Checkin
3999
Pop
Checkin è stato pubblicato il 26 luglio 2024 da Universal Music India Pvt. Ltd. (Navaan Sandhu) come parte dell'album The Finest
Più popolariUltimi 7 giorni
01:25 - 01:30
Checkin è stata scoperta più frequentemente a circa 1 minuti and 25 secondi dall'inizio la canzone durante la settimana passata
00:00
01:05
01:20
01:25
01:45
01:55
02:35
00:00
03:29
Crediti
PERFORMING ARTISTS
Navaan Sandhu
Vocals
COMPOSITION & LYRICS
Navaan Sandhu
Songwriter
Baaz Gill
Lyrics
PRODUCTION & ENGINEERING
Icon
Producer
Rxtro
Producer
Testi
You know what, i-i can't (icon), i can't
Like, he's like, he's so gorgeous
Look at his face, i'm just there like ooh
ਇਫ ਯੂ, ਐਟ ਵਿਚਐਵਰ ਪੁਆਇੰਟ ਕੈਚ ਅੱਪ ਵਿਦ ਨਵਾਨ
You know what i mean
Yeah, i've to go, i don't fucking know
Whoever it is, she's lucky
ਏਅਰਪੋਰਟ 'ਤੇ ਖੜਾ ਸੀ, ਜਦੋ ਮੈਂ ਤੈਨੂੰ ਵੇਖਿਆ ਨੀ
ਯੂਐਸ ਤੋਂ ਇੰਡੀਆ, ਹਾਏ, ਨਵੀ-ਨਵੀ ਆਈ ਸੀ
ਵਾਲ ਸੀ ਤੇਰੇ ਸਟ੍ਰੇਟ, ਗਮਬੂਟਾਂ 'ਚ ਪੈਰ
ਉਤੋਂ ਤੂੰ ਫ਼ਰ ਵਾਲੀ ਜੈਕਟ ਵੀ ਪਾਈ ਸੀ ਨੀ
ਵੇਖ ਕੇ ਤੈਨੂੰ ਮੂੰਹੋਂ ਨਿਕਲਿਆ "ਓਐਮਜੀ"
ਸੱਚ ਦੱਸਾਂ ਮੈਂ, ਤੇਰਾ ਰੂਪ ਤਾਂ ਤਬਾਹੀ ਸੀ
ਆਈ ਐਮੀਰੇਟਸ' 'ਚ ਫਰਸਟ ਕਲਾਸ ਬਹਿ ਕੇ
ਅੱਖਾਂ ਦੀ ਸ਼ੇਡ ਨੀ ਤੂੰ ਡਿਓਰ ਦੀ ਲਗਾਈ ਸੀ
ਨੀ ਤੂੰ ਮੇਰੇ ਵੱਲ ਵੇਖ ਫਿਰ ਬੱਦਲਾਂ ਨੂੰ ਵੇਖੇ
ਮੈਨੂੰ ਲੱਗ ਗਿਆ ਪਤਾ, ਤੈਨੂੰ ਆ ਗਿਆ ਮੈਂ ਚੇਤੇ
ਕਿੰਝ ਭੁੱਲ ਜਾਂਦੀ ਫੇਸ ਤੂੰ ਨਵਾਂ ਦਾ, ਕੁੜੇ
ਤੈਨੂੰ ਹੋਊਗਾ ਟੋਰੋਂਟੋ ਸਾਰਾ ਜਾਣਦਾ, ਕੁੜੇ
ਮੈਂ ਸੀ ਪਿੰਡ ਵਿੱਚ ਰਹਿੰਦਾ, ਤੂੰ ਸੀ ਬੀਜੀ ਕੋਲੇ ਆਈ
ਤੇਰੀ ਕਜ਼ਨ ਨੇ ਦੋਵਾਂ ਦੀ ਸੀ ਵਾਰਤਾ ਕਰਾਈ
ਓਹ ਮੇਰੇ ਚੱਜ 'ਤੇ ਸੀ ਸੈਂਟੀ, ਲਾਉਂਦੀ ਗੱਲਾਂ ਵੀ ਪਲੈਂਟੀ
ਤੂੰ ਸੀ ਆਕੜ ਨੇ ਫੈਂਟੀ, ਸੰਧੂ ਇਸ਼ਕ 'ਚ ਸੈਂਟੀ
ਕਿੰਨੇ ਦਿਨ ਸੀ ਮੈਂ ਅਖੀਆਂ ਨੂੰ ਰਿਹਾ ਟਾਲਦਾ
ਅੱਲ੍ਹਾ ਖੁਦ ਸੀ ਸ਼ਿਕਾਰ ਹੋਇਆ ਮੋਹ ਦੇ ਜਾਲ ਦਾ
ਮੈਂ ਤੇਰੀ ਦੀਦ ਭਾਲਦਾ ਤੇ ਕਦੇ ਨੀਂਦ ਭਾਲਦਾ
ਤੇਰੇ ਹੁਸਨ ਨੇ ਪੱਟਿਆ ਮੈਂ 13 ਸਾਲ ਦਾ
ਮੈਨੂੰ ਕਰਤਾ ਦੀਵਾਨਾ ਇਸ਼ਕੇ ਦੀ ਸੱਟ ਨੇ
ਤੇਰਾ ਨਾਮ ਜਾ ਕੇ ਮੇਲੇ ਚੋਂ ਲਿਖਾਇਆ ਜੱਟ ਨੇ
ਮੈਂ ਮੁਹੱਬਤ ਦਾ ਤੈਨੂੰ ਆ ਕੇ ਕੀਤਾ ਇਜ਼ਹਾਰ
ਤੂੰ ਓਹਦੋਂ ਪਲ ਵੀ ਨਾ ਲਾਇਆ, ਕਰਤਾ ਸੀ ਇਨਕਾਰ
"ਲੁੱਕ ਐਟ ਯੂ, ਲੁੱਕ ਐਟ ਮੀ," ਕੇਹ ਕੇ ਗੱਲ ਤੂੰ ਮੁਕਾਈ
ਓਹਤੋਂ ਅਗਲੇ ਹੀ ਦਿਨ ਤੂੰ ਸਰੀ ਕਰ ਗਈ ਚੜ੍ਹਾਈ
ਕਿੰਨੇ ਸਮੇਂ ਤੋਂ ਮੈਂ ਇਸ਼ਕੇ 'ਚ ਰਿਹਾ ਸੜਦਾ
ਰੱਬ ਜੋ ਵੀ ਕਰਦਾ ਹੈ, ਚੇਂਜ ਲਈ ਹੀ ਕਰਦਾ
ਮੈਂ ਦਿਲ ਸਾਡੇ ਹੋਏ ਨਾ' ਕਾਗਜ਼ਾਂ 'ਤੇ ਪੀੜ ਮਧਤੀ
ਹਾਂ, ਲਿਖ ਤੇਰੇ ਬਾਰੇ ਲੋਕਾਂ 'ਚ ਬਿਆਨ ਕਰਤੀ
ਖੱਟੀ ਵਾਹ-ਵਾਹ-ਵਾਹ ਤੇ ਐਦਾ ਵੱਡਾ ਨਾਮ ਹੋ ਗਿਆ
ਮੁੰਡਾ ਦੇਸੀ, ਵੇਅਮੇਕਰ ਨਵਾਂ ਹੋ ਗਿਆ
ਨੀ ਤੇਰਾ ਮੰਨ ਸਿਗਾ ਆ ਕੇ ਬੁਲਾਉਣ ਦਾ ਮੈਨੂੰ
ਮੈਨੂੰ ਗਮ ਨਹੀਂ ਕੋਈ ਰਿਹਾ ਹੁਣ ਖੋਣ ਦਾ ਤੈਨੂੰ
ਮੈਂ ਤੇਰਾ ਵੇਖ ਲਿਆ ਇੰਸਟਾ' 'ਤੇ ਮੈਸੇਜ, ਕੁੜੇ
ਜੋ ਤੂੰ ਲਿਖ ਭੇਜਿਆ ਸੀ ਐਦਾ ਪੈਸੇਜ, ਕੁੜੇ
ਮੈਂ ਬਿਨਾ ਕੀਤੇ ਰਿਪਲਾਈ ਇਗਨੋਰ ਮਾਰਿਆ ਨੀ
ਛੇਤੀ ਮਿਲੂ, ਤੇਰੀ ਕੰਟਰੀ 'ਚ ਟੂਰ ਲਾ ਰਿਹਾਂ (ਹਾਂ)
ਛੇਤੀ ਮਿਲੂ, ਤੇਰੀ ਕੰਟਰੀ 'ਚ ਟੂਰ ਲਾ ਰਿਹਾਂ (ਹਾਂ)
ਛੇਤੀ ਮਿਲੂ, ਤੇਰੀ ਕੰਟਰੀ 'ਚ ਟੂਰ ਲਾ ਰਹਾਂ
ਏਅਰਪੋਰਟ 'ਤੇ ਖੜਾ ਸੀ ਜਦੋ ਮੈਂ ਤੈਨੂੰ ਵੇਖਿਆ ਨੀ
ਯੂਐਸ ਤੋਂ ਇੰਡੀਆ, ਹਾਏ, ਨਵੀ-ਨਵੀ ਆਈ ਸੀ
ਵਾਲ ਸੀ ਤੇਰੇ ਸਟ੍ਰੇਟ, ਗਮਬੂਟਾਂ 'ਚ ਪੈਰ
ਉਤੋਂ ਤੂੰ ਫ਼ਰ ਵਾਲੀ ਜੈਕਟ ਵੀ ਪਾਈ ਸੀ ਨੀ
(ਸਾਡੇ ਹੋਏ ਕਾਗਜ਼ਾਂ ਤੇ, ਸਾਡੇ ਹੋਏ ਕਾਗਜ਼ਾਂ ਤੇ...)
ਲਿਖ ਤੇਰੇ ਬਾਰੇ ਲੋਕਾਂ 'ਚ ਬਿਆਨ ਕਰਤੀ
ਖੱਟੀ ਵਾਹ-ਵਾਹ-ਵਾਹ ਤੇ ਐਦਾ ਵੱਡਾ ਨਾਮ ਹੋ ਗਿਆ
ਮੁੰਡਾ ਦੇਸੀ, ਵੇਮੇਕਰ ਨਵਾਂ ਹੋ ਗਿਆ
ਮੁੰਡਾ ਦੇਸੀ, ਵੇਮੇਕਰ ਨਵਾਂ ਹੋ ਗਿਆ
ਮੁੰਡਾ ਦੇਸੀ, ਵੇਮੇਕਰ ਨਵਾਂ ਹੋ ਗਿਆ
ਮੁੰਡਾ ਦੇਸੀ, ਵੇਮੇਕਰ ਨਵਾਂ ਹੋ ਗਿਆ
ਮੁੰਡਾ ਦੇਸੀ, ਵੇਮੇਕਰ ਨਵਾਂ ਹੋ ਗਿਆ
(ਨਵਾਂ ਹੋ ਗਿਆ, ਨਵਾਂ ਹੋ ਗਿਆ), ਵੂ!
Written by: Baaz Gill, Navaan Sandhu

