈਣੀ ਏ
ਤੂੰ ਤਾਂ ਹੁਣ ਕਰਦੀ ਨੀ
ਤੂੰ ਤਾਂ ਗੱਲ ਕਰਦੀ ਨੀ
ਤੂੰ ਤਾਂ ਗੱਲ ਕਰਦੀ ਨੀ
ਤੂੰ ਤਾਂ ਹੁਣ ਕਰਦੀ ਨੀ
[Verse 2]
ਮਿਲ ਗਿਆ ਰਾਹ
ਤੇਰੀ ਰਾਹਾਂ ਚ
ਮਿਲ ਗਿਆ ਰਾਹ
ਤੇਰੀ ਬਹਾਂ ਚ
ਮਿਲ ਗਿਆ ਰਾਹ
ਹੁਣ ਇਹਦਾ ਨਾ ਤੜਪਾਹ
[Verse 3]
ਤੂੰ ਤਾਂ ਕਦੇ ਦੱਸਦੀ ਨਹੀਂ
ਜੇਹੜੇ ਤੇਰੀ ਰਾਹਾਂ ਵਿੱਚ ਰੁੱਲਗਏ
ਤੂੰ ਤਾਂ ਕਦੇ ਫੜਦੀ ਨਹੀਂ
ਜਿਹੜੇ ਕਹਿਣਾ ਤੇਰਾ ਨਾ ਕਦੀ ਭੁੱਲਗਏ
[Verse 4]
ਤੂੰ ਤਾਂ ਹੁਣ ਕਰਦੀ ਨੀ
ਜੋ ਤੂੰ ਕਰਨਾ ਚੌਂਦੀ ਸੀ
ਤੂੰ ਤਾਂ ਗੱਲ ਕਰਦੀ ਨੀ
ਮੈਨੂੰ ਹੀ ਕਰਨੀ ਪੈਣੀ ਹੈ
ਤੂੰ ਤਾਂ ਹੁਣ ਕਰਦੀ ਨੀ
ਤੂੰ ਤਾਂ ਗੱਲ ਕਰਦੀ ਨੀ
[Verse 5]
ਬਿੱਲੇ-ਬਿੱਲੇ ਨੈਨ ਕੁੜੇ ਤੇਰੀ ਜਾਨ-ਜਾਨ ਸਾਡੀ ਕੱਢ ਦੇ
ਤੇਰੇ ਵਰਗੀ ਸੋਹਣੀ ਸਾਨੂੰ ਸਦੀਆਂ ਹੋ ਗਈਆਂ ਲੱਭਦੇ, ਯੇਹ
ਬਿੱਲੇ-ਬਿੱਲੇ ਨੈਨ ਕੁੜੇ ਤੇਰੀ ਜਾਨ ਜਾਨ ਸਾਡੀ ਕੱਢ ਦੇ
ਤੇਰੇ ਵਰਗੀ ਸੋਹਣੀ ਸਾਨੂੰ ਸੱਦੀਆਂ ਹੋ ਗਈਆਂ ਲੱਭਦੇ
[Verse 6]
ਕਾਹਤੋਂ ਉੱਡਗਈ ਚੈਨ ਮੇਰੇ
ਹਾਂ ਚੈਨ ਤੇਰੇ ਤੇ ਰਹਿਣ ਮੇਰੇ
ਬੁੱਲਾਂ ਚ ਗੁਣ-ਗੁਣ ਰੇਹਾਨ ਤੇਰੇ
ਗੱਲਾਂ ਅੱਖਾਂ ਨਾਲ ਕਰਦੇ ਰਹੇ
ਕੱਲ੍ਹ ਰਾਤ ਅੱਸੀ ਤੈਨੂੰ ਤੱਕਦੇ ਰਹੇ
ਤੇਰੇ ਖਿਆਲਾਂ ਚੋਂ ਲੁੱਕਦੇ ਰਹੇ
[Verse 7]
ਤੂੰ ਗੱਲ ਕਰਦੀ ਨੀ
ਜੇ ਤੂੰ ਕਰਨਾ ਚੌਂਦੀ ਸੀ
ਤੂੰ ਤਾਂ ਗੱਲ ਕਰਦੀ ਨੀ
ਮੈਨੂੰ ਹੀ ਕਰਨੀ ਪੈਣੀ ਏ
ਤੂੰ ਗੱਲ ਕਰਦੀ ਨੀ
ਤੂੰ ਤਾਂ ਕਰਨੀ ਚੌਂਦੀ ਸੀ
ਤੂੰ ਗੱਲ ਕਰਦੀ ਨੀ
ਮੈਨੂੰ ਹੀ ਕਰਨੀ ਪੈਣੀ ਏ
[Verse 8]
ਤੂੰ ਤਾਂ ਹੁਣ ਕਰਦੀ ਨੀ
ਜੋ ਤੂੰ ਕਰਨਾ ਚੌਂਦੀ ਸੀ
ਤੂੰ ਤਾਂ ਗੱਲ ਕਰਦੀ ਨੀ
ਮੈਨੂੰ ਹੀ ਕਰਨੀ ਪੈਣੀ ਏ
ਤੂੰ ਤਾਂ ਗੱਲ ਕਰਦੀ ਨੀ
ਤੂੰ ਤਾਂ ਗੱਲ ਕਰਦੀ ਨੀ
Written by: Supreme Sidhu, Talwinder Singh
instagramSharePathic_arrow_out􀆄 copy􀐅􀋲

Loading...