album cover
Jawani
Hip-Hop/Rap
Jawani è stato pubblicato il 18 dicembre 2025 da Gifte come parte dell'album Jawani - Single
album cover
Data di uscita18 dicembre 2025
EtichettaGifte
Melodicità
Acousticità
Valence
Ballabilità
Energia
BPM95

Video musicale

Video musicale

Crediti

PERFORMING ARTISTS
Gifte
Gifte
Vocals
COMPOSITION & LYRICS
Gifte
Gifte
Composer
Raghuveer Kalyan
Raghuveer Kalyan
Songwriter
PRODUCTION & ENGINEERING
Gifte
Gifte
Producer

Testi

ਨੀ ਮੁੰਡਾ ਇੱਕੀਆਂ ਸਾਲਾਂ ਦਾ ਰੱਖੇ ਡੱਬ ਨਾਲ ਭਾਰ ਤੂੰ ਪੱਚੀਆਂ ਸਾਲਾਂ ਦੀ ਐਵੇਂ ਕਰ ਨਾ ਪਿਆਰ ਦਿਲ ਲੁੱਟ ਨਹੀਂ ਓ ਹੋਣਾ ਐਵੇਂ ਹੋ ਨਾ ਤਿਆਰ ਤੇਲ੍ਹੀ ਜੇਬ ਚ ਵੀ ਹੈ ਨਹੀਂ ਚੀਜ਼ ਮਾੜੀ ਵੀ ਨਹੀਂ ਪਾਉਣੀ ਨੀ ਵੈਰੀਆਂ ਦੀ ਹਿੱਕ ਉੱਤੇ ਚੜ੍ਹ ਕੇ ਜਿਉਣੀ ਜੇ ਲੰਘ ਗਈ ਜਵਾਨੀ ਫਿਰ ਮੁੜ ਕੇ ਨਹੀਂ ਆਉਣੀ ਨੀ ਵੈਰੀਆਂ ਦੀ ਹਿੱਕ ਉੱਤੇ ਚੜ੍ਹ ਕੇ ਜਿਉਣੀ ਜੇ ਲੰਘ ਗਈ ਜਵਾਨੀ ਫਿਰ ਮੁੜ ਕੇ ਨਹੀਂ ਆਉਣੀ
[1]
ਹੋ ਕਾਰਾਂ ਮਹਿੰਗੀਆਂ ਨੇ ਥੱਲੇ ਵਿੱਚ ਪੁੱਤ ਨੇ ਜੱਟਾਂ ਦੇ ਬੜੇ ਦੇਖੇ ਆ ਹੁਸਨ ਕੁੜੇ ਸਾਡੀਆਂ ਅੱਖਾਂ ਨੇ ਇਹ ਤਾਂ ਕਹਿੰਦੇ ਅਸੀਂ ਬੱਸ ਅੱਤ ਹੀ ਕਰਾਉਣੀ ਨੀ ਵੈਰੀਆਂ ਦੀ ਹਿੱਕ ਉੱਤੇ ਚੜ੍ਹ ਕੇ ਜਿਉਣੀ ਜੇ ਲੰਘ ਗਈ ਜਵਾਨੀ ਫਿਰ ਮੁੜ ਕੇ ਨਹੀਂ ਆਉਣੀ ਨੀ ਵੈਰੀਆਂ ਦੀ ਹਿੱਕ ਉੱਤੇ ਚੜ੍ਹ ਕੇ ਜਿਉਣੀ ਜੇ ਲੰਘ ਗਈ ਜਵਾਨੀ ਫਿਰ ਮੁੜ ਕੇ ਨਹੀਂ ਆਉਣੀ
[2]
ਨੀ ਯਾਰੀਆਂ ਦੇ ਪਿੱਛੇ ਅਸੀਂ ਘਰ ਵੀ ਛੱਡੇ ਆ ਹੁਣ ਤਾਈਂ ਮਿੱਤਰਾਂ ਨੇ ਝੰਡੇ ਹੀ ਗੱਡੇ ਆ ਜੀਪਾਂ ਲੰਡੀਆ ਕਰਾ ਕੇ ਵਿੱਚ ਬੇਸ ਜੀ ਚਲਾਉਣੀ ਨੀ ਵੈਰੀਆਂ ਦੀ ਹਿੱਕ ਉੱਤੇ ਚੜ੍ਹ ਕੇ ਜਿਉਣੀ ਜੇ ਲੰਘ ਗਈ ਜਵਾਨੀ ਫਿਰ ਮੁੜ ਕੇ ਨਹੀਂ ਆਉਣੀ ਨੀ ਵੈਰੀਆਂ ਦੀ ਹਿੱਕ ਉੱਤੇ ਚੜ੍ਹ ਕੇ ਜਿਉਣੀ ਜੇ ਲੰਘ ਗਈ ਜਵਾਨੀ ਫਿਰ ਮੁੜ ਕੇ ਨਹੀਂ ਆਉਣੀ
[3]
ਨੀ ਤੂੰ ਸੋਹਣੇਆ ਬੁੱਲਾਂ ਚੋਂ ਕਹਿੰਦੀ ਫਿਰੇ ਜਾਣ ਜਾਣ ਤੇਰੇ ਨਖਰੇ ਦਾ ਮੁੱਲ ਕੁੜੇ ਚੱਕੂ ਕਲਿਆਣ ਸਾਰਾ ਹੀ ਬਠਿੰਡਾ ਕਹਿੰਦੇ ਵੈਲੀਆਂ ਦੀ ਛਾਉਣੀ ਨੀ ਵੈਰੀਆਂ ਦੀ ਹਿੱਕ ਉੱਤੇ ਚੜ੍ਹ ਕੇ ਜਿਉਣੀ ਜੇ ਲੰਘ ਗਈ ਜਵਾਨੀ ਫਿਰ ਮੁੜ ਕੇ ਨਹੀਂ ਆਉਣੀ ਨੀ ਵੈਰੀਆਂ ਦੀ ਹਿੱਕ ਉੱਤੇ ਚੜ੍ਹ ਕੇ ਜਿਉਣੀ ਜੇ ਲੰਘ ਗਈ ਜਵਾਨੀ ਫਿਰ ਮੁੜ ਕੇ ਨਹੀਂ ਆਉਣੀ
Written by: Gifte, Raghuveer Kalyan
instagramSharePathic_arrow_out􀆄 copy􀐅􀋲

Loading...