album cover
album cover
Debate è stato pubblicato il 20 settembre 2020 da Jass Records come parte dell'album Debate - Single
20 settembre 2020
EtichettaJass Records
BPM82
Melodicità
Acousticità
Valence
Ballabilità
Energia

Video musicale

Video musicale

Testi

Ayo, you already know
It's the Gur Sidhu music
ਓ, ਕਿਤੇ ਰੌਲ਼ੇ ਕੰਗਣੀ ਦੇ, ਕਿਤੇ ਰੌਲ਼ੇ ਵੰਗ ਦੇ
Top magazine ਵੀ cover photo ਮੰਗਦੇ
ਤੇਰੇ ਰੂਪ 'ਤੇ debate ਰਹਿੰਦੀ ਚਲਦੀ
ਤੇਰੇ ਰੂਪ 'ਤੇ debate ਰਹਿੰਦੀ ਚਲਦੀ
ਨੀ channel'an 'ਤੇ ਸ਼ੋਰ, ਬੱਲੀਏ
ਸਾਨੂੰ ਅਸਲਾ ਚਕਾਊ ਤੇਰੀ ਤੋਰ, ਬੱਲੀਏ, ਨੀ ਮੈਨੂੰ Webley...
Webley ਲੈ ਆਉਣਾ ਪਊ ਹੋਰ, ਬੱਲੀਏ, ਨੀ ਸਾਨੂੰ ਅਸਲਾ
ਅਸਲਾ ਚਕਾਊ ਤੇਰੀ ਤੋਰ, ਬੱਲੀਏ, ਨੀ ਮੈਨੂੰ Webley...
Webley ਲੈ ਆਉਣਾ ਪਊ ਹੋਰ, ਬੱਲੀਏ, ਨੀ ਸਾਨੂੰ ਅਸਲਾ (that's right)
(ਸਾਨੂੰ ਅਸਲਾ)
(ਸਾਨੂੰ ਅਸਲਾ)
ਓ, ਤੇਰਾ-ਮੇਰਾ ਪਿਆਰ ਜਰਿਆ ਨਹੀਂ ਜਾਣਾ ਜੱਗ ਤੋਂ
ਤੇਰੇ ਪਿੱਛੇ ਪਰਚੇ ਨੀ ਹੋਣਗੇ ਅਲੱਗ ਤੋਂ
(ਤੇਰੇ ਪਿੱਛੇ ਪਰਚੇ ਨੀ ਹੋਣਗੇ ਅਲੱਗ ਤੋਂ) ਹਾਏ, ਮੈਂ ਮਰਜਾਂ
ਓ, ਤੇਰਾ-ਮੇਰਾ ਪਿਆਰ ਜਰਿਆ ਨਹੀਂ ਜਾਣਾ ਜੱਗ ਤੋਂ
ਤੇਰੇ ਪਿੱਛੇ ਪਰਚੇ ਨੀ ਹੋਣਗੇ ਅਲੱਗ ਤੋਂ
ਮੈਨੂੰ ਤੇਰੀ ਅੱਖ ਦਾ ਮਿਲਾਪ ਮਹਿੰਗਾ ਪਊ
ਮੈਨੂੰ ਤੇਰੀ ਅੱਖ ਦਾ ਮਿਲਾਪ ਮਹਿੰਗਾ ਪਊ
ਖਾ ਜਾਏਂਗੀ ਤੂੰ Gill Raunta ਭੋਰ, ਬੱਲੀਏ
(ਖਾ ਜਾਏਂਗੀ ਤੂੰ Gill Raunta ਭੋਰ, ਬੱਲੀਏ)
ਸਾਨੂੰ ਅਸਲਾ ਚਕਾਊ ਤੇਰੀ ਤੋਰ, ਬੱਲੀਏ, ਨੀ ਮੈਨੂੰ Webley...
Webley ਲੈ ਆਉਣਾ ਪਊ ਹੋਰ, ਬੱਲੀਏ, ਨੀ ਸਾਨੂੰ ਅਸਲਾ
ਅਸਲਾ ਚਕਾਊ ਤੇਰੀ ਤੋਰ, ਬੱਲੀਏ, ਨੀ ਮੈਨੂੰ Webley...
Webley ਲੈ ਆਉਣਾ ਪਊ ਹੋਰ, ਬੱਲੀਏ, ਨੀ ਸਾਨੂੰ ਅਸਲਾ
(ਹੋਰ, ਬੱਲੀਏ)
(ਹੋਰ, ਬੱਲੀਏ)
ਓ, ਸਿਰੇ ਦੀਆਂ model'an ਤੋਂ ਉੱਚਾ ਤੇਰਾ ਨਖ਼ਰਾ
ਸਵਾ ਮਣ ਪਾਣੀ ਵਾਂਗੂ ਸੁੱਚਾ ਤੇਰਾ ਨਖ਼ਰਾ
(ਸਵਾ ਮਣ ਪਾਣੀ ਵਾਂਗੂ ਸੁੱਚਾ ਤੇਰਾ ਨਖ਼ਰਾ)
ਓ, ਸਿਰੇ ਦੀਆਂ model'an ਤੋਂ ਉੱਚਾ ਤੇਰਾ ਨਖ਼ਰਾ
ਸਵਾ ਮਣ ਪਾਣੀ ਵਾਂਗੂ ਸੁੱਚਾ ਤੇਰਾ ਨਖ਼ਰਾ
ਮੈਨੂੰ ਲਗਦਾ copy ਆ ਤੇਰੀ ਕਰਦੇ
ਮੈਨੂੰ ਲਗਦਾ copy ਆ ਤੇਰੀ ਕਰਦੇ
ਨੀ ਪਹਿਲਾਂ ਪਾਉਂਦੇ ਮੋਰ, ਬੱਲੀਏ (ਮੋਰ, ਬੱਲੀਏ)
ਸਾਨੂੰ ਅਸਲਾ ਚਕਾਊ ਤੇਰੀ ਤੋਰ, ਬੱਲੀਏ, ਨੀ ਮੈਨੂੰ Webley...
Webley ਲੈ ਆਉਣਾ ਪਊ ਹੋਰ, ਬੱਲੀਏ, ਨੀ ਸਾਨੂੰ ਅਸਲਾ
ਅਸਲਾ ਚਕਾਊ ਤੇਰੀ ਤੋਰ, ਬੱਲੀਏ, ਨੀ ਮੈਨੂੰ Webley...
Webley ਲੈ ਆਉਣਾ ਪਊ ਹੋਰ, ਬੱਲੀਏ, ਨੀ ਸਾਨੂੰ ਅਸਲਾ
ਝਾਕਾ ਤੇਰੀ ਅੱਖ ਦਾ ਬਰੂਦ ਜਿੰਨਾ ਮਾਰੂ ਆ
ਟੌਰ ਤੇਰੀ Gill ਦੀਆਂ ਲਿਖਤਾਂ 'ਤੇ ਭਾਰੂ ਆ
(ਟੌਰ ਤੇਰੀ Gill ਦੀਆਂ ਲਿਖਤਾਂ 'ਤੇ ਭਾਰੂ ਆ)
ਓ-ਓ, ਝਾਕਾ ਤੇਰੀ ਅੱਖ ਦਾ ਬਰੂਦ ਜਿੰਨਾ ਮਾਰੂ ਆ
ਨੀ ਟੌਰ ਤੇਰੀ Gill ਦੀਆਂ ਲਿਖਤਾਂ 'ਤੇ ਭਾਰੂ ਆ
ਸਾਡੇ fire'an ਦੇ ਖੜਾਕ ਫ਼ਿੱਕੇ ਪਾਉਂਦੇ ਆ
ਸਾਡੇ fire'an ਦੇ ਖੜਾਕ ਫ਼ਿੱਕੇ ਪਾਉਂਦੇ ਆ
ਨੀ ਝਾਂਜਰਾਂ ਦੇ ਬੋਰ, ਬੱਲੀਏ (ਬੋਰ, ਬੱਲੀਏ)
ਸਾਨੂੰ ਅਸਲਾ ਚਕਾਊ ਤੇਰੀ ਤੋਰ, ਬੱਲੀਏ, ਨੀ ਮੈਨੂੰ Webley...
Webley ਲੈ ਆਉਣਾ ਪਊ ਹੋਰ, ਬੱਲੀਏ, ਨੀ ਸਾਨੂੰ ਅਸਲਾ
ਅਸਲਾ ਚਕਾਊ ਤੇਰੀ ਤੋਰ, ਬੱਲੀਏ, ਨੀ ਮੈਨੂੰ Webley...
Webley ਲੈ ਆਉਣਾ ਪਊ ਹੋਰ, ਬੱਲੀਏ, ਨੀ ਸਾਨੂੰ ਅਸਲਾ (that's right)
(ਹੋਰ, ਬੱਲੀਏ)
(ਹੋਰ, ਬੱਲੀਏ)
Written by: Gill Raunta, Gur Sidhu
instagramSharePathic_arrow_out􀆄 copy􀐅􀋲

Loading...