album cover
Weapon Shoulder
album cover
Weapon Shoulder è stato pubblicato il 22 gennaio 2026 da Team 7 Picture come parte dell'album Weapon Shoulder - Single
22 gennaio 2026
EtichettaTeam 7 Picture
BPM
Melodicità
Acousticità
Valence
Ballabilità
Energia

Video musicale

Video musicale

Testi

[Verse 1]
ਦੇਸੀ ਕ੍ਰਿਊ ਦੇਸੀ ਕ੍ਰਿਊ
[Verse 2]
ਤੋੜੀਆਂ ਤੂੰ ਜੇਹੜੀਆਂ ਓਹ ਰੀਤਾਂ ਆਲਾ ਨਹੀਂ
ਧਰਨੇ ਤੇ ਬੈਠਾ ਜਿਹੜਾ ਗੀਤਾਂ ਆਲਾ ਨਹੀਂ
ਰਹਿੰਦੇ ਤੂੰ ਚੁੱਪ ਕਾਹਨੂੰ ਛੇੜਾ ਛੇੜ ਦੀ
ਰਹਿੰਦੇ ਤੂੰ ਚੁੱਪ ਕਾਹਨੂੰ ਛੇੜਾ ਛੇੜ ਦੀ
ਤੇਰੇ ਮਹਿਲਾਂ ਵਿਚੋ ਮੇਮ ਦੀ ਕੂਕ ਨਾ ਆ ਜੇ
[Verse 3]
ਇੰਨਾ ਕਿ ਤੂੰ ਦਿੱਲੀਏ ਖਿਆਲ ਰੱਖ ਲਈਂ
ਇੰਨਾ ਕਿ ਤੂੰ ਦਿੱਲੀਏ ਖਿਆਲ ਰੱਖ ਲਈਂ
ਕਿੱਤੇ ਕਹੀ ਆਲੇ ਮੋਡੇ ਤੇ ਬੰਦੂਕ ਨਾ ਆ ਜੇ
(ਕਿੱਤੇ ਕਹੀ ਆਲੇ ਮੋਡੇ ਤੇ ਬੰਦੂਕ ਨਾ)
ਕਿੱਤੇ ਕਹੀ ਆਲੇ ਮੋਡੇ ਤੇ ਬੰਦੂਕ ਨਾ ਆ ਜੇ)
[Verse 4]
ਮਿੱਟੀ ਨਾਲ ਮਿੱਟੀ ਹੋਕੇ ਹੱਕ ਮੰਗਦੇ
ਅੱਸੀ ਕਿਹੜਾ ਦੁਨੀਆ ਤੋਂ ਵੱਖ ਮੰਗਦੇ
ਹੱਕ ਮਾਰ ਪੁੱਤ ਨੂੰ ਵਿਆਹੁਣ ਨੂੰ ਫਿਰੇ
ਹੱਕ ਮਾਰ ਪੁੱਤ ਨੂੰ ਵਿਆਹੁਣ ਨੂੰ ਫਿਰੇ
ਦਾਜ ਵਿੱਚ ਰੌਂਦਾਂ ਦਾ ਸੰਦੂਕ ਨਾ ਆ ਜੇ
[Verse 5]
ਇੰਨਾ ਕਿ ਤੂੰ ਦਿੱਲੀਏ ਖਿਆਲ ਰੱਖ ਲਈਂ
ਇੰਨਾ ਕਿ ਤੂੰ ਦਿੱਲੀਏ ਖਿਆਲ ਰੱਖ ਲਈਂ
ਕਿੱਤੇ ਕਹੀ ਆਲੇ ਮੋਡੇ ਤੇ ਬੰਦੂਕ ਨਾ ਆ ਜੇ
ਕਿੱਤੇ ਕਹੀ ਆਲੇ ਮੋਡੇ ਤੇ ਬੰਦੂਕ ਨਾ ਆ ਜੇ)
[Verse 6]
ਅੰਨ੍ਹੀ ਹੋਈ ਬੈਠੀ ਨੂੰ ਹਾਲਾਤ ਨਹੀਂ ਦਿਖੇ
ਟੰਗੇ ਫੋਰਡ ਉੱਤੇ ਲਿਖੇ ਜਜ਼ਬਾਤ ਨਹੀਂ ਦਿਖੇ
ਕਈ ਸਾਲਾਂ ਤੋਂ ਨੇ ਸਾਂਭ ਸਾਂਭ ਰੱਖੀਆਂ
ਕਈ ਸਾਲਾਂ ਤੋਂ ਨੇ ਸਾਂਭ ਸਾਂਭ ਰੱਖੀਆਂ
ਗੋਲੀ ਇਹਨਾਂ ਦੀ ਦਾ ਤੇਰੇ ਵੱਲ ਰੂਟ ਨਾ ਆ ਜੇ
[Verse 7]
ਇੰਨਾ ਕਿ ਤੂੰ ਦਿੱਲੀਏ ਖਿਆਲ ਰੱਖ ਲਈਂ
ਇੰਨਾ ਕਿ ਤੂੰ ਦਿੱਲੀਏ ਖਿਆਲ ਰੱਖ ਲਈਂ
ਕਿੱਤੇ ਕਹੀ ਵਾਲੇ ਮੋਢੇ ਤੇ ਬੰਦੂਕ ਨਾ ਆ ਜੇ
ਇੰਨਾ ਕੇ ਤੂੰ ਦਿੱਲੀਏ ਖਿਆਲ ਰੱਖ ਲਈਂ
ਕਿੱਤੇ ਕਹੀ ਆਲੇ ਮੋਢੇ ਤੇ ਬੰਦੂਕ ਨਾ ਆ ਜੇ
ਇੰਨਾ ਕੇ ਤੂੰ ਦਿੱਲੀਏ ਖਿਆਲ ਰੱਖ ਲਈਂ
ਕਿੱਤੇ ਕਹੀ ਆਲੇ ਮੋਢੇ ਤੇ ਬੰਦੂਕ ਨਾ ਆ ਜੇ
Written by: Desi Crew, Korala Maan
instagramSharePathic_arrow_out􀆄 copy􀐅􀋲

Loading...