album cover
ASLA
33
Hip-Hop/Rap
ASLA è stato pubblicato il 9 febbraio 2024 da AMMO come parte dell'album ASLA - Single
album cover
Data di uscita9 febbraio 2024
EtichettaAMMO
Melodicità
Acousticità
Valence
Ballabilità
Energia
BPM

Video musicale

Video musicale

Testi

ਓਹ ਨਾ-ਨਾ-ਨਾ ਕੋਈ ਮਸਲਾ-ਮਸਲਾ
ਕੈਮੋ ਵੈਸਟ 'ਤੇ ਯੂਪੀ ਦਾ ਅਸਲਾ
ਅਸਲਾ ਮੈਨੂੰ ਰੋਗ, ਨਾ ਚਸਕਾ-ਚਸਕਾ
ਹੀਰੋ ਬਣਕੇ ਬੰਦਾਨਾ, ਮੱਥੇ ਜੱਚਦਾ, ਨਚਦਾ
ਗੁਲ ਫੱਬਦਾ, ਡੰਗਦਾ
ਨਾ-ਨਾ ਕੋਈ ਮਸਲਾ-ਮਸਲਾ
ਕੈਮੋ ਵੈਸਟ 'ਤੇ ਯੂਪੀ ਦਾ ਅਸਲਾ
ਅਸਲਾ ਮੈਨੂੰ ਰੋਗ, ਨਾ ਚਸਕਾ-ਚਸਕਾ
ਹੀਰੋ ਬਣਕੇ ਬੰਦਾਨਾ, ਮੱਥੇ ਜੱਚਦਾ, ਨਚਦਾ
ਗੁਲ ਫੱਬਦਾ, ਡੰਗਦਾ
ਸੁਣਾ ਮੇਰੀ ਆਦਤਾਂ ਖਰਾਬ
ਆਫ਼ਤਾਬ ਦੀ ਚਿੰਗਾਰੀ ਲੈ ਕੇ ਕਰਨੇ, "ਅਦਾਬ" (ਅਹਾਨ)
ਬੰਦ ਕਰਕੇ ਦਰਵਾਜ਼ੇਂ, ਦਵਾਂ ਫਲੋਰ ਵੀ ਉਛਾਲ
ਬਣਕੇ ਰੁਮਾਲ, ਬੋਨਾ ਫਾਇਡ
ਤੇ ਕੈਂਡੀ ਕਰੇ ਸ਼ਾਪ
ਚੜ੍ਹੇ ਹਾਈਪ, ਚੜ੍ਹੇ ਨਿਫਟੀ
ਅੰਗੇਠੀ ਹਿਪ-ਹੋਪ
ਡ੍ਰੌਪ ਟੌਪ ਤੇ ਓਹ ਸ਼ਿਫਟਿਡ
ਤੇ ਨਿਗਾਹ ਕਰੇ ਰੋਬ
ਮੁੰਡੇ ਬਲੈੱਸ ਮੇਰੇ ਗਿਫਟਿਡ ਨੇ
ਇੱਕ ਵੀ ਨਹੀਂ ਖੌਫ਼ (ਡਰਰ)
ਨੀ ਸੋਹਣੀ, ਮੁੰਡਾ ਸ਼ਿਫਟਾਂ ਨਹੀਂ ਪਾਉਂਦਾ
ਲਾਉਂਦਾ ਚਲਦੀ ਤੇ ਨਹਾਉਂਦਾ
ਰੇ ਹੀ ਪਚਾਉਂਦਾ
ਆਰ&ਬੀ ਤੇ ਨਚਾਉਂਦਾ
ਪੀ ਵੀ ਅਖੀਆਂ ਡਰਾਉਂਦਾ, ਜੈਜ਼ੀ ਬੀ ਹੀ ਵਜਾਉਂਦਾ
ਓਹ ਨਾ-ਨਾ-ਨਾ ਕੋਈ ਮਸਲਾ-ਮਸਲਾ
ਕੈਮੋ ਵੈਸਟ 'ਤੇ ਯੂਪੀ ਦਾ ਅਸਲਾ
ਅਸਲਾ ਮੈਨੂੰ ਰੋਗ, ਨਾ ਚਸਕਾ-ਚਸਕਾ
ਹੀਰੋ ਬਣਕੇ ਬੰਦਾਨਾ, ਮੱਥੇ ਜੱਚਦਾ, ਨਚਦਾ
ਗੁਲ ਫੱਬਦਾ, ਡੰਗਦਾ
ਯੇਹ-ਯੇਹ, ਉੱਤੇ ਤਾਰਿਆਂ ਦੀ ਚੱਦਰ ਆ
ਮੈਂ ਵੈਨਕੌਪ ਪਰ ਨਿਘਾ ਸਾਫ
ਫੀਲ ਕੀਤਾ ਨਾ ਮੈਂ ਲੋ-ਲੋ
ਦੱਸਾਂ ਨਾਲੇ ਸੋਹਣੀ ਕਿੰਨੀ ਤੂੰ!
ਕਹਿੰਦੀ, "ਬੋਲੋ", ਲਗਦੀ ਹੈ ਬੇਬੋ ਤੂੰ
ਬੇਹਨ ਤੇਰੋ ਲੋ-ਲੋ, ਆਂਹ (ਹਾ-ਹਾ)
ਟੂਵਰਡਸ ਬੰਬੇ ਗ੍ਰੇਸਲੈੱਸ ਹਾਰਡ ਸ਼ੀਟ
ਕੱਦੇ-ਕੱਦੇ ਔਖੇ, ਓਦਾਂ ਰਹਿੰਦੇ ਆਪਾਂ ਸਾਊ ਜੇਹੇ
ਕਰੂਅਲ ਵਰਲਡ, ਬੁਕੇ ਦਿੰਦੇ ਪੋਲੇ ਮੂੰਹ ਤੇ
ਪਿੱਠ ਮੋੜ ਸੁੱਟਣ ਨੂੰਨ (ਆਂਹ) ਤਿਆਰ ਸਾਲੇ ਖੂਹ 'ਚ
ਕਫ਼ਨ 'ਚ ਬਦਨ ਮੇਰਾ, ਮੰਨ ਮੇਰਾ
ਖੁੱਲ੍ਹੇ ਗਗਨ 'ਚ ਮੰਨ ਲੱਭੇ, ਟਿੱਕਦਾ ਨਾ
ਕੋਰਾ, ਖਾਰਾ, ਮੈਂ ਹੀਰਾ, ਨਗੀਨਾ
ਕਲੱਬ ਵੱਡਾ ਨਾ, ਦਮ ਖਿੱਚਿਆ ਸ਼ੀਲਾ-ਨਸ਼ੀਲਾ
ਮੈਂ ਰੋਵਾਂ ਨਾ-ਨਾ-ਨਾ ਕੋਈ ਮਸਲਾ-ਮਸਲਾ
ਕੈਮੋ ਵੈਸਟ 'ਤੇ ਯੂਪੀ ਦਾ ਅਸਲਾ
ਅਸਲਾ ਮੈਨੂੰ ਰੋਗ, ਨਾ ਚਸਕਾ-ਚਸਕਾ
ਹੀਰੋ ਬਣਕੇ ਬੰਦਾਨਾ, ਮੱਥੇ ਜੱਚਦਾ, ਨਚਦਾ
ਗੁਲ ਫੱਬਦਾ, ਡੰਗਦਾ
ਨਾ-ਨਾ ਕੋਈ ਮਸਲਾ-ਮਸਲਾ
ਕੈਮੋ ਵੈਸਟ 'ਤੇ ਯੂਪੀ ਦਾ ਅਸਲਾ
ਅਸਲਾ ਮੈਨੂੰ ਰੋਗ, ਨਾ ਚਸਕਾ-ਚਸਕਾ
ਹੀਰੋ ਬਣਕੇ ਬੰਦਾਨਾ, ਮੱਥੇ ਜੱਚਦਾ, ਨਚਦਾ
ਗੁਲ ਫੱਬਦਾ, ਡੰਗਦਾ
Written by: Gaurav Gharu, Gautam Deb
instagramSharePathic_arrow_out􀆄 copy􀐅􀋲

Loading...