album cover
TRAPSTAR
428
Music
TRAPSTAR è stato pubblicato il 16 ottobre 2025 da Rthyms Life Co. come parte dell'album GOD'S PLAN - EP
album cover
Data di uscita16 ottobre 2025
EtichettaRthyms Life Co.
Melodicità
Acousticità
Valence
Ballabilità
Energia
BPM83

Video musicale

Video musicale

Crediti

PERFORMING ARTISTS
Zehr Vibe
Zehr Vibe
Performer
Sardar Khehra
Sardar Khehra
Performer
Gminxr
Gminxr
Performer
COMPOSITION & LYRICS
Zehr Vibe
Zehr Vibe
Songwriter
Sardar Khehra
Sardar Khehra
Songwriter
Gminxr
Gminxr
Composer

Testi

Gminxr
ਕਦੇ Richard Millie, ਕਦੇ Patek Philippe
ਸਿੱਕਾ ਪੰਜਾਬ, ਤੋਂ ਲੈਕੇ ਚਲਦਾ ਬੰਬੇ, ਦਿੱਲੀ
ਉਠਿਆ ਪਿੰਡਾ ਚੋਂ, ਹਿੰਡਾ ਹੀ ਪਨੰਦੇ
ਦੁੱਖ ਹਾਲੇ ੪੭ ਵਾਲੀ ਵੰਡਦੇ
ਲੰਬੀ ਕਤਾਰ ਚੋਂ ਆਏ ਆ ਬਾਰ ਨੀ
ਮਹਿੰਗਾ USD ਜੇਹਾ ਬਿੱਲੋ ਤੇਰਾ ਯਾਰ ਨੀ
ਅੱਖਾਂ ਤੇ LV, Fendi 'ਚ ਪੈਰ ਨੇ
Vibe ਰੱਖਦੇ ਜੱਟਾ ਦੇ ਪੁੱਤਰ ਜ਼ਹਿਰ ਨੇ
ਖਿੜੀ ਆ ਲਹਿਰ ਨੀ, ਡੁਬ ਸਟਾਰ ਐ
ਜੇ ਵੈਰੀ ਆਣ ਚੜਕੇ ਤੇ ਜੱਟ ਵੀ ਤਿਆਰ ਐ
ਮਾੜਾ ਮਿਰਜਾਪੁਰ ਤੋਂ ਵੀ ਮਾਝੇ ਦਾ ਮਹੌਲ
ਵੈਰ ਪਾਉਣ ਨਾ ਨੇ ਪਾਇਆ ਦਿੰਦੇ ਪੁਸ਼ਤਾਂ ਆ ਰੋਲ
ਜਦੋ ਹੁੰਦੇ ਸੀ school ਕੋਲ ਰੱਖੇ pistol
ਰੌਂਦ ਹੌਲੋ ਦੇ ਰਕਾਨੇ ਦਿੰਦੇ ਬੰਦਾ ਵਿੱਚੋ ਖੋਲ
ਲੱਤਾਂ ਖਿੱਚਦੇ ਆ ਜਿਹੜੇ ਲੈਣ ਖਿੱਚ ਸੋਹਣੀਏ
ਜੱਦੀ ਪੁਸ਼ਤੀ ਮਝੈਲ ਬੜੇ rich ਸੋਹਣੀਏ
ਤੇ ਗੋਲੀ ਮਾਰਨੀ ਟੋਟਾ ਦੇ ਮੱਥੇ ਵਿਚ ਸੋਹਣੀਏ
ਗੋਲੀ ਮਾਰਨੀ ਟੋਟਾ ਦੇ ਮੱਥੇ ਵਿਚ ਸੋਹਣੀਏ
ਰੱਖੇ ਬੁਕਿਆ ਜੱਟਾ ਨੇ Taliban ਚੋਂ
ਆਇਆ ਕਲ ਹੀ ਸਮਾਨ Afghan ਚੋਂ
ਤੈਨੂੰ ਲੱਬਣੇ ਜਨਾਜੇ ਸ਼ਮਸ਼ਾਨ ਚੋਂ
ਲੱਗੇ ਥਾਣਿਆ 'ਚ mugshot ਤੇਰੇ ਯਾਰ ਦੇ
ਰੌਂਦ ਹੌਲੋ ਦੇ ਰਕਾਨੇ ਬੰਦਾ ਵਿੱਚੋ ਪਾੜਦੇ
ਰੌਂਦ ਹੌਲੋ ਦੇ ਰਕਾਨੇ ਬੰਦਾ ਵਿੱਚੋ ਪਾੜਦੇ
ਅਸੀ ਦਿੰਦੇ ਨੀ threat ਸਿੱਧਾ ਗੱਡੀ ਚਾੜਦੇ
ਸਭ ਉੱਡਣੇ ਰਕਾਨੇ ਖੁੱਡਾ ਵਿਚ ਵਾੜਤੇ
ਲੋਹਾ ਕੁੱਟਦੇ ਤੇ ਮਾਰਦੇ ਸ਼ਪਾਟੇ ਬਿਨਾ ਗਿਣੇ
ਹੁੰਦੇ ਰਾਤਾ ਨੂੰ trench'ਆ 'ਚ, hustle'ਆ 'ਚ ਦਿਨੇ
ਚੰਡੇ ਅਜੇ ਵੀ ਸ਼ਰੀਰ ਤੇ ਖੁਰਾਕ ਰੱਖੀ ਖੁੱਲੀ
Fairmont ਤੇ ਬੈਠੇ ਆ ਪਿੰਡ ਮੋਟਰ ਨੀ ਪੁੱਲੀ
ਏਥੇ GT ਰੱਖੀ, ਓਥੇ Gypsy ਸੀ petrol
ਏਥੇ ਰੱਖਿਆ Ruger, ਓਥੇ ੩੦ pistol
ਜਿੱਥੇ ਬੈ ਜੀਏ ਰਕਾਨੇ ਬੰਨ ਦਿੰਦੇ ਆ ਮੋਹਲ
ਉੱਠ ਪਿੰਡਾ ਚੋ ਰਵਾਜ ਬਦਲਤੇ ਬਾਰਦੇ
ਹੁੰਦੇ ਚਾਰੇ ਪਾਸੇ ਚਰਚੇ ਨੇ ਤੇਰੇ ਯਾਰ ਦੇ
ਪੈਂਦੇ BC ਦੀਆ ਸੜਕਾਂ ਤੇ ਰਾਟ car ਦੇ
ਆਏ ਜਿੱਤਣ ਮਦਾਨੀ ਝੋਟੇ ਕਿੱਥੇ ਹਾਰਦੇ
ਪਾਇਆ Trapstar ਫਿਰਦੇ ਪਟੋਲੇ ਤਾੜਦੇ
ਹੁੰਦੇ ਚਾਰੇ ਪਾਸੇ ਚਰਚੇ ਨੇ, ਚਰਚੇ ਨੇ
ਹੁੰਦੇ ਚਾਰੇ ਪਾਸੇ ਚਰਚੇ ਨੇ ਤੇਰੇ ਯਾਰ ਦੇ
Written by: Gminxr, Sardar Khehra, Zehr Vibe
instagramSharePathic_arrow_out􀆄 copy􀐅􀋲

Loading...