album cover
Without You
album cover
Without You è stato pubblicato il 16 febbraio 2024 da Saloni Music come parte dell'album Without You - Single
16 febbraio 2024
EtichettaSaloni Music
LinguaEnglish
BPM97
Melodicità
Acousticità
Valence
Ballabilità
Energia

Testi

ਮੇਰੇ ਸਾਥੀ
ਮੇਰੇ ਸੱਜਣਾ
ਸਾਥ ਜੀਨਾ ਹੈ ਸਾਥ ਮਰਨਾ
ਮੇਰੇ ਜਾਨੇ ਜਾਣਾ
ਮੇਰਾ ਸਾਥ ਨਿਭਾਣਾ
ਮੇਰੇ ਜਾਨੇ ਜਾਣਾ
ਮੇਰਾ ਸਾਥ ਨਿਭਾਣਾ
ਬਹਿਜਾ ਕੋਲ ਤੈਨੂੰ
ਦਿਲ ਦੀ ਸੁਣਾਵਾਂ
ਤੂੰ ਤਾ ਜਾਨੇ ਵੇ ਮੈਂ ਤੈਨੂੰ ਕਿੰਨਾ ਚਾਹਵਾਂ
I know you and her are in love
When you were mine i should've held you close enough
These days, you do whatever you want
Haven't i suffered enough
ਦਿਲ ਧੜਕੇ ਇਕ ਤੇਰੇ ਲਈ ਸੋਹਣਾ
ਤੂੰ ਹੀ ਮੇਰਾ ਸਪਨਾ
ਲਭ ਕੇ ਮੈਂ ਸਾਰੀ ਦੁਨੀਆ ਚੋਂ
ਤੈਨੂੰ ਲਿਆ ਆਪਣਾ
ਖਾਬੋਂ ਕੇ ਮੇਰੇ ਤੂੰ ਹੈ ਵੋ ਪਰੀ
ਰੱਖਲੂੰ ਛੁਪਾ ਕੇ ਜਿਸੀ ਦਿਲ ਕੇ ਕਰੀਬ
ਹਮਸਫ਼ਰ ਅਬ ਤੁਝੇ ਮੈਨੇ ਮੰਨਣਾ
ਐਸਾ ਪਿਆਰ ਯਾਦ ਕਰੇਗਾ ਜ਼ਮਾਨਾ
ਵੇ ਮੈਂ ਵੇਖ ਤੇਰੀ ਤੱਕਦੀ ਆ ਰਾਵਾਂ
ਕਾਰਾ ਰੋਜ਼ ਤੈਨੂੰ ਅਖੀਆਂ ਦੀ ਚਾਵਾਂ
I know you and her are in love
When you were mine, i should've held you close enough
These days, you do whatever you want
Haven't i suffered enough
ਦਿਲ ਧੜਕੇ ਇਕ ਤੇਰੇ ਲਈ ਸੋਹਣਾ
ਤੂੰ ਹੀ ਮੇਰਾ ਸਪਨਾ
ਲਭ ਕੇ ਮੈਂ ਸਾਰੀ ਦੁਨੀਆ ਚੋਂ
ਤੈਨੂੰ ਲਿਆ ਆਪਣਾ
ਦਿਲ ਧੜਕੇ ਇਕ ਤੇਰੇ ਲਈ ਸੋਹਣਾ
ਤੂੰ ਹੀ ਮੇਰਾ ਸਪਨਾ
ਲਭ ਕੇ ਮੈਂ ਸਾਰੀ ਦੁਨੀਆ ਚੋਂ
ਤੈਨੂੰ ਲਿਆ ਆਪਣਾ
Written by: Bilal Shahid, Gurwinder Singh, Saloni Boyina

Loading...