album cover
Handcuffs
album cover
Handcuffs è stato pubblicato il 17 febbraio 2022 da Universal Music India Pvt. Ltd. (Navaan Sandhu) come parte dell'album Way Maker
Released17 febbraio 2022
EtichettaUniversal Music India Pvt. Ltd. (Navaan Sandhu)
BPM97
Melodicità
Acousticità
Valence
Ballabilità
Energia

Video musicale

Video musicale

Testi

[Verse 1]
ਸ਼ੋ ਮਰਸੀ ਓਨ ਇੱਟ
[Verse 2]
ਰੌਲਾ ਪੈ ਗਿਆ ਕਿ ਕਰਦਾ ਬਲੈਕ ਅਥਰਾ
ਯਾਰਡ ਵਿੱਚ ਬੱਜਾ ਕੋਰਵੈਟ ਫੜ੍ਹਕੇ
ਅਰੇ ਬੇਗਾਨੇ ਵੇਖ ਸੂਹ ਨਿਕਲੀ ਕਿ
ਜੱਟ ਕੱਲਾ ਘੁੰਮਦਾ ਏ ਤੇਰੇ ਨਾਲ ਚੜ੍ਹਕੇ
ਮੱਸਾਂ ਬਚਿਆ ਕਿ ਪਾਰਖੂਆ ਸ਼ਹਿਰ ਤੇਰੇ ਦਾ
ਹਿੱਸੇ ਜੇਲ੍ਹ ਵਿੱਚ ਆਉਣੀਆਂ ਸੀ ਘੇਸ ਦਰੀਆਂ
[Verse 3]
ਹੋ ਜਿੰਨੂੰ ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿਚ ਹੱਥਕੜੀਆਂ
ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿਚ ਹੱਥਕੜੀਆਂ
[Verse 4]
ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿੱਚ ਹੱਥਕੜੀਆਂ
ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿੱਚ ਹੱਥਕੜੀਆਂ
[Verse 5]
ਨਾ ਹੀ ਲਾਇਆ ਨਾ ਹੀ ਕੀਤਾ ਕਦੇ ਸੈੱਲ ਟੌਪ ਨੀ
ਕੁੱਛ ਲੋਕਾਂ ਨਜਾਇਜ਼ ਪਿਆ ਗੁੱਡਾ ਬਣਿਆ
ਇਕ ਯਦਕ ਨਾ ਜੀਨ ਦਾ ਸੀ ਗੋਲ ਰੱਖਿਆ
ਜਿਹੜਾ ਅੜਾ ਸੀ ਕੇਹ ਓਹਦਾ ਸਿਰ ਭੰਨਿਆ
ਪਹਿਲੇ ਦਿਨੋਂ ਡੱਬਾਂ ਨਾਲ ਲੱਗੇ ਨੇ ਸਪੋਲੀਏ
ਦੋਵਾਂ ਵਿੱਚ ਸ਼ੇਸ਼ ਰਹਿੰਦੀਆਂ ਨੇ ਜ਼ਹਿਰ ਭਰੀਆਂ
[Verse 6]
ਹੋ ਜਿੰਨੂੰ ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿਚ ਹੱਥਕੜੀਆਂ
ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿਚ ਹੱਥਕੜੀਆਂ
[Verse 7]
ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿੱਚ ਹੱਥਕੜੀਆਂ
ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿੱਚ ਹੱਥਕੜੀਆਂ
[Verse 8]
ਜਦੋ ਵੀ ਮਰਾਉ ਤੇਰੇ ਮੋਹ ਮਰਵਾਉ
ਨਹੀਂਓ ਪਾਉਂਦੀਆਂ ਸਿਕਾਰੀਆਂ ਨੂੰ ਦਿਲ ਲੱਗੀਆਂ
ਸਾਡੇ ਸੌਂਦੀਆਂ ਨੇ ਬਿੱਲੋ ਰਫਲਾਂ ਫਲਾਰੀ ਤੇ
ਦੋਵੇਂ ਚੱਲਣ ਜਦੋਂ ਭੀ ਲੈਲਾ ਹੋਣ ਲੱਗਿਆ
ਏਥੇ ਨਾਮ ਛੱਡ ਜਾਂਦੇ ਨਵਾਂ ਵਰਗੇ
ਜਦੋਂ ਸੁਹਾਂ ਦੇਕੇ ਆਪਣੇ ਪਤੌਣ ਮੜੀਆਂ
[Verse 9]
ਹੋ ਜਿੰਨੂੰ ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿਚ ਹੱਥਕੜੀਆਂ
ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿਚ ਹੱਥਕੜੀਆਂ
[Verse 10]
ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿੱਚ ਹੱਥਕੜੀਆਂ
ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿੱਚ ਹੱਥਕੜੀਆਂ
[Verse 11]
ਭਾਵੇ ਨਾਈਕੀ ਟਰੈਕ ਗੁੱਚੀ ਸੂਟ ਹੋ ਗਏ
ਤੇ ਹਿੱਲ ਸਾਈਡ ਰੱਖਿਆ ਟਰੈਪ ਹਾਊਸ ਨੀ
ਜਿਹੜਾ ਕਰਦਾ ਟਿਕਾਣੇ ਚੇਂਜ ਗੱਲ ਗੱਲ ਤੇ
ਹੋ ਕਿੱਤੋਂ ਵੇਖੂਗਾ ਜਵਾਕਾਂ ਕਾ ਨਾਲ ਮਿਕੀ ਮਾਊਸ ਨੀ
ਬਣਕੇ ਬ੍ਰਾਈਡ ਮੌਤ ਨਿੱਤ ਲੱਭਦੀ
ਖੌਰੇ ਕੀੜੇ ਵੇੜੇ ਲਾਵਾਂ ਜਾਨ ਪੜੀਆਂ
[Verse 12]
ਹੋ ਜਿੰਨੂੰ ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿਚ ਹੱਥਕੜੀਆਂ
ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿਚ ਹੱਥਕੜੀਆਂ
[Verse 13]
ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿੱਚ ਹੱਥਕੜੀਆਂ
ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿੱਚ ਹੱਥਕੜੀਆਂ
ਹੋ ਜਿੰਨੂੰ ਫਿਰਦੀ ਕਲੀਰ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿੱਚ ਹੱਥਕੜੀਆਂ
ਫਿਰਦੀ ਕਲੀਰ ਆ ਦੇ ਖਾਬ ਦੱਸਦੀ
ਓਹਦੇ ਘੁੰਮਣ ਦਿਮਾਗ ਵਿੱਚ ਹੱਥਕੜੀਆਂ
[Verse 14]
(ਹੱਥਕੜੀਆਂ)
(ਵਿੱਚ ਹਥਕੜੀਆਂ)
(ਵਿੱਚ ਹਥਕੜੀਆਂ)
(ਹੱਥਕੜੀਆਂ)
Written by: Navaan Sandhu
instagramSharePathic_arrow_out􀆄 copy􀐅􀋲

Loading...