album cover
DURU DURU
album cover
DURU DURU è stato pubblicato il 18 settembre 2024 da Shatakshi Sharma come parte dell'album FIVE DIAMOND - EP
18 settembre 2024
EtichettaShatakshi Sharma
BPM120
Melodicità
Acousticità
Valence
Ballabilità
Energia

Video musicale

Video musicale

Testi

[Intro]
ਦੂਰੂ ਦੂਰੂ
ਤਾੜ ਨਾ ਮੈਨੂੰ
Make the first move
This could be a start of something new
[Chorus]
ਦੂਰੂ ਦੂਰੂ
ਦੂਰੂ ਦੂਰੂ
ਦੁਰੂ ਦੁਰੂ ਦੁਰੂ ਦੁਰੂ
ਤਾੜੀ ਜਾਣਾ ਇਹ
ਯਾਰ ਤੇਰੇ ਨੂੰ ਸਾਡੀ ਜਾਨ ਇਹ
[Verse 1]
ਆਈ ਐਮ ਦਾ ਪਟੋਲਾ, ਅੱਗ ਦਾ ਸ਼ੋਲਾ
ਤੇਰੇ ਲਈ ਦਿਲ ਐਸੇ ਡੋਲਾ
ਐਸਾ ਡੋਲਿਆ, ਕੈਸੇ ਡੋਲਿਆ
ਬਣ ਗਿਆ ਤੂੰ ਬੰਬ ਦਾ ਗੋਲਾ
ਬੰਬ ਦਾ ਗੋਲਾ ਇਹ
ਮੁੰਡਾ ਬੜਾ ਪਟੋਲਾ ਹੈ
[Chorus]
ਦੂਰੂ ਦੂਰੂ
ਦੂਰੂ ਦੂਰੂ
ਮਾਰੀ ਜਾਣਾ ਇਹ
ਆਖਾਂ ਮਾਰੀ ਜਣਾ ਇਹ
[Verse 2]
ਮੈਨੂੰ ਕਰੇ ਤੂੰ ਬੇਹੋਸ਼
ਤੇਰੀ ਅਖੀਆਂ ਦਾ ਦੋਸ਼
ਕਰ ਦੇਣਾ ਤੂੰ ਤਬਾਹ
ਮੈਨੂੰ ਹੈ ਨੀ ਪਰਵਾਹ
ਅਜਾ ਹੋਈਏ ਮਧੋਸ਼
ਦੱਸ ਮੇਰਾ ਕਿ ਇਹ ਦੋਸ਼
ਕਿ ਮੇਰਾ ਦੋਸ਼ ਇਹ
ਤੂੰ ਕਯੂ ਖਾਮੋਸ਼ ਹੈ
[Chorus]
ਦੂਰੂ ਦੂਰੂ
ਦੂਰੂ ਦੂਰੂ
ਦੁਰੂ ਦੁਰੂ ਦੁਰੂ ਦੁਰੂ
ਨਸ਼ਾ ਚੜਾਉਣਾ ਇਹ
ਜਾਨ ਕੱਢ ਜਣਾ ਇਹ
[Verse 3]
ਹੋਰ ਨਾ ਸਤਾ ਮੇਰੇ ਕੋਲ ਤੂੰ ਆ
ਥੋੜਾ ਗਰੂਵ ਕਰਕੇ ਤੂੰ ਫਲੋਰ ਨੂੰ ਹਿਲਾ
ਮੇਰੇ ਨਾਲ ਤੂੰ ਐਸਾ ਠੁਮਕਾ ਲਗਾ
ਐਸਾ ਠੁਮਕਾ ਵੈਸਾ ਠੁਮਕਾ
ਗਿਰ ਜਾਏ ਜਬ ਮੇਰਾ ਝੁਮਕਾ
ਗਿਰ ਜਾਏ ਜਬ ਮੇਰਾ ਝੁਮਕਾ ਵੇ
ਦਿਲ ਤੇਰਾ ਧੜਕਾ ਵੇ
[Outro]
ਵੇਟਰ ਨੂੰ ਕੇਹ ਕੇ
Buys me a drink
ਕੁੜੀ ਆ ਬੇਕਾਬੂ
ਕਰੇ ਕਯੂ ਤੂੰ ਵਿੰਕ
ਐਥੇ ਆ, ਡੋਂਟ ਓਵਰਥਿੰਕ
ਨਿਗਾਹ ਮਾਰਕੇ ਹੋਰ ਨਾ ਸਤਾ
ਅਜਾ ਬੱਲੀਏ ਲੈਟਸ ਮੇਕ ਅ ਲਿੰਕ
Written by: SHATAKSHI SHARMA, Swati Sharma
instagramSharePathic_arrow_out􀆄 copy􀐅􀋲

Loading...