album cover
Gumrah 2.0
album cover
Gumrah 2.0 è stato pubblicato il 30 dicembre 2021 da Freebird Records come parte dell'album Gumrah 2.0 - Single
30 dicembre 2021
EtichettaFreebird Records
BPM85
Melodicità
Acousticità
Valence
Ballabilità
Energia

Testi

ਐ ਐ ਟੋਸ਼ੀ
ਮੈਨੂੰ ਪਤਾ, ਪੈਗੇ ਹੁਣ ਫਰਕ ਬੜੇ
ਮੈਨੂੰ ਪਤਾ, ਅੱਸੀ ਰਹੇ ਰੜਕ ਬੜੇ
ਮੈਨੂੰ ਪਤਾ, ਤੇਰੇ ਕੋਲ ਰਿਸਕ ਤੇ ਆਇਆ
ਤੇਰੇ ਸਾਹਮਣੇ ਹੋਣਾ ਏ ਮੈ ਤਬਾਹ
ਭਟਕੇ ਨੂੰ ਰਾਹ ਦੇ ਮੈਂ ਹੋਇਆ ਗੁਮਰਾਹ
ਦਿਲ ਤੋਂ ਸਲਾਹ ਦੇ ਮੈਂ ਹੋਇਆ ਗੁਮਰਾਹ
ਚਾਹੁੰਦਾ ਯਾ ਮੈਂ ਥਿੰਕਿੰਗ ਡਾਇਵਰਟ ਕਰਨਾ
ਅੱਖਾਂ ਚੋਂ ਪਿਲਾ ਦੇ ਮੈਂ ਹੋਇਆ ਗੁਮਰਾਹ
ਯਾਰ ਦੇ ਵਲੈਤ ਜਾਣ ਪਿਛੋ ਸੋਹਣਿਆ
ਬੰਦ ਕਮਰੇ ਚ ਬੁਲਟ ਜਿਹੀ ਹੋਈ ਜ਼ਿੰਦਗੀ
ਪਤਾ ਮੈਨੂੰ ਡੁੱਬਣਾ ਮੈਂ ਤੇਰਿਆਂ ਨੈਣਾਂ ਚ
ਤਾਹੀ ਪਾਣੀਆਂ ਚ ਗਈ ਨਾ ਡੁਬੋਈ ਜ਼ਿੰਦਗੀ
ਕੱਚੀ ਉਮਰ ਚ ਬੈਠਾ ਖੋਈ ਜ਼ਿੰਦਗੀ
ਇਹਦਾ ਵੀ ਜਿਓਂਦਾ ਭਲਾ ਕੋਈ ਜ਼ਿੰਦਗੀ
ਤੇਰੇ ਤੋਂ ਨੀ ਯਾਰਾਂ ਨੇ ਲੁਕੋਈ ਜ਼ਿੰਦਗੀ
ਨਹੀਂ ਲਿਆ ਕਦੇ ਵਫ਼ਾ ਦਾ ਨਫ਼ਾ
ਭਟਕਣੇ ਨੂੰ ਰਾਹ ਦੇ ਮੈਂ ਹੋਇਆ ਗੁਮਰਾਹ
ਦਿਲ ਤੋਂ ਸਲਾਹ ਦੇ ਮੈਂ ਹੋਇਆ ਗੁਮਰਾਹ
ਚਾਉਣਾ ਯਾ ਥਿੰਕਿੰਗ ਡਾਇਵਰਟ ਕਰਨਾ
ਅੱਖਾਂ ਚੋਂ ਪਿਲਾ ਦੇ ਮੈਂ ਹੋਇਆ ਗੁਮਰਾਹ
ਭਟਕਣੇ ਨੂੰ ਰਾਹ ਦੇ ਮੈਂ ਹੋਇਆ ਗੁਮਰਾਹ
ਦਿਲ ਤੋਂ ਸਲਾਹ ਦੇ ਮੈਂ ਹੋਇਆ ਗੁਮਰਾਹ
ਚਾਉਣਾ ਯਾ ਥਿੰਕਿੰਗ ਡਾਇਵਰਟ ਕਰਨਾ
ਅੱਖਾਂ ਚੋਂ ਪਿਲਾ ਦੇ ਮੈਂ ਹੋਇਆ ਗੁਮਰਾਹ
ਹੋਈ ਜਾ ਰਿਹਾ ਏ ਜੱਗ ਏਥੇ ਘਰ ਨੂੰ ਸਿਆਣਾ
ਐਮੀ ਗਿੱਲ ਪਰ ਪਾਗਲ ਸੀ ਪਾਗਲ ਰਿਹਾ
ਅੱਖ ਵਿੱਚ ਅੱਖ ਪਾ ਕੇ ਬੋਲਦਾ ਏ ਝੂਠ ਹੁਣ
ਸੱਚੇ ਸੁੱਚੇ ਪਿਆਰ ਦੇ ਨਾ ਕਾਬਿਲ ਰਿਹਾ
ਕਿਸੇ ਕਿਸੇ ਲਈ ਹੀ ਰੋਲ ਮਾਡਲ ਰਿਹਾ
ਭੋਤਿਆਂ ਦੇ ਲਈ ਨਾ ਦਰਿਆ ਦਿਲ ਰਿਹਾ
ਸਮਝੇ ਨਾ ਜ਼ਿੰਮੇਵਾਰੀ ਵੱਟੇ ਬਦਲ ਜੇਹਾ
ਬੱਸ ਰਹਿਗੇ ਹੁਣ ਗਿਣਤੀ ਦੇ ਸਾਹ
ਭਟਕੇ ਨੂੰ ਰਾਹ ਦੇ ਮੈਂ ਹੋਇਆ ਗੁਮਰਾਹ
ਦਿਲ ਤੋਂ ਸਲਾਹ ਦੇ ਮੈਂ ਹੋਇਆ ਗੁਮਰਾਹ
ਚਾਹੁੰਦਾ ਯਾ ਮੈਂ ਥਿੰਕਿੰਗ ਡਾਇਵਰਟ ਕਰਨਾ
ਅੱਖਾਂ ਚੋਂ ਪਿਲਾ ਦੇ ਮੈਂ ਹੋਇਆ ਗੁਮਰਾਹ
ਭਟਕਣੇ ਨੂੰ ਰਾਹ ਦੇ ਮੈਂ ਹੋਇਆ ਗੁਮਰਾਹ
ਦਿਲ ਤੋਂ ਸਲਾਹ ਦੇ ਮੈਂ ਹੋਇਆ ਗੁਮਰਾਹ
ਚਾਉਣਾ ਯਾ ਥਿੰਕਿੰਗ ਡਾਇਵਰਟ ਕਰਨਾ
ਅੱਖਾਂ ਚੋਂ ਪਿਲਾ ਦੇ ਮੈਂ ਹੋਇਆ ਗੁਮਰਾਹ
ਅੱਖਾਂ ਚੋਂ ਪਿਲਾ ਦੇ ਮੈਂ ਹੋਇਆ ਗੁਮਰਾਹ
Written by: AMMY GILL, Sarosh Ansar
instagramSharePathic_arrow_out􀆄 copy􀐅􀋲

Loading...