album cover
Wajood
album cover
Wajood è stato pubblicato il 9 settembre 2024 da PRABH DEEP MUSIC come parte dell'album DSP
AlbumDSP
9 settembre 2024
EtichettaPRABH DEEP MUSIC
BPM109
Melodicità
Acousticità
Valence
Ballabilità
Energia

Video musicale

Video musicale

Testi

[Verse 1]
ਮੇਰੇ ਜੇਹੜੇ ਆਪਣੇ ਕਰਦੇ ਨੇ ਸ਼ੱਕ ਕੇ
ਲੁਕਾਵਾਂ ਮੈਂ ਦੁਖੜੇ ਸ਼ਾਇਦ ਇਹੀ ਸੱਚ ਵੇ
ਪਰ ਕਰਦੇ ਨੇ ਪਿਆਰ ਇਹ ਤਾਇਓ ਮੇਰੇ ਨਾਲ ਨੇ
ਨੱਚੇ ਇਕੋ ਤਾਲ ਤੇ ਰੋਏ ਇਕੋ ਹਾਰ ਚ
ਡਿਗਾਂਗਾ ਤਾਹੀ ਤੇ ਉਠਾਂਗਾ (ਹੋ) ਗਲਾ ਮੇਰਾ ਜਦੋ ਸੁਕੇਗਾ (ਹੋ)
ਤਾਹੀ ਬੁਝਾਵਾਂਗਾ ਪਿਆਸ (ਪਿਆਸ) ਸਾਹ ਨੀ ਮੇਰਾ ਹੁਣ ਮੁਕੇਗਾ (ਹੋ)
ਸ਼ਰੀਰ ਜਦੋਂ ਤਕ ਨੀ ਦੁਖੇਗਾ (ਹੋ) ਸੂਰਜ ਜਦੋਂ ਤਕ ਨੀ ਉਗੇਗਾ (ਹੋ)
ਹੌਸਲਾ ਨੀ ਜਦੋ ਤਕ ਟੁਟੇਗਾ (ਹੋ) ਓਹਦੋਂ ਤਕ ਪਤਾ ਨੀ ਲਗੇਗਾ
[Chorus]
ਕੌਣ ਏ ਤੂੰ
ਕਿ ਤੈਨੂੰ ਪਤਾ
ਕਿ ਤੈਨੂੰ ਪਤਾ
ਕੌਣ ਏ ਤੂੰ
ਕਿ ਤੈਨੂੰ ਪਤਾ
ਕਿ ਤੈਨੂੰ ਪਤਾ
ਕੌਣ ਏ ਤੂੰ
ਕਿ ਏ ਤੇਰਾ ਵਜੂਦ
ਕਿੱਥੋਂ ਦੀ ਆਇਆ ਵੇ ਤੂੰ
ਕੌਣ ਏ ਤੂੰ
ਕੌਣ ਏ ਤੂੰ
ਕਿ ਏ ਤੇਰਾ ਵਜੂਦ
ਕਿੱਥੋਂ ਦੀ ਆਇਆ ਵੇ ਤੂੰ
ਕਿ ਤੈਨੂੰ ਪਤਾ
ਕੌਣ ਏ ਤੂੰ
ਕਿ ਏ ਤੇਰਾ ਵਜੂਦ
ਕਿੱਥੋਂ ਦੀ ਆਇਆ ਵੇ ਤੂੰ
ਕੌਣ ਏ ਤੂੰ
ਕੌਣ ਏ ਤੂੰ
ਕਿ ਏ ਤੇਰਾ ਵਜੂਦ
ਕਿੱਥੋਂ ਦੀ ਆਇਆ ਵੇ ਤੂੰ
ਕਿ ਤੈਨੂੰ ਪਤਾ
ਕਿ ਤੈਨੂੰ ਪਤਾ
[Verse 2]
ਨਿੱਕਾ ਜੇਹਾ ਤੂੰ (ਕਿ ਤੈਨੂੰ ਪਤਾ)
ਜ਼ਿੰਦਾ ਤੇਰੀ ਰੂਹ (ਕਿ ਤੈਨੂੰ ਪਤਾ)
ਸੁਜਾਣਾ ਨਈਓ ਮੁਹ (ਕਿ ਤੈਨੂੰ ਪਤਾ)
ਸਿਆਣਾ ਖਾਵੇ ਗੁਹ (ਕਿ ਤੈਨੂੰ ਪਤਾ)
ਪਿਆਰ ਦੇ ਸਰੂਰ ਵਿੱਚ (ਕਿ ਤੈਨੂੰ ਪਤਾ)
ਗੁਲਾਮੀ ਨਾ ਮਨਜ਼ੂਰ (ਕਿ ਤੈਨੂੰ ਪਤਾ)
ਯਾਦਾਂ ਦੇ ਸੰਦੂਕ ਵਿੱਚ (ਕਿ ਤੈਨੂੰ ਪਤਾ)
ਝੂਠਾ ਵੇ ਸੁਕੂਨ (ਕਿ ਤੈਨੂੰ ਪਤਾ)
ਕਿ ਹਾਲ ਨੇ ਹਜ਼ੂਰ ਦੇ (ਕਿ ਤੈਨੂੰ ਪਤਾ)
ਕਚੇਰੀ ਦਾ ਕਸੂਰ ਵੇ (ਕਿ ਤੈਨੂੰ ਪਤਾ)
ਗਵਾਹ ਹੀ ਸਬੂਤ ਨੇ (ਕਿ ਤੈਨੂੰ ਪਤਾ)
ਦੁਨੀਆ ਹੀ ਝੂਠ ਵੇ (ਕਿ ਤੈਨੂੰ ਪਤਾ)
ਪੂਰੀ ਦੁਨੀਆ ਹੀ (ਕਿ ਤੈਨੂੰ ਪਤਾ)
ਪੂਰੀ ਦੁਨੀਆ ਹੀ ਝੂਠ ਵੇ (ਕਿ ਤੈਨੂੰ ਪਤਾ)
ਪੂਰੀ ਦੁਨੀਆ ਹੀ (ਕਿ ਤੈਨੂੰ ਪਤਾ)
ਸੰਸਾਰ ਨੂੰ ਕਿਹਾ ਮੈਂ ਦੇਦੇ ਤੂੰ ਮੁਸ਼ਕਿਲਾਂ
ਬਣਾਂਗਾ ਹੋਰ ਕਠੋਰ
ਕੱਲਾ ਨੀ ਨਾਲ ਵੇ ਸੌ ਕਰੋੜ ਦਾ ਜ਼ੋਰ
ਮਾੜੇ ਅਹਿਸਾਸ ਤੋਂ ਜਾ ਰਿਹਾ ਰੋਜ਼
ਮੈਨੂੰ ਹੁਣ ਸ਼ੱਕ ਵੇ ਉਹਦੇ ਤੇ ਜਿੰਨੇ ਬਣਾਇਆ ਸੰਸਾਰ
ਕਿੱਥੇ ਨਾ ਦਿਖੇ ਸੰਤੁਲਨ
ਧਰਮ ਦਾ ਪਹਿਲਾ ਅਸੂਲ ਕਿਸੇ ਦੀ ਲੇਨੀ ਨੀ ਜਾਨ
ਸਿਆਣੇ ਨੂੰ ਇਸ਼ਾਰਾ ਹੀ ਕਾਫ਼ੀ ਇਹ
ਸੁੱਤੇ ਹੋਏ ਕਮਲਿਆ ਤੋਂ ਮਾਫ਼ੀ ਏ
ਉਠਾਣ ਦਾ ਜ਼ਿੰਮਾ ਨੀ ਮੇਰਾ ਮੈਨੂੰ ਵੀ ਹੋਗੀ ਥਕਾਣ
ਸੋਚਾ ਕੁੱਛ ਸਾਲ ਕਰਲਾ ਅਰਾਮ
ਸ਼ੀਸ਼ੇ ਵਿੱਚ ਖੜਾ ਇਨਸਾਨ ਮੇਰੇ ਤੋਂ ਪੁੱਛੇ ਸਵਾਲ
[Chorus]
ਕੌਣ ਏ ਤੂੰ
ਕਿ ਏ ਤੇਰਾ ਵਜੂਦ
ਕਿੱਥੋਂ ਦੀ ਆਇਆ ਵੇ ਤੂੰ
ਕੌਣ ਏ ਤੂੰ
ਕੌਣ ਏ ਤੂੰ
ਕਿ ਏ ਤੇਰਾ ਵਜੂਦ
ਕਿੱਥੋਂ ਦੀ ਆਇਆ ਵੇ ਤੂੰ
ਕਿ ਤੈਨੂੰ ਪਤਾ
ਕਿ ਤੈਨੂੰ ਪਤਾ
ਨਿੱਕਾ ਜੇਹਾ ਤੂੰ (ਕਿ ਤੈਨੂੰ ਪਤਾ)
ਜ਼ਿੰਦਾ ਤੇਰੀ ਰੂਹ (ਕਿ ਤੈਨੂੰ ਪਤਾ)
ਸੁਜਾਣਾ ਨਈਓ ਮੁਹ (ਕਿ ਤੈਨੂੰ ਪਤਾ)
ਸਿਆਣਾ ਖਾਵੇ ਗੁਹ (ਕਿ ਤੈਨੂੰ ਪਤਾ)
ਪਿਆਰ ਦੇ ਸਰੂਰ ਵਿੱਚ (ਕਿ ਤੈਨੂੰ ਪਤਾ)
ਗੁਲਾਮੀ ਨਾ ਮਨਜ਼ੂਰ (ਕਿ ਤੈਨੂੰ ਪਤਾ)
ਯਾਦਾਂ ਦੇ ਸੰਦੂਕ ਵਿੱਚ (ਕਿ ਤੈਨੂੰ ਪਤਾ)
ਝੂਠਾ ਵੇ ਸੁਕੂਨ
Written by: Prabhdeep Singh
instagramSharePathic_arrow_out􀆄 copy􀐅􀋲

Loading...