album cover
HEAD HIGH
824
Hip-Hop/Rap
HEAD HIGH è stato pubblicato il 19 luglio 2025 da CHANNA come parte dell'album HEAD HIGH - Single
album cover
Data di uscita19 luglio 2025
EtichettaCHANNA
LanguageEnglish
Melodicità
Acousticità
Valence
Ballabilità
Energia
BPM92

Video musicale

Video musicale

Crediti

PERFORMING ARTISTS
CHANNA
CHANNA
Background Vocals
COMPOSITION & LYRICS
CHANNA
CHANNA
Songwriter
PRODUCTION & ENGINEERING
Chandler Jewels
Chandler Jewels
Engineer

Testi

Sab ਖੇਡਾਂ mann dia manna ch ਦਲੇਰੀਆਂ
ਲੜੀਆਂ ne jithe akhan fer kithe ਫੇਰੀਆਂ
Bol hi ਪੁਗਾਏ aa nii ਮਿੱਤਰਾਂ ਨੇ ਮੁੱਢ ਤੋਂ
Akhan ਮਿੱਠਾ ਝਾਕਦੀਆਂ vaar vaar teriyan
Time kurre yarran vich ਬੈਠਿਆਂ ਦਾ ਲੰਗਜੇ
ਜੱਟ ਦੇ ਅਸੂਲ keep head up ਮੰਗਦੇ
ਮੈਂ body ch ਗਦਾਰੀਆਂ de ਕਣ naio ਰੱਖਦਾ
Menu nii ਕਬੂਲ koi ਖਹਿਕੇ kolo lang je
Bad ਤੇ classy ehe khich di ਦਕਾਨ ਏ
Low ਤੇ slow challe ਸੂਤ lendi jaan ਏ
Saade naal yariaan da ਸੁਰਗਾਂ ਦਾ ਝੂਟਾ
Vair maada jatt da nii kadd da ਪਰਾਣ ਏ
ਇੱਥੇ ਦੀਆਂ ਉੱਥੇ we don't snitch
ਕੀਲ ਕੇ ਪਟਾਰੀ ਪਾਲਾਂ ਜਾਣਦਾ Trick
Bohti ਅੜਬਾਈ saade ਬੋਲਾਂ ਅਤੇ ਕੰਮਾਂ'ਚ
Main ਯਾਰੀਆਂ ch pakka jiwe ਲੋਹੇ ਤੇ grip
Kde hunda sydney ਤੇ kde hunda ਪਿੰਡ ਨੀ ਯਾਰੀਆਂ ch pakke ਮੁੰਡੇ vaarde a ਜ਼ਿੰਦ ਨੀ
Low-key asi rehne a
ਇੱਕੋ gall kehne Na sunn de naa ਸਹਿਨੇ a
ਖੜਦੇ v ohna naal jihna naal ਬਹਿਨੇ a
ਕੰਮ ਤੇ flow ਮੇਰਾ ਭੌਰਾ ਨਾ slow
Kadd de ਭਲੇਖੇ ਜੇੜੇ dabb lagge ਦੋ
ਜੇਹੜੇ dabb lagge ਦੋ
ਸੁਲਝੀ ਬੜੀ a yarri ਚੀਜ khelan nii
ਉਲਝੇ ta asi v ਬਥੇਰੇ pehlan c
ਛਾਂਟ ਛਾਂਟ ਗੱਬਰੂ ne side karte
ਯੱਕਿਆਂ di chaal vich ਨੈਲਾ ਦੈਲਾ ਨਹੀਂ
Chamber ਚੜਾਲੀਆਂ ਮੈਂ ਖੇਡਾਂ ਨਾ ਚਲਾਉਣ ਨੂ
ਅੰਬਰਾਂ ਤੇ ਲਾ ਦਿਆਂ ਜਾਂ ਅੰਬਰਾਂ ਤੋਂ ਲਾਉਣ ਨੂੰ
Cold chrome ਕਰੇ talk ਮੇਰਾ ਪੱਕਾ ਏ
ਲੋੜ jdo pawe ni ਨਿਸ਼ਾਨਿਆਂ te laun nu
ਲਾਉਂਦੇ ਨੇ ਗਰੌਂਡਾਂ ਭੈੜੇ ਕੌਡੀ ਦੇ de shokeen ne
ਮਿਹਨਤਾਂ naal khatte ਭਲਵਾਨੀ ਜੇ ਸਰੀਰ ne
Rakhe ਬੋਚ-ਬੋਚ ਪੈਰ dulle vaang gabhru
ਧਾਵੀ ਛੱਡ ਫੜੇ ਸੋਚੇ ਹੰਦਿਆਂ ਤੇ ਟੱਕਰੂਂ
O pump ਆ blood utto charhdi ਜਵਾਨੀ
Ni teri kitho ਪੱਟ ਲਊਗੀ akh mastaani
O yaarian to ਵੇਹਲ hii na ਮਿਲੇ jatt nu
Tenu kitho ਦੇਦਿਆਂ pyaar di ਨਿਸ਼ਾਨੀ
Tenu kitho ਦੇਦਿਆਂ pyaar di ਨਿਸ਼ਾਨੀ
Written by: C CHANNA
instagramSharePathic_arrow_out􀆄 copy􀐅􀋲

Loading...