album cover
Il Capo
album cover
00:00
00:05
00:20
00:25
00:40
01:00
01:20
01:25
02:00
02:05
02:20
00:00
02:39
Ultimi 7 giorni
Il Capo è stata scoperta più frequentemente a circa 40 secondi dall'inizio la canzone durante la settimana passata

Testi

Arvin
Hey Yo (hey yo)
Boss
ਰੱਖੇ ਟੰਗ ਕੇ ਬੋਝੇ ਨਾਲ ੬ ਜਾਨਾਂ
ਨਾਗਣੀਏ ਤੇਰਿਆ ੨ ਨੈਣਾ ਦਾ ਦੀਵਾਨਾ
ਤੇਰਿਆ ੨ ਨੈਣਾ ਦਾ ਦੀਵਾਨਾ
ਨਾਗਣੀਏ ਤੇਰਿਆ ੨ ਨੈਣਾ ਦਾ ਦੀਵਾਨਾ
ਯਾਰੀ ਲਾਉਣ ਤੋਂ ਪਹਿਲਾਂ ਅਜਮਾ ਨਾ
ਜੱਗ ਤੋਂ ਵੱਖਰਾ ਮੰਨੇ ਨਾ ਓਹ ਜੋ ਕਰਦਾ ਜਮਾਨਾ
ਤੜ ਵੱਡ ਕੇ anti'ਆ ਦੇ ਖਾਨਾਂ
ਖੜੀ ਉਂਗਲ ਕਰਕੇ target ਤੇ ਨਿਸ਼ਾਨਾ
ਜਿੱਥੇ ਪਹੁੰਚਦਾ ਨੀ ਕੋਈ ਝੰਡਾ ਓਥੇ ਗੱਡੀ ਜਾਨਾਂ
ਤੇਰਿਆ ੨ ਨੈਣਾ ਦਾ ਦੀਵਾਨਾ, ਤੇਰਿਆ ੨ ਨੈਣਾ ਦਾ ਦੀਵਾਨਾ
ਨਾਗਣੀਏ ਤੇਰਿਆ ੨ ਨੈਣਾ ਦਾ ਦੀਵਾਨਾ
ਇੱਕ ਟਕੂਆ 'ਤੇ semi auto whip 'ਚ compulsory ਰੱਖਿਆ
ਮੁਦਾ ਬੌਤ ਭੱਖਿਆ, BP ਠੰਡਾ ਕਰਨ ਲਈ ਥੋੜਾ ਸ਼ਕਿਆ
Bazooka ਚੱਕਿਆ, ਘੱਟਾ ਨੀ ਫੱਕਿਆ
Standard high
Boss ਦਾ ਹਰੇਕ ਬੋਲ ਕਿਹਾ ਰੱਟਿਆਂ ਓਹਨੂੰ
ਪਰ ਕਹਿ ਆਪੇ ਪਾਪ ਕਰ ਮੈਨੂੰ ਨਾ ਕਹਿ
ਸ਼ਰਾਫਤ ਨਾ ਕਰਨਾ, ਪਿਆਰ ਤੇ ਜੁਮੇਵਾਰੀ ਲੈ
ਖਤਰੇ ਦਾ ਘਰ ਨਿਰਾ ਜੇੜੀ ਵੀ ਰੱਖਦਾ ਸ਼ਹਿ
ਕਰਦਾ ਕਾਂਡ ਤੇ ਤੱਕਦੀ ਐ ਭੀੜ ਬਹਿ ਕੇ
ਸ਼ਿਲਤੇ ਲੰਘਦੇ ਸੀ ਖੇਹ ਕੇ
ਬੋਕੀ ਕਰੇ ਬੰਦ ਸ਼ਰੇਆਮ ਕਹਿ ਕੇ
ਤੂੰ ਪਿਆਰ ਨਾਲ ਬਣਾਉਂਦੀ ੩-੪ ਨਾ ਲੈ ਕੇ
ਜਿਹਨੂੰ ਤੇਰੇ ਹੁਸਨ ਨੇ ਡੱਸਿਆ ਐ ਮੈਨੂੰ
ਲੰਮੇ ਨੋਹਾ ਤੇ ਟਕਾਉਂਦੀ ਰਹਿੰਦੀ Pound'ਆ ਦੀਆ ਥਦੀਆ
ਫਿਕਰਾਂ ਬੇਫਿਕਰੀ ਜੀ ਦਿੰਦੀ ਆ ਖਿਲਾਰ ਅੱਧੀਆਂ
'ਤੇ house party ੩ ਹੂਰਾ ਸੱਦੀਆ
ਗੱਲਾਂ ਸੋਨੇ 'ਤੇ ਸੁਹਾਗੇ ਨਾਲੋਂ ਵਧੀਆ
ਹੱਥ ਲਾ ਕੇ ਹੀਰੇ ਜਿੰਨਾ ਮੁੱਲ ਕਰੇ ਰੱਧੀਆਂ ਦਾ
ਮੂੰਹ ਦਿੰਦਾ ਜੱਟ ਮੋੜ ਵੱਗਦੀਆਂ ਨਦੀਆਂ ਦਾ
ਵਿਛੜਿਆ ਲੱਗਦੀ ਪਿਆਰ ਕਈ ਸਦੀਆਂ ਦਾ
ਮੈਨੂੰ ਦੱਸਾ ਜਿਹਨੂੰ
ਇੱਕ ਤੇਰੀਆਂ ਸੋਹਾਂ ਨੇ ਸੁਹਾ ਟੰਗਿਆ
ਇਸ਼ਕ ਦੇ ਮਾਮਲੇ 'ਚ ਸਾਰੇ ਪਾਪ ਚੰਗੇ ਆ
ਜੇ ਹੱਦਾਂ ਪੁੱਛੇ ਪੁਠੀਆਂ ਤਾਂ ਬੜੀਆਂ ਲੰਘਿਆ
ਕੱਲਾ ਪਹਿਲੀ ਤੇ ਆਖਰੀ ਵਾਰੀ ਤੇਰੇ ਮੁਹਰੇ ਸੰਗਿਆ
ਰੱਖੇ ਟੰਗ ਕੇ ਬੋਝੇ ਨਾਲ ੬ ਜਾਨਾਂ
ਨਾਗਣੀਏ ਤੇਰਿਆ ੨ ਨੈਣਾ ਦਾ ਦੀਵਾਨਾ
ਤੇਰਿਆ ੨ ਨੈਣਾ ਦਾ ਦੀਵਾਨਾ
ਨਾਗਣੀਏ ਤੇਰਿਆ ੨ ਨੈਣਾ ਦਾ ਦੀਵਾਨਾ
ਯਾਰੀ ਲਾਉਣ ਤੋਂ ਪਹਿਲਾਂ ਅਜਮਾ ਨਾ
ਜੱਗ ਤੋਂ ਵੱਖਰਾ ਮੰਨੇ ਨਾ ਓਹ ਜੋ ਕਰਦਾ ਜਮਾਨਾ
ਤੜ ਵੱਡ ਕੇ anti'ਆ ਦੇ ਖਾਨਾਂ
ਖੜੀ ਉਂਗਲ ਕਰਕੇ target ਤੇ ਨਿਸ਼ਾਨਾ
ਰੱਖੇ ਟੰਗ ਕੇ ਬੋਝੇ ਨਾਲ ੬ ਜਾਨਾਂ
ਨਾਗਣੀਏ ਤੇਰਿਆ ੨ ਨੈਣਾ ਦਾ ਦੀਵਾਨਾ
ਤੇਰਿਆ ੨ ਨੈਣਾ ਦਾ ਦੀਵਾਨਾ
ਨਾਗਣੀਏ ਤੇਰਿਆ ੨ ਨੈਣਾ ਦਾ ਦੀਵਾਨਾ
ਯਾਰੀ ਲਾਉਣ ਤੋਂ ਪਹਿਲਾਂ ਅਜਮਾ ਨਾ
ਜੱਗ ਤੋਂ ਵੱਖਰਾ ਮੰਨੇ ਨਾ ਓਹ ਜੋ ਕਰਦਾ ਜਮਾਨਾ
ਤੜ ਵੱਡ ਕੇ anti'ਆ ਦੇ ਖਾਨਾਂ
ਖੜੀ ਉਂਗਲ ਕਰਕੇ target ਤੇ ਨਿਸ਼ਾਨਾ
Written by: Real Boss
instagramSharePathic_arrow_out􀆄 copy􀐅􀋲

Loading...