album cover
Visa
album cover
Visa è stato pubblicato il 8 maggio 2015 da IVY Music come parte dell'album Meri Bebe
8 maggio 2015
EtichettaIVY Music
BPM84
Melodicità
Acousticità
Valence
Ballabilità
Energia

Testi

ਓਹ, ਤੋੜ ਵੀ ਹੈ ਗਈ
ਤੇ ਵਿਗਾੜ ਦੀ ਵੀ ਨਹੀਂ
ਓਹਨੂੰ ਸ਼ੱਕ ਹੈ ਕਿ ਗੀਤ ਓਹਦਾ ਗਾਉਣ ਗਾ ਜ਼ਰੂਰ
ਨਈਓ ਪਿਆਰ ਤੇ ਯਕੀਨ
ਨਈਓ ਪਿਆਰ ਤੇ ਯਕੀਨ
ਓਹਨੂੰ ਡਰ ਲੱਗਾ ਰਹਿੰਦੇ
ਓਹਦਾ ਕਿੱਸਾ ਲੇ ਕੇ ਲੋਕਾਂ ਵਿੱਚ ਆਉਣ ਗਾ ਜ਼ਰੂਰ
ਓਹਨੂੰ ਕਿਵੇ ਸਮਝਾਵਾਂ
ਮੈਂ ਓਹਦਾ ਡਰ ਕਿਵੇ ਲਵਾਂ
ਐਸਾ ਕਰਨੇ ਤੋਂ ਪਹਿਲਾਂ
ਮਰ ਜਾਊਂ ਗਾ ਜ਼ਰੂਰ
ਮੈਂ ਐਸਾ ਕਰਨੇ ਤੋਂ ਪਹਿਲਾਂ
ਮਰ ਜਾਊਂ ਗਾ ਜ਼ਰੂਰ
ਲੱਗ ਗਿਆ ਵੀਜ਼ਾ, ਹੋ-ਓਹ-ਓਹ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਛੱਡਾ ਕੇ ਹੱਥਾਂ ਵਿਚੋ ਹੱਥ
ਤੇ ਕਹਿੰਦੀ ਚੱਲ ਹੁਣ ਚੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਨੀ ਤੇਰੇ ਪਾਸਪੋਰਟ ਤੇ ਵੀਜ਼ਾ ਏਉ ਲਗਿਆ ਜਿਉ ਫਤਵਾ
ਜੱਟ ਗਰੀਬ ਦੀਆਂ ਸਦਰਾਂ ਨੂੰ ਮਾਰ ਗਿਆ ਸੀ ਲਕਵਾ
ਜੱਟ ਗਰੀਬ ਦੀਆਂ ਸਦਰਾਂ ਨੂੰ ਮਾਰ ਗਿਆ ਸੀ ਲਕਵਾ
ਸੁਪਨੇ ਟੁੱਟ ਗਏ, ਹੋ ਗਿਆ ਝੱਲਾ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਛੱਡਾ ਕੇ ਹੱਥਾਂ ਵਿਚੋ ਹੱਥ
ਤੇ ਕਹਿੰਦੀ ਚੱਲ ਹੁਣ ਚੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਨੀ ਮੈਨੂੰ 12 ਫੈਲ ਨੂੰ ਅਧੀਏ
ਲਿਖਣਾ ਗਾਉਣਾ ਔਂਦਾ
ਪਰ ਤੂੰ ਫਿਕਰ ਕਰੀ ਨਾ
ਤੇਰਾ ਨਾਮ ਵਿੱਚ ਨੀ ਮੈਂ ਪਾਉਂਦਾ
ਪਰ ਤੂੰ ਫਿਕਰ ਕਰੀ ਨਾ
ਤੇਰਾ ਨਾਮ ਵਿੱਚ ਨੀ ਮੈਂ ਪਾਉਂਦਾ
ਜੇ ਰੱਬ ਸੁਣੀਆਂ, ਮਾਰ ਜੂ ਮੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਛੱਡਾ ਕੇ ਹੱਥਾਂ ਵਿਚੋ ਹੱਥ
ਤੇ ਕਹਿੰਦੀ ਚੱਲ ਹੁਣ ਚੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਨੀ ਥੋੜੀ ਕੋਠੀ ਦੇ ਵਿੱਚ ਮੱਛੀਆਂ
ਮਰਤਵਾਨ ਸੀ ਪਈਆਂ
ਸਾਡੇ ਪਿੰਡ ਦੀਆਂ ਧੀਆਂ ਭੈਣਾਂ
ਤੀਆਂ ਲਾਉਣ ਸੀ ਆਈਆਂ
ਸਾਡੇ ਪਿੰਡ ਦੀਆਂ ਧੀਆਂ ਭੈਣਾਂ
ਤੀਆਂ ਲਾਉਣ ਸੀ ਆਈਆਂ
ਮੇਲ ਕਿਵੇਂ ਹੁੰਦਾ, ਹੋਰ ਸੀ ਗੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਛੱਡਾ ਕੇ ਹੱਥਾਂ ਵਿਚੋ ਹੱਥ
ਤੇ ਕਹਿੰਦੀ ਚੱਲ ਹੁਣ ਚੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਨੀ ਤੂੰ ਕੇਹ ਗਈ ਸੀ ਗਾਉਣਾ ਛੱਡ ਦੇ
ਖਾਵੇਂਗਾ ਨਿਤ ਥੇਡੇ
ਨੀ ਗਾਉਂਦਾ ਗਾਉਂਦਾ ਠੇਡੇ ਖਾਂਦਾ
ਆ ਗਿਆ ਯਾਰ ਕੈਨੇਡੇ
ਨੀ ਗਾਉਂਦਾ ਗਾਉਂਦਾ ਠੇਡੇ ਖਾਂਦਾ
ਆ ਗਿਆ ਯਾਰ ਕੈਨੇਡੇ
ਬਾਬੇ ਦਾ ਛੱਲਾ, ਨੀ ਹੁਣ ਖੁਸ਼ ਕੱਲਾ
ਬਾਬੇ ਦਾ ਛੱਲਾ, ਨੀ ਹੁਣ ਖੁਸ਼ ਕੱਲਾ
ਬਾਬੇ ਦਾ ਛੱਲਾ, ਨੀ ਹੁਣ ਖੁਸ਼ ਕੱਲਾ
ਛੱਡਾ ਕੇ ਹੱਥਾਂ ਵਿਚੋ ਹੱਥ
ਤੇ ਕਹਿੰਦੀ ਚੱਲ ਹੁਣ ਚੱਲਾਂ
ਲੱਗ ਗਿਆ ਵੀਜ਼ਾ, ਬਦਲ ਗਈਆਂ ਗੱਲਾਂ
ਲੱਗ ਗਿਆ ਵੀਜ਼ਾ
Written by: Nick Dhammu, Sharry Mann
instagramSharePathic_arrow_out􀆄 copy􀐅􀋲

Loading...