album cover
De Deedar
album cover
De Deedar è stato pubblicato il 13 marzo 2014 da IVY Music come parte dell'album De Deedar - Single
Released13 marzo 2014
EtichettaIVY Music
BPM
Melodicità
Acousticità
Valence
Ballabilità
Energia

Video musicale

Video musicale

Testi

Allah hu allah hu allah
Allah hu allah.
Allah hu allah hu allah
Allah hu allah.
ਜੇ ਆਪ ਨਚਾਵੇ ਯਾਰ ਤਾ ਨਚਣਾ ਪੈਂਦਾ ਏ
ਜੇ ਆਪ ਨਚਾਵੇ ਯਾਰ ਤਾ ਨਚਣਾ ਪੈਂਦਾ ਏ
ਰੁੱਸ ਜਾਵੇ ਦਿਲਦਾਰ ਤਾਂ ਨੱਚਣਾ ਪੈਂਦਾ ਏ
ਆਜਾ ਯਾਰ. ਦੇ ਦੀਦਾਰ
ਆਜਾ ਯਾਰ ਓ. ਦੇ ਦੀਦਾਰ
ਮੱਕੇ ਗਇਆਂ ਗੱਲ ਮੁੱਕਦੀ ਨਾਹੀ
ਭਾਵੇਂ ਸੌ ਸੌ ਜ਼ੁੰਮੇ ਪੜ੍ਹ ਆਈਏ
ਓਹ. ਭਾਵੇਂ ਸੌ ਸੌ ਜ਼ੁੰਮੇ ਪੜ੍ਹ ਆਈਏ
ਗੰਗਾ ਗਿਆਂ ਗੱਲ ਮੁੱਕਦੀ ਨਾਹੀ
ਭਾਵੇਂ ਸੌ ਸੌ ਗੋਤੇ ਲਾਈਏ
ਓ. ਭਾਵੇਂ ਸੌ ਸੌ ਗੋਤੇ ਲਾਈਏ
ਗਿਆ ਗਿਆਂ ਗੱਲ ਮੁੱਕਦੀ ਨਾਹੀ
ਭਾਵੇਂ ਸੌ ਸੌ ਪੰਧ ਪੜ੍ਹਾਈਏ
ਓਹ. ਭਾਵੇਂ ਸੌ ਸੌ ਪੰਧ ਪੜ੍ਹਾਈਏ
ਬੁੱਲ੍ਹੇ ਸ਼ਾਹ ਗੱਲ ਤਾਹੀਓਂ ਮੁੱਕਦੀ
ਓਏ. ਬੁੱਲ੍ਹੇ ਸ਼ਾਹ ਗੱਲ ਤਾਹੀਓਂ ਮੁੱਕਦੀ
ਜੇ ਮੈਂ ਨੂੰ ਦਿਲੋਂ ਗਵਾਈਏ
ਆਜਾ ਯਾਰ. ਦੇ ਦੀਦਾਰ
ਆਜਾ ਯਾਰ ਓ. ਦੇ ਦੀਦਾਰ
ਸਿਰ ਤੇ ਟੋਪੀ ਤੇ ਨੀਅਤ ਖੋਟੀ
ਲੈਣਾ ਕੀਹ ਟੋਪੀ ਸਿਰ ਧਰ ਕੇ
ਓ. ਲੈਣਾ ਕੀਹ ਟੋਪੀ ਸਿਰ ਧਰ ਕੇ
ਚਿੱਲੇ ਕੀਤੇ ਪਰ ਰੱਬ ਨਾ ਮਿਲਿਆ
ਲੈਣਾ ਕੀ ਚਿੱਲਿਆਂ ਵਿੱਚ ਵੜ੍ਹ ਕੇ
ਓਹ ਲੈਣਾ ਕੀ ਛਿੱਲਿਆ ਵਿੱਚ ਵੱਢ ਕੇ
ਤਸਬੀ ਫੜੀ ਪਰ ਦਿਲ ਨਾ ਫਿਰਿਆ
ਲੈਣ ਕੀਹ ਤਸਬੀ ਹੱਥ ਫੜ੍ਹ ਕੇ
ਓ. ਲੈਣ ਕੀ ਤਸਬੀ ਹੱਥ ਫੜ੍ਹ ਕੇ
ਬੁੱਲਿਆ ਜਾਗ ਬਿਨਾ ਦੁੱਧ ਨਹੀਂ ਜੰਮਦਾ
ਭਾਵੇਂ ਲਾਲ ਹੋਵੇ ਕੜ੍ਹ ਕੜ੍ਹ ਕੇ
ਆਜਾ ਯਾਰ. ਦੇ ਦੀਦਾਰ
ਆਜਾ ਯਾਰ ਓ. ਦੇ ਦੀਦਾਰ
Written by: Lakhwinder Wadali
instagramSharePathic_arrow_out􀆄 copy􀐅􀋲

Loading...